BREAKING NEWS
Search

ਬੈਂਸ ਖਿਲਾਫ ਬੋਲਣਾ ਨਿਸ਼ਾਂਤ ਸ਼ਰਮਾ ਨੂੰ ਪੈ ਗਿਆ ਮਹਿੰਗਾ, ਕਿਸਨੇ ਬਣਾਈ ਨਿਸ਼ਾਂਤ ਦੀ ਰੇਲ, ਦੇਖੋ ਵੀਡੀਓ

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਲੁਧਿਆਣਾ ਤੋਂ ਲੋਕ ਹਿੰਸਾ ਪਾਰਟੀ ਦੇ ਐਮਐਲਏ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕੌੜੇ ਸ਼ਬਦ ਬੋਲੇ ਸਨ। ਨਿਸ਼ਾਂਤ ਸ਼ਰਮਾ ਨੇਤਾ ਬੈਂਸ ਦੀ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਨ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਗ੍ਰਫਤਾਰ ਕੀਤੇ ਜਾਣ ਦੀ ਗੱਲ ਵੀ ਆਖੀ ਸੀ। ਉਨ੍ਹਾਂ ਨੇ ਬੈਂਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਸ਼ਲਾਘਾ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਸੀ ਕੇ ਬਹਿਸ ਸ਼ਾਇਦ ਨਹੀਂ ਜਾਣਦੇ ਕੇ ਡੀ ਸੀ ਬਣਨਾ ਕਿੰਨਾ ਔਖਾ ਹੈ। ਨਿਸ਼ਾਂਤ ਸ਼ਰਮਾ ਦੁਆਰਾ ਵਾਇਰਲ ਕੀਤੀ ਵੀਡੀਓ ਦੇ ਜਵਾਬ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਕਿਸੇ ਬੈਂਸ ਸਮਰਥਕ ਵੱਲੋਂ ਵਾਇਰਲ ਕੀਤੀ ਗਈ ਹੈ। ਉਨ੍ਹਾਂ ਦਾ ਨਿਸ਼ਾਂਤ ਸ਼ਰਮਾ ਨੂੰ ਜਵਾਬ ਹੈ ਕਿ ਨਿਸ਼ਾਂਤ ਸ਼ਰਮਾ ਤਾਂ ਬੈਂਸ ਦੇ ਪੈਰ ਬਰਾਬਰ ਵੀ ਨਹੀਂ ਹੈ। ਉਹ ਸਸਤੀ ਸ਼ੋਹਰਤ ਹਾਸਲ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਨੂੰ ਬੈਂਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨਿਸ਼ਾਂਤ ਸ਼ਰਮਾ ਡੀਸੀ ਅਤੇ ਮੁੱਖ ਮੰਤਰੀ ਦੀ ਸਿਫਤ ਕਰ ਰਹੇ ਹਨ ਪਰ ਕੀ ਉਹ ਬਟਾਲਾ ਪੀੜਤਾਂ ਦੀ ਸਾਰ ਲੈਣ ਗਏ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਨਿਸ਼ਾਂਤ ਸ਼ਰਮਾ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੇ ਨਾਲ ਬੰਬ ਬੰਨ ਕੇ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿਓ। ਪਰ ਉਹ ਇੱਥੇ ਹੀ ਘੁੰਮ ਰਹੇ ਹਨ। ਉਹ ਗਏ ਕਿਉਂ ਨਹੀਂ ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਹਿੰਸਾ ਪਾਰਟੀ ਦੇ ਵਰਕਰ ਬਹੁਤ ਹੀ ਦ੍ਰਿੜ੍ਹ ਇਰਾਦੇ ਵਾਲੇ ਵਰਕਰ ਹਨ। ਜੇਕਰ ਕੋਈ ਵੀ ਵਿਅਕਤੀ ਨਿਸ਼ਾਂਤ ਸ਼ਰਮਾ ਦੇ ਪਿੱਛੇ ਪੈ ਗਿਆ ਤਾਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗੀ। ਬੈਂਸ ਸਮਰਥਕ ਦਾ ਕਹਿਣਾ ਹੈ ਕਿ ਨਿਸ਼ਾਂਤ ਸ਼ਰਮਾ ਕਹਿ ਰਹੇ ਹਨ ਕਿ ਡੀਸੀ ਬਣਨ ਲਈ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ।

ਪਰ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਹੈ ਕਿ ਬੈਂਸ ਬਣਨ ਲਈ ਕੀ ਕੁਝ ਕਰਨਾ ਪੈਂਦਾ ਹੈ। ਬਹਿਸ ਬਣਨ ਲਈ ਪਰਚੇ ਕਰਵਾਉਣੇ ਪੈਂਦੇ ਹਨ। ਜੇਲ ਭੁਗਤਣੀ ਪੈਂਦੀ ਹੈ ਅਤੇ ਕਈ ਕਿਸਮ ਦੇ ਕਸ਼ਟ ਸਹਾਰਨੇ ਪੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਚਾ ਤਾਂ ਨਿਸ਼ਾਂਤ ਸ਼ਰਮਾ ਤੇ ਹੋਣਾ ਚਾਹੀਦਾ ਹੈ। ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਬੈਂਸ ਨੂੰ ਤਾਂ ਅਜੇ ਤੱਕ ਗ੍ਰਫਤਾਰ ਵੀ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬਹਿਸ ਨੂੰ ਤਾਂ ਮੇਲੇ ਦੇ ਤੌਰ ਤੇ ਗੰਨਮੈਨ ਮਿਲੇ ਹੋਏ ਹਨ। ਪਰ ਤੁਸੀਂ ਗੰਨਮੈਨ ਲੈ ਕੇ ਕਿਉਂ ਘੁੰਮਦੇ ਹੋ? ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!