ਸਾਰੇ ਸੂਗਰ ਨੂੰ ਇੱਕ ਬਿਮਾਰੀ ਮੰਨਦੇ ਹਨ ਕਿ ਪਰ ਮਸ਼ਹੂਰ ਮੈਡੀਕਲ ਡਾਕਟਰ ਵਿਸ਼ਵਰੂਪ ਰਾਏ ਚੋਧਰੀ ਦੀ ਮੰਨੋ ਤਾ ਅਜਿਹਾ ਬਿਲਕੁਲ ਨਹੀਂ ਹੈ। ਵੀਅਤਨਾਮ ,ਬੰਗਲਾਦੇਸ਼ ,ਮਲੇਸ਼ੀਆ ਸਿਵਟਰਰਜਲੈਂਡ ਵਰਗੇ ਕਈ ਦੇਸ਼ਾ ਵਿਚ ਸੈਂਟਰ ਚਲਾ ਰਹੇ ਹਨ ਡਾਕਟਰ ਚੌਧਰੀ ਦਾ ਦਾਅਵਾ ਹੈ ਕਿ ਸੂਗਰ ਕੋਈ ਬਿਮਾਰੀ ਹੈ ਹੀ ਨਹੀਂ ਉਹ ਇਸਨੂੰ ਸਿਰਫ ਇੱਕ ਮੈਡੀਕਲ ਕੰਡੀਸ਼ਨ ਮਤਲਬ ਚਿਤਕਸਾ ਅਵਸ਼ਥਾ ਮੰਨਦੇ ਹਨ ਜੋ ਜੀਵਨ ਸ਼ੈਲੀ ਵਿਚ ਬਦਲਾਅ ਕਰਕੇ ਠੀਕ ਰੱਖੀ ਜਾ ਸਕਦੀ ਹੈ।
ਉਹਨਾਂ ਦਾ ਮੰਨਣਾ ਹੈ ਕਿ ਸੂਗਰ ਹੋ ਜਾਵੇ ਤਾ ਪੂਰੀ ਤਰ੍ਹਾਂ ਨਾਲ ਦਵਾਈਆਂ ਤੇ ਨਿਰਭਰ ਨਾ ਰਹੋ। ਸ਼ਹਿਰ ਵਿਚ ਤਿੰਨ ਦਿਨ ਤੱਕ ਲੋਕਾਂ ਨੂੰ ਖਾਣ ਪੀਣ ਦੀਆ ਆਦਤਾਂ ਦੇ ਬਾਰੇ ਵਿਚ ਜਾਗਰੂਕ ਕਰਨ ਵਾਲੇ ਡਾਕਟਰ ਨੇ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਨਾਲ ਕਈ ਮੁੱਦਿਆਂ ਤੇ ਗੱਲਬਾਤ ਕੀਤੀ। ਉਹ ਬਿਨਾ ਦਵਾਈ ਦੇ 72 ਘੰਟਿਆਂ ਵਿੱਚ ਸੂਗਰ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ ਡਾਕਟਰ ਚੋਧਰੀ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਸੂਗਰ ਹੈ ਤਾ ਆਪਣੇ ਦਿਨ ਵਿਚ ਸਿਰਫ ਤਿੰਨ ਬਦਲਾਅ ਕਰੋ।
ਪਹਿਲਾ ਬਦਲਾਅ :- ਹਰ ਰੋਜ਼ ਦੁਪਹਿਰ 12 ਵਜੇ ਤੋਂ ਪਹਿਲਾ ਆਪਣੇ ਭਾਰ ਦਾ 10 ਪ੍ਰਤੀਸ਼ਤ ਜਾ ਘੱਟ ਤੋਂ ਘੱਟ 700 ਗ੍ਰਾਮ ਫਲ ਖਾਓ ਫਲ ਤੁਹਾਡੀ ਪਸੰਦ ਦੇ ਮੌਸਮੀ ਜਾ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ। ਉਸ ਵਿਚ ਵਰਾਇਟੀ ਹੋਵੇ ਤਾ ਜਿਆਦਾ ਚੰਗਾ ਹੈ ਦੂਜਾ ਬਦਲਾਅ ਲੰਚ ਅਤੇ ਡਿੰਨਰ ਤੋਂ ਪਹਿਲਾ ਘੱਟ ਤੋਂ ਘੱਟ 350 ਗ੍ਰਾਮ ਕੱਚੀਆਂ ਸਬਜ਼ੀਆਂ ਖਾਓ ਗਾਜਰ,ਮੂਲੀ ,ਟਮਾਟਰ ,ਖੀਰਾ ਜਾ ਜੋ ਕੁਝ ਅਤੇ ਜੋ ਤੁਹਾਨੂੰ ਪਸੰਦ ਹੋਵੇ ਉਸਨੂੰ ਕੱਚਾ ਖਾ ਸਕਦੇ ਹੋ ਤੀਜਾ ਬਦਲਾਅ :- ਮਿਲਕ ਪ੍ਰੋਡਕਟ ਅਤੇ ਪੈਕ੍ਡ ਫ਼ੂਡ ਛੱਡ ਦਿਓ ਦੁੱਧ,ਦਹੀ ,ਪਨੀਰ ,ਲੱਸੀ ਅਤੇ ਇਹਨਾਂ ਬਣੀਆਂ ਚੀਜਾਂ ਦੇ ਨਾਲ ਡੱਬਾ ਬੰਦ ਚੀਜਾਂ ਤੋਂ ਪਰਹੇਜ ਕਰੋ।
ਸਵਾਲ :- ਆਸਾਨ ਭਾਸ਼ਾ ਵਿਚ ਸੂਗਰ ਨੂੰ ਦੋ ਰੂਪ ਟਾਈਪ ਇੱਕ ਅਤੇ ਟਾਇਪ ਦੋ ਵਿਚ ਕੀ ਫਰਕ ਹੈ ? ਡਾਕਟਰ ਦੇ ਅਨੁਸਾਰ ਟਾਇਪ ਇੱਕ ਜ਼ਿਆਦਾ ਗੰਭੀਰ ਹੈ ਕਿਉਂਕਿ ਇਹ ਬੱਚਿਆਂ ਨੂੰ ਜਿਆਦਾ ਪ੍ਰਭਾਵਿਤ ਕਰਦੀ ਹੈ। ਟਾਇਪ 2 ਦੇ ਨਾਲ ਏਨੀ ਪ੍ਰੇਸ਼ਾਨੀ ਨਹੀਂ ਹੁੰਦੀ ਜਿੰਨੀ ਟਾਇਪ ਇੱਕ ਵਿਚ। ਇੱਕ ਬੱਚਾ ਇੰਸੁਲਿਨ ਤੇ ਨਿਰਭਰ ਹੋ ਜਾਵੇ ਤਾ ਫਿਰ ਜ਼ਿੰਦਗੀ ਭਰ ਦੀ ਪ੍ਰੇਸ਼ਾਨੀ ਹੋ ਸਕਦੀ ਹੈ ਆਸਾਨ ਭਾਸ਼ਾ ਵਿਚ ਦੋਨੋ ਹੀ ਸਥਿਤੀਆਂ ਵਿਚ ਟਾਇਪ ਇੱਕ ਬੱਚੇ ਨੂੰ ਅਸਹਾਏ ਬਣਾ ਸਕਦੀ ਹੈ।
ਸਵਾਲ :- ਸੂਗਰ ਅਤੇ ਮੋਟਾਪੇ ਦਾ ਕੀ ਸਬੰਧ ਹੈ ? ਕਿਉਂ ਪੀੜੀ ਡਰ ਪੀੜੀ ਹੁੰਦਾ ਹੈ ?ਤਾ ਡਾਕਟਰ ਦੇ ਅਨੁਸਾਰ ਇਹਨਾਂ ਦਾ ਕੋਈ ਖਾਸ ਸਬੰਧ ਨਹੀਂ ਹੈ ਪਰ ਫਿਰ ਵੀ ਲਾਈਫ ਸਟਾਈਲ ਦੇ ਕਾਰਨ ਹੋਣ ਵਾਲੀ ਸਮੱਸਿਆ ਕਿਹਾ ਜਾ ਸਕਦਾ ਹੈ। ਪਰ ਇਹ ਪੀੜੀ ਡਰ ਪੀੜੀ ਚੱਲਣ ਵਾਲੀ ਨਹੀਂ ਹੈ ਮੰਨ ਲਵੋ ਕਿਸੇ ਪਰਿਵਾਰ ਵਿਚ ਉਹੰਦਾ ਦੇ ਦਾਦੇ ਜਾ ਪੜਦਾਦੇ ਦੀ ਮੌਤ ਸੂਗਰ ਦੇ ਕਾਰਨ ਹੋਈ ਤਾ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਵੀ ਸੂਗਰ ਹੋਵਰਗੀ ਜੀ ਹਾਂ ਇਹ ਗੱਲ ਜ਼ਰੂਰ ਹੈ ਕਿ ਜੇਕਰ ਤੁਹਾਡੀ ਲਾਈਫ ਸਟਾਇਲ ਖ਼ਰਾਬ ਹੈ ਤਾਂ ਇਸ ਗੱਲ ਦੀ ਆਸ਼ੰਕਾ ਜਿਆਦਾ ਹੋ ਜਾਂਦੀ ਹੈ ਕਿ ਤੁਹਾਨੂੰ ਵੀ ਸੂਗਰ ਹੋਵੇ। ਲਾਈਫ ਸਟਾਇਲ ਵਿਚ ਖ਼ਰਾਬੀ ਨਾਲ ਹੀ ਹਰਟ ਅਤੇ ਸੂਗਰ ਵਰਗੀਆਂ ਸਮੱਸਿਆ ਹੁੰਦੀਆਂ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਘਰੇਲੂ ਨੁਸ਼ਖੇ ਡਾਕਟਰ ਚੋਧਰੀ ਨੇ ਦੱਸਿਆ ਨੁਸਖ਼ਾ ਕਿੰਨੀ ਵੀ ਪੁਰਾਣੀ ਸੂਗਰ ਹੋਵੇ ਕੇਵਲ 72 ਘੰਟਿਆਂ ਵਿਚ ਹੀ ਹੋ ਜਾਵੇਗੀ ਬਿਲਕੁਲ ਠੀਕ
ਘਰੇਲੂ ਨੁਸ਼ਖੇ