=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਢਾਈ ਸਾਲ ਦੀ ਬੱਚੀ ਨੂੰ ਹਲ੍ਹਕੇ ਹੋਏ ਕੁੱਤੇ ਨੇ ਵੱਢਿਆ , ਫਿਰ ਲੜਕੀ ਨੇ 40 ਲੋਕਾਂ ਨੂੰ ਵੱਢਿਆ ਫਿਰ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਲੋਕ ਆਪਣੇ ਘਰਾਂ ‘ਚ ਪਾਲਤੂ ਜਾਨਵਰਾਂ ਨੂੰ ਬੜੇ ਸ਼ੋਂਕ ਨਾਲ ਪਾਲਦੇ ਹਨ, ਜਿਹਨਾਂ ਵਿੱਚੋਂ ਲੋਕ ਕੁਤਿਆਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਵਾਧੂ ਪਸੰਦ ਕਰਦੇ ਹਨ l ਕੁਤਿਆਂ ਨਾਲ ਇਨਸਾਨਾਂ ਦੇ ਪਿਆਰ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹੈ, ਜਿਹਨਾਂ ਨੂੰ ਵੇਖ ਕੇ ਰੂਹ ਖਿੜ ਉੱਠਦੀ ਹੈ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕੁੱਤੇ ਕਾਰਨ ਖ਼ਤਰਨਾਕ ਘਟਨਾ ਵਾਪਰ ਗਈ l ਜੀ ਹਾਂ ਇੱਕ ਢਾਈ ਸਾਲ ਦੀ ਬੱਚੀ ਨੂੰ, ਹਲ੍ਹਕੇ ਹੋਏ ਕੁੱਤੇ ਨੇ ਵੱਢ ਲਿਆ ਜਿਸ ਕਾਰਨ ਲੜਕੀ ਨੇ 40 ਲੋਕਾਂ ਨੂੰ ਵੱਢ ਲਿਆ ਤੇ ਫਿਰ ਅੰਤ ਵਿੱਚ ਉਸਦੀ ਮੌਤ ਹੋ ਗਈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਗਭਗ ਇਕ ਹਫ਼ਤੇ ਪਹਿਲਾਂ, ਇਸ ਢਾਈ ਸਾਲ ਦੀ ਮਾਸੂਮ ਬੱਚੀ ਕਓਲਾਰੀ ਪਿੰਡ ‘ਚ ਆਪਣੇ ਨਾਨਕੇ ਘਰ ਸੀ,ਜਿੱਥੇ ਉਸ ਨਾਲ ਇਹ ਖ਼ਤਰਨਾਕ ਘਟਨਾ ਵਾਪਰ ਗਈ, ਉਸ ਨੂੰ ਇੱਥੇ ਇਕ ਅਵਾਰਾ ਕੁੱਤੇ ਨੇ ਵੱਢ ਲਿਆ।

ਜਿਸਤੋਂ ਬਾਅਦ ਇਕ ਹਫ਼ਤੇ ਦੌਰਾਨ ਕੁੜੀ ਨੇ 40 ਲੋਕਾਂ ਨੂੰ ਵੱਢਿਆ। ਜਿਸ ਕਾਰਨ ਇਲਾਕੇ ਭਰ ਚ ਡਰ ਤੇ ਸ਼ਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ l ਉਥੇ ਹੀ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਬੱਚੀ ਨੂੰ ਵੱਢਣ ਤੋਂ ਬਾਅਦ ਕੁੱਤੇ ਦੀ ਮੌਤ ਹੋ ਗਈ। ਕੁੱਤੇ ਦੇ ਹਮਲੇ ਤੋਂ ਬਾਅਦ ਬੱਚੀ ਨੂੰ ਕਿਸੇ ਯੋਗ ਡਾਕਟਰ ਦੀ ਬਜਾਏ ਝੋਲਾ ਛਾਪ ਡਾਕਟਰ ਕੋਲ ਲਿਜਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਪਿੰਡ ਪਰਤੇ ਤਾਂ ਬੱਚੀ ‘ਚ ਰੈਬਿਜ਼ ਦੇ ਲੱਛਣ ਦਿੱਸਣ ਲੱਗੇ, ਜਿਸ ਨੂੰ ਉਸ ਦੇ ਪਰਿਵਾਰ ਨੇ ਨਜ਼ਰਅੰਦਾਜ ਕਰ ਦਿੱਤਾ।

ਜਿਸ ਕਾਰਨ ਬੱਚੀ ਨੇ 40 ਤੋਂ ਵੱਧ ਲੋਕਾਂ ਨੂੰ ਵੱਢਿਆ ਜਾਂ ਉਨ੍ਹਾਂ ਨੂੰ ਆਪਣੇ ਨਹੁੰਆਂ ਨਾਲ ਖਰੋਚ ਦਿੱਤਾ। ਪਰ ਬੱਚੀ ਸ਼ੁੱਕਰਵਾਰ ਨੂੰ ਬੇਹੋਸ਼ ਹੋ ਗਈ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਝਾਂਸੀ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਦੱਸਦਿਆ ਕਿ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ‘ਚ ਦਾ ਇਹ ਮਾਮਲਾ ਹੈ l ਇੱਥੇ ਇਕ ਅਵਾਰਾ ਪਾਗਲ ਕੁੱਤੇ ਦੇ ਵੱਢਣ ਤੋਂ ਬਾਅਦ ਢਾਈ ਸਾਲ ਦੀ ਬੱਚੀ ਨੇ ਮਰਨ ਤੋਂ ਪਹਿਲਾਂ 40 ਲੋਕਾਂ ਨੂੰ ਵੱਢਿਆ।

ਦੂਜੇ ਪਾਸੇ ਇਹ ਹੈਰਾਨ ਕਰਨ ਵਾਲੀ ਘਟਨਾ ਦੇ ਬਾਅਦ ਤੋਂ ਪੂਰੇ ਪਿੰਡ ‘ਚ ਹੜਕੰਪ ਮਚ ਗਿਆ ਹੈ। ਉੱਥੇ ਹੀ ਪਾਗਲ ਕੁੱਤੇ ਦੇ ਵੱਢਣ ਨਾਲ ਢਾਈ ਸਾਲ ਦੀ ਬੱਚੀ ਦੀ ਇਲਾਜ ਦੌਰਾਨ ਝਾਂਸੀ ‘ਚ ਮੌਤ ਹੋ ਗਈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l




error: Content is protected !!