BREAKING NEWS
Search

ਹੁਣੇ ਹੁਣੇ ਆਈ ਵੱਡੀ ਖ਼ਬਰ ਏਅਰਪੋਰਟ ਕਰਵਾਏ ਖਾਲੀ ਸੈਨਾ ਨੇ ਮੋਰਚਾ ਸੰਭਾਲਿਆ ਅਤੇ…..

ਭਾਰਤ ਦੁਆਰਾ ਕੀਤੀ ਗਈ ਪਾਕਸਿਤਾਨ ਵਿਚ ਏਅਰ ਸਟਰੀਏਕ ਦੇ ਬਾਅਦ ਦੋਨਾਂ ਦੇਸ਼ਾ ਦੇ ਵਿਚ ਤਣਾਅ ਚਰਮ ਸੀਮਾ ਤੇ ਹੈ। ਯੁੱਧ ਦੇ ਹਾਲਤ ਬਣ ਗਏ ਹਨ। ਉਥੇ ਮੋਦੀ ਨੇ ਅਰਜੇਂਟ ਮੀਟਿੰਗ ਬੁਲਾਈ ਹੈ। NSA ਡੋਭਾਲ ਮੋਦੀ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇ ਰਹੇ ਹਨ। ਪਠਾਨਕੋਟ ਹਾਈਵੇ ਦਾ ਚਾਰਜ ਸੈਨਾ ਨੇ ਲਿਆ :- ਅੰਮ੍ਰਤਿਸਰ ਏਅਰ ਪੋਰਟ ਨੂੰ ਖਾਲੀ ਕਰਵਾਇਆ ਗਿਆ ਹੈ। ਉਥੇ ਸੈਨਾ ਨੇ ਜੰਮੂ ਪਠਾਨਕੋਟ ਹਾਈਵੇ ਦਾ ਚਾਰਜ ਪੁਲਸ ਨੂੰ ਹਟਾ ਕੇ ਆਪਣੇ ਹੱਥ ਵਿਚ ਲੈ ਲਿਆ ਹੈ।

ਮੋਦੀ ਸਰਕਾਰ ਨੇ ਦਿੱਤਾ ਆਦੇਸ਼ :- ਭਾਰਤੀ ਵਾਯੂ ਸੈਨਾ ਨੂੰ ਸਰਕਾਰ ਨੇ 2 ਮਿੰਟ ਦੇ ਅਲਰਟ ਤੇ ਰੱਖ ਦਿੱਤਾ ਹੈ। ਸਰਕਾਰ ਦੇ ਵੱਲੋਂ ਹਮਲੇ ਦਾ ਆਦੇਸ਼ ਮਿਲਦੇ ਹੀ 2 ਮਿੰਟ ਵਿਚ ਪਾਕਸਿਤਾਨ ਵਿਚ ਹਵਾਈ ਸੈਨਾ ਤਬਾਹੀ ਮਚਾ ਦੇਵੇਗੀ। ਭਾਰਤ ਵਿੱਚ ਪਾਕਸਿਤਾਨ ਨੂੰ ਮੂੰਹ ਤੋੜ ਜਵਾਬ :- ਭਾਰਤੀ ਹਵਾਈ ਸੈਨਾ ਨੇ POK ਵਿੱਚ ਵੜ ਪਾਕਸਤਾਨੀ ਹਵਾਈ ਸੈਨਾ ਦੇ ਪਲੇਨ ਨੂੰ ਮਾਰ ਦਿੱਤਾ। ਇਸ ਪਲੇਨ ਦਾ ਮਲਬਾ ਪਾਕਸਤਾਨੀ ਇਲਾਕੇ ਦੇ ਨੌਸ਼ੇਰਾ ਵਿਚ ਡਿੱਗਿਆ ਹੈ। ਭਾਰਤੀ ਹਵਾਈ ਸੈਨਾ ਵਿਚ ਘੁਸੇ ਪਾਕਸਿਤਾਨ ਦੇ ਪਲੇਨ ਪਾਕਸਿਤਾਨੀ ਹਵਾਈ ਸੈਨਾ ਦੇ 3 F 16 ਪਲੇਨ ਬੁਧਵਾਰ ਨੂੰ ਭਾਰਤੀ ਹਵਾਈ ਸੈਨਾ ਵਿਚ ਅੰਦਰ ਆਏ। ਇਹ ਪਲੇਨ ਨੌਸ਼ੇਰਾ ਸੈਕਟਰ ਦੇ ਬਿਮਬਰ ਗਲੀ ਵਿਚ ਵੜੇ ਅਤੇ ਉਥੇ ਪਹਾੜਾ ਤੇ ਰਾਕੇਟ ਸੁੱਟ ਕੇ ਭੱਜ ਗਏ।

ਯਾਤਰੀ ਪਲੇਨ ਦੀਆ ਉਡਾਣਾਂ ਕੈਂਸਲ :- ਭਾਰਤ ਅਤੇ ਪਾਕਸਿਤਾਨ ਦੇ ਵਿੱਚ ਤਣਾਅ ਦੇ ਬਾਅਦ ਜੰਮੂ ,ਸ਼੍ਰੀ ਨਗਰ ,ਲੇਹ,ਅੰਮ੍ਰਤਿਸਰ ,ਚੰਡੀਗੜ੍ਹ ,ਦੇਹਰਾਦੂਨ ਅਤੇ ਧਰਮਸ਼ਾਲਾ ਵਿੱਚ ਪਲੇਨ ਦੀਆ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅਗਲੇ ਆਦੇਸ਼ ਤੱਕ ਪਲੇਨ ਨੂੰ ਉਡਾਉਣ ਤੋਂ ਰੋਕਿਆ ਗਿਆ ਹੈ। ਇਸਦੇ ਇਲਾਵਾ ਭਾਰਤ ਤੋਂ ਲੰਘਣ ਵਾਲੀਆਂ ਸਾਰੀਆਂ ਇੰਟਰਨੈਸ਼ਨਲ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਕਈ ਪਲੇਨ ਦੇ ਰੂਟ ਬਦਲ ਦਿੱਤੇ ਗਏ ਹਨ।

ਪਾਕਸਿਤਾਨ ਨੇ ਵੀ ਏਅਰ ਸਪੇਸ ਕੀਤਾ ਬੰਦ :- ਭਾਰਤ ਦੇ ਹਮਲੇ ਬਾਅਦ ਪਾਕਸਿਤਾਨ ਨੇ ਵੀ ਆਪਣੇ ਏਅਰ ਸਪੇਸ ਤੋਂ ਲੰਘਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਕਈ ਪਲੇਨ ਦਾ ਰੂਟ ਵੀ ਡਾਈਵਰਟ ਕੀਤਾ ਹੈ। ਸੂਤਰਾਂ ਦੇ ਅਨੁਸਾਰ ਪਾਕ ਖੁਫੀਆ ਇੰਜਸੀ ਆਈ ਐਸ ਆਈ ਨੇ ਅੰਤਕਵਾਦੀਆਂ ਨੂੰ ਕਰੋ ਜਾ ਮਰੋ ਦਾ ਹੁਕਮ ਜਾਰੀ ਕੀਤਾ ਹੈ। ਭਾਰਤੀ ਹਵਾਈ ਸੈਨਾ ਦੀ ਬੰਬਬਾਰੀ ਦੇ ਬਾਅਦ ਆਤੰਕੀ ਹਿੱਲ ਗਏ ਹਨ। ਗ੍ਰਹਿ ਮਨਰਤੀ ਨੇ ਵੀ ਬੈਠਕ ਬੁਲਾਈ ਹੈ।

ਪਕਸਿਤਾਨੀ ਸੈਨਾ ਦੇ ਪ੍ਰਵਕਤਾ ਆਸਿਫ਼ ਗਫ਼ੂਰ ਨੇ ਕਿਹਾ ਕਿ ਅਸੀਂ ਆਪਣੀ ਸਟ੍ਰਾਇਕ ਵਿਚ ਕੋਸ਼ਿਸ਼ ਕੀਤੀ ਸੀ ਕਿਸੇ ਨੂੰ ਨੁਕਸਾਨ ਨਾ ਪਹੁੰਚੇ। ਅਸੀਂ 6 ਟਾਰਗੇਟ ਤਹਿ ਕੀਤੇ ਗਏ ਜਿਸਦੇ ਬਾਅਦ ਅਸੀਂ ਸਟਰਾਇਕ ਕੀਤਾ। ਕਈ ਇਲਾਕੇ ਟਾਰਗੇਟ ਕੀਤੇ ਗਏ। ਪਾਕਸਿਤਾਨ ਦੇ ਐਕਸ਼ਨ ਦੇ ਬਾਅਦ ਭਾਰਤ ਦੇ ਦੋ ਜਹਾਜ਼ LOC ਤੇ ਪਾਕਸਿਤਾਨ ਦੀ ਸੀਮਾ ਵਿਚ ਆਏ। ਦੋਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਭਾਰਤ ਦੀ ਜਮੀਨ ਤੇ ਦੂਜਾ ਪਾਕਸਿਤਾਨ ਦੀ ਜਮੀਨ ਤੇ ਡਿਗਿਆ ਦੋ ਪਾਇਲਟ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਇਕ ਜਖਮੀ ਹੈ ਅਤੇ ਦੂਜਾ ਗਿਰਫ਼ਤਾਰ ਹੈ। ਉਹਨਾਂ ਦੇ ਕੋਲੋਂ ਕਈ ਕਾਗਜ਼ਾਤ ਮਿਲੇ ਹਨ।

ਪ੍ਰੇਸ਼ਾਨ ਮੁਸਾਫ਼ਰ ਆਪੋ-ਆਪਣੇ ਟਿਕਾਣਿਆਂ ‘ਤੇ ਪਹੁੰਚਣ ਲਈ ਹਵਾਈ ਸਫ਼ਰ ‘ਤੇ ਨਿਰਭਰ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ ਜਾਂ ਬਦਲਵੇਂ ਸਾਧਨ ਰਾਹੀਂ ਜਾ ਰਹੇ ਹਨ।
ਦੇਖੋ ਤਸਵੀਰਾਂ….

2

3

4

5

6

7

8

9

10

11

12



error: Content is protected !!