BREAKING NEWS
Search

ਜਗਮੀਤ ਨੇ ਰਖਤੀ ਪੰਜਾਬੀਆਂ ਵਾਲੀ ਮੰਗ ਟਰੂਡੋ ਨੂੰ ਸਮਰਥਨ ਦੇਣ ਬਦਲੇ -ਦੇਖੋ ਪੂਰੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਾਹੀ ਹੈ ਜਿਥੇ ਟਰੂਡੋ ਅਤੇ ਜਗਮੀਤ ਸਿੰਘ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿਚ ਜਗਮੀਤ ਸਿੰਘ ਟਰੂਡੋ ਅਗੇ ਇਕ ਵੱਡੀ ਮੰਗ ਰੱਖ ਦਿੱਤੀ ਹੈ ਜਿਸ ਨੂੰ ਸੁਣਕੇ ਤੁਹਾਡਾ ਸਿਰ ਵੀ ਮਾਨ ਨਾਲ ਉਚਾ ਹੋ ਜਾਵੇਗਾ ਕੇ ਪੰਜਾਬੀ ਜੋ ਜੁਬਾਨ ਕਰਦੇ ਹਨ ਉਹ ਨਿਭਾਉਣਾ ਵੀ ਜਾਣਦੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਅਕਤੂਬਰ ਮਹੀਨੇ ਵਿੱਚ ਕੈਨੇਡਾ ਵਿੱਚ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਯੋ-ਗ ਬਹੁਮਤ ਹਾਸਲ ਨਹੀਂ ਹੋਇਆ। ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਸੀ-ਟਾਂ ਪ੍ਰਾਪਤ ਹੋਈਆਂ ਹਨ। ਇਸ ਪਾਰਟੀ ਨੇ 157 ਸੀ-ਟਾਂ ਤੇ ਕ-ਬ-ਜ਼ਾ ਕੀਤਾ ਹੈ। ਜਦ ਕਿ ਸਰਕਾਰ ਬਣਾਉਣ ਲਈ ਇਸ ਪਾਰਟੀ ਨੂੰ ਹੋਰ 13 ਸੀ-ਟਾਂ ਚਾਹੀਦੀਆਂ ਹਨ। ਐਨਡੀਪੀ ਕੋਲ 24 ਸੀ-ਟਾਂ ਹਨ। ਨਵੰਬਰ ਦੀ 20 ਤਰੀਕ ਨੂੰ ਜਸਟਿਨ ਟਰੂਡੋ ਸਰਕਾਰ ਬਣਾ ਸਕਦੇ ਹਨ। ਉਨ੍ਹਾਂ ਨੇ ਮ-ਨਿ-ਓ-ਰਿ-ਟੀ ਸਰਕਾਰ ਬਣਾਉਣ ਨੂੰ ਹੀ ਠੀਕ ਸਮਝਿਆ ਹੈ। ਇਸ ਲਈ ਟਰੂਡੋ ਮੁੱਦਿਆਂ ਦੇ ਆਧਾਰ ਤੇ ਸ-ਮ-ਰ-ਥ-ਨ ਲੈਣ ਲਈ ਸਾਰੀਆਂ ਪਾਰਟੀਆਂ ਨਾਲ ਤਾ-ਲ-ਮੇ-ਲ ਪੈਦਾ ਕਰ ਰਹੇ ਹਨ।ਉਨ੍ਹਾਂ ਵੱਲੋਂ ਐਨਡੀਪੀ ਮੁਖੀ ਜਗਮੀਤ ਸਿੰਘ ਤੋਂ ਵੀ ਉਨ੍ਹਾਂ ਦੀ ਪਾਰਟੀ ਦਾ ਸ-ਮ-ਰ-ਥ-ਨ ਮੰਗਿਆ ਗਿਆ ਹੈ। ਹੁਣ ਜਗਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਾਰਟੀ ਐਨਡੀਪੀ ਵੱਲੋਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮੁ-ਫ਼-ਤ ਵਿੱਚ ਸ-ਮ-ਰ-ਥ-ਨ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਸਾਰੀਆਂ ਹੀ ਪਾਰਟੀਆਂ ਨੇ ਵੱਖ ਵੱਖ ਮੁੱਦਿਆਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗੇ ਹਨ। ਜਿਨ੍ਹਾਂ ਮੁੱਦਿਆਂ ਦੇ ਆਧਾਰ ਤੇ ਉਨ੍ਹਾਂ ਦੀ ਪਾਰਟੀ ਨੇ ਵੋਟਰਾਂ ਤੋਂ ਵੋਟਾਂ ਲਈਆਂ ਹਨ। ਉਨ੍ਹਾਂ ਹੀ ਮੁੱਦਿਆਂ ਤੇ ਖਰੇ ਉਤਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ।

ਜੇਕਰ ਜਸਟਿਨ ਟਰੂਡੋ ਚਾਹੁੰਦੇ ਹਨ ਕਿ ਐਨਡੀਪੀ ਵੱਲੋਂ ਉਨ੍ਹਾਂ ਦੀ ਹ-ਮਾ-ਇ-ਤ ਕੀਤੀ ਜਾਵੇ ਤਾਂ ਜਸਟਿਨ ਟਰੂਡੋ ਨੂੰ ਚਾਹੀਦਾ ਹੈ। ਕਿ ਐਨਡੀਪੀ ਨੇ ਵੋਟਰਾਂ ਨਾਲ ਜਿਹੜੇ ਵਾਅਦੇ ਕੀਤੇ ਹਨ। ਉਨ੍ਹਾਂ ਵਾਅਦਿਆਂ ਤੇ ਲਿਬਰਲ ਸਰਕਾਰ ਨੂੰ ਕੰਮ ਕਰਨਾ ਹੋਵੇਗਾ। ਜਦੋਂ ਜਸਟਿਨ ਟਰੂਡੋ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਨਿਭਾਉਣਗੇ ਤਾਂ ਉਨ੍ਹਾਂ ਦੁਆਰਾ ਕੀਤੇ ਗਏ ਵਾਅਦੇ ਵੀ ਨਿਭਾਉਣੇ ਪੈਣਗੇ। ਉਹ ਜਸਟਿਨ ਟਰੂਡੋ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਮੁਫ਼ਤ ਵਿੱਚ ਸ-ਮ-ਰ-ਥ-ਨ ਨਹੀਂ ਦੇਣਗੇ। ਸਾਰੀਆਂ ਹੀ ਪਾਰਟੀਆਂ ਕੈਨੇਡਾ ਦੀ ਤਰੱਕੀ ਲਈ ਕੰਮ ਕਰਨਾ ਚਾਹੁੰਦੀਆਂ ਹਨ।



error: Content is protected !!