BREAKING NEWS
Search

ਤਹਿਸੀਲਦਾਰ ਨੇ ਇਸ ਕਾਰਨ ਦੁੱਖੀ ਹੋ ਖੇਤਾਂ ਚ ਜਾ ਕਰਤਾ ਖੌਫਨਾਕ ਕਾਂਡ, ਪਿੱਛੇ ਛੱਡ ਗਿਆ 5 ਮਹੀਨੇ ਦੀ ਬੱਚੀ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਕਈ ਪਰਿਵਾਰਿਕ ਘਟਨਾਵਾਂ ਦੇ ਚਲਦਿਆਂ ਹੋਇਆਂ ਆਪਣੀ ਜਾਨ ਦੇ ਦਿਤੀ ਜਾਂਦੀ ਹੈ।। ਕਿਉਂਕਿ ਕਰੋਨਾ ਦੇ ਚਲਦੇ ਹੋਏ ਜਿਥੇ ਬਹੁਤ ਸਾਰੇ ਲੋਕ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਆਰਥਿਕ ਤੌਰ ਤੇ ਕਮਜੋਰ ਹੋਏ ਸਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਅਜਿਹੀਆਂ ਘਟਨਾਵਾਂ ਨੇ ਜਿਥੇ ਬਹੁਤ ਸਾਰੇ ਪਰਿਵਾਰਾਂ ਨੂੰ ਤੋੜ ਕੇ ਰੱਖ ਦਿੱਤਾ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਕਾਰਨਾਂ ਦੇ ਚਲਦੇ ਹੋਇਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਕੁਝ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਹੋਏ ਚੁੱਕੇ ਗਏ ਅਜਿਹੇ ਕਦਮ ਪੂਰੇ ਪਰਿਵਾਰ ਲਈ ਭਾਰੀ ਸਾਬਤ ਹੁੰਦੇ ਹਨ।

ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਘਰ ਦਾ ਚਿਰਾਗ ਹਮੇਸ਼ਾਂ ਲਈ ਬੁਝ ਜਾਂਦਾ ਹੈ ਅਤੇ ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਤਹਿਸੀਲਦਾਰ ਵੱਲੋਂ ਇਸ ਕਾਰਨ ਦੁਖੀ ਹੋ ਕੇ ਖੇਤਾਂ ਵਿੱਚ ਜਾ ਕੇ ਇਹ ਖੌਫ਼ਨਾਕ ਕਾਂਡ ਕੀਤਾ ਗਿਆ ਹੈ ਅਤੇ ਪਿੱਛੇ ਆਪਣੀ 5 ਮਹੀਨੇ ਦੀ ਬੱਚੀ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਧੌਲਪੁਰ ਜ਼ਿਲੇ ਦੇ ਵਿੱਚ ਇਕ ਤਹਿਸੀਲਦਾਰ ਵੱਲੋਂ ਉਸ ਦਾ ਬਾਰ-ਬਾਰ ਤਬਾਦਲਾ ਕੀਤੇ ਜਾਣ ਦੇ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।

ਜਿੱਥੇ ਕਰੋਲੀ ਜ਼ਿਲ੍ਹੇ ਦੇ ਅਧੀਨ ਵਿੱਚ ਤਹਿਸੀਲਦਾਰ ਦੇ ਅਹੁਦੇ ਤੇ ਤੈਨਾਤ ਆਸਾਰਾਮ ਵੱਲੋਂ ਇਸ ਲਈ ਖੁਦਕੁਸ਼ੀ ਕੀਤੀ ਗਈ ਹੈ ਕਿਉਂਕਿ ਇਸ ਆਰਟੀਐਸ ਅਧਿਕਾਰੀ ਵੱਲੋਂ ਆਪਣੇ ਖੇਤਾਂ ਵਿੱਚ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਜਿੱਥੇ ਉਸ ਵੱਲੋਂ 5 ਸਾਲ ਪਹਿਲਾਂ ਤਹਿਸੀਲਦਾਰ ਦੇ ਅਹੁਦੇ ਤੇ ਨੌਕਰੀ ਹਾਸਲ ਕੀਤੀ ਗਈ ਸੀ ਉਥੇ ਹੀ ਉਸ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਜਾ ਰਿਹਾ ਸੀ ਅਤੇ ਇਸ ਦੇ ਚਲਦਿਆਂ ਹੋਇਆਂ ਉਹ ਕਾਫੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ।

ਜਿੱਥੇ 2020 ਵਿਚ ਉਸ ਦਾ ਵਿਆਹ ਹੋਇਆ ਅਤੇ ਹੁਣ ਉਸ ਦੇ ਪੰਜ ਮਹੀਨਿਆਂ ਦੀ ਇਕ ਬੱਚੀ ਵੀ ਹੈ। ਘਰ ਤੋਂ ਥੋੜ੍ਹੀ ਦੂਰ ਜਿੱਥੇ ਉਹ ਖ਼ੇਤਾਂ ਵਿੱਚ ਚਲੇ ਗਿਆ ਉਥੇ ਹੀ ਉਸ ਵੱਲੋਂ ਖੇਤਾਂ ਵਿਚ ਜਾ ਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਸ਼ਨੀਵਾਰ ਨੂੰ ਸਵੇਰੇ ਹੀ ਇਹ ਕੰਮ ਕੀਤਾ ਗਿਆ ਹੈ ਅਤੇ ਉਸ ਦੀ ਖ਼ੁਦਕੁਸ਼ੀ ਦੇ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ।



error: Content is protected !!