BREAKING NEWS
Search

ਅੱਜ ਬਾਦਲ ਪ੍ਰੀਵਾਰ ਚ ਆਈਆਂ ਖੁਸ਼ੀਆਂ ਦੇਖੋ ਰਾਤ ਨੂੰ ਅਚਾਨਕ ਸ਼ੇਅਰ ਕੀਤੀਆਂ ਨਿਜੀ ਤਸਵੀਰਾਂ

ਬਾਦਲ ਪ੍ਰੀਵਾਰ ਚ ਆਈਆਂ ਖੁਸ਼ੀਆਂ ਦੇਖੋ

ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹਮੇਸ਼ਾਂ ਸੁਰਖੀਆਂ ਚ ਰਹਿਣ ਵਾਲਾ ਪਰਿਵਾਰ ਹੈ ਤੇ ਪੰਜਾਬ ਦੀ ਰਾਜਨੀਤੀ ਵਿਚ ਖਾਸ ਜਗ੍ਹਾ ਰੱਖਦਾ ਹੈ। ਪ੍ਰਕਾਸ਼ ਸਿੰਘ ਬਾਦਲ 90 ਤੋਂ ਉਪਰ ਦੇ ਹੋ ਚੁਕੇ ਹਨ ਪਰ ਹਜੇ ਵੀ ਰਾਜਨੀਤੀ ਵਿਚ ਪੂਰਾ ਐਕਟਿਵ ਰਹਿੰਦੇ ਹਨ। ਪਰ ਹੁਣ ਸਰਦਾਰ ਬਾਦਲ ਜਿਆਦਾਤਰ ਸਮਾਂ ਆਪਣੇ ਪ੍ਰੀਵਾਰ ਨਾਲ ਆਪਣੇ ਪਿੰਡ ਬਾਦਲ ਵਿਖੇ ਹੀ ਬਤੀਤ ਕਰਦੇ ਹਨ। ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫ਼ੇਸਬੁਕ ਪੇਜ ਤੇ 2 ਪੋਸਟਾਂ ਸ਼ੇਅਰ ਕੀਤੀਆਂ ਹਨ। ਇਕ ਵਿਚ ਓਹਨਾ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਓਹਨਾ ਦੇ ਪਿੰਡ ਆਉਣ ਬਾਰੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਇਹਨਾਂ ਤਸਵੀਰਾਂ ਵਿਚ ਦੇਖ ਸਕਦੇ ਹੋ ਕੇ ਬਾਦਲ ਪਰਿਵਾਰ ਨੇ ਕਿਵੇਂ ਉਤਸ਼ਾਹ ਨਾਲ। ਨਗਰ ਕੀਰਤਨ ਦਾ ਸਵਾਗਤ ਕੀਤਾ ਹੈ। ਦੂਜੀ ਪੋਸਟ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਬਾਰੇ ਸ਼ੇਅਰ ਕੀਤੀ ਹੈ ਜਿਸ ਵਿਚ ਸਾਰੇ ਪਰਿਵਾਰ ਦੀਆਂ ਤਸਵੀਰਾਂ ਨੇ। ਆਪਣੇ ਬੇਟੇ ਦਾ 18 ਵਾਂ ਜਨਮ ਦਿਨ ਮਨਾਇਆ ਹੈ ਅਤੇ ਫੇਸਬੁੱਕ ਤੇ ਇਹ ਕੁਝ ਲਿਖਿਆ ਹੈ ਦੇਖੋ – ਪੂਤਾ ਮਾਤਾ ਕੀ ਆਸੀਸ ।। ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ।। ੧ ।। ਰਹਾਉ ।।
ਅੱਜ ਅਨੰਤਵੀਰ ਦੇ 18ਵੇਂ ਜਨਮਦਿਨ ਮੌਕੇ, ਇੱਕ ਬੱਚੇ ਤੋਂ ਉਸ ਨੂੰ ਗੱਭਰੂ ਨੌਜਵਾਨ ਵਿੱਚ ਬਦਲਦਾ ਵੇਖ, ਵਾਹਿਗੁਰੂ ਜੀ ਦੇ ਚਰਨਾਂ ‘ਚ ਇਹੀ ਅਰਦਾਸ ਕਰਦੀ ਹਾਂ ਕਿ ਉਹ ਅਨੰਤਵੀਰ ਨੂੰ ਹਮਦਰਦੀ, ਸਿਆਣਪ ਅਤੇ ਨਿਮਰਤਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਉਸ ਨੂੰ ਗੁਰੂ ਘਰ ਨਾਲ ਅਥਾਹ ਪਿਆਰ ਦੇ ਨਾਲ ਨਾਲ, ਉਸ ਦੀ ਝੋਲੀ ਆਪਣੀ ਸੇਵਾ ਅਤੇ ਸਿਮਰਨ ਦੀ ਦਾਤ ਵੀ ਪਾਉਣ। ਜਿੰਨੇ ਵੀ ਬੱਚਿਆਂ ਦਾ ਅੱਜ ਜਨਮਦਿਨ ਹੈ, ਉਨ੍ਹਾਂ ਸਭ ਨੂੰ ਵੀ ਮੇਰੇ ਵੱਲੋਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖੋ ਸ਼ੇਅਰ ਕੀਤੀਆਂ ਤਸਵੀਰਾਂ
1

2

3

4

5

6

7

8

9

10

11

12

13

14

15

16

17

18

19

20

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ | ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!