BREAKING NEWS
Search

ਟਰੂਡੋ ਲਈ ਖੜਾ ਹੋਇਆ ਨਵਾਂ ਪੰਗਾ- ਕਨੇਡਾ ਸਰਕਾਰ ਨੇ ਲਿਆ ਇਹ ਵੱਡਾ ਫੈਂਸਲਾ

ਕਨੇਡਾ ਸਰਕਾਰ ਨੇ ਲਿਆ ਇਹ ਵੱਡਾ ਫੈਂਸਲਾ

ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ ਮੁਲਕ ਵਿੱਚ ਲਾਗੂ ਕੀਤੇ ਗਏ ਵੇਜ ਸਬਸਿਡੀ ਪ੍ਰੋਗਰਾਮ ਦੀ ਮਿਆਦ ਨੂੰ ਹੋਰ ਅੱਗੇ ਵਧਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ। ਜਿਸ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕਰ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦੀ ਮਿ-ਆ-ਦ 6 ਜੂਨ ਨੂੰ ਖ਼-ਤ-ਮ ਹੋ ਜਾਵੇਗੀ। ਕੋਰੋਨਾ ਕਰਕੇ ਪੈਦਾ ਹੋਏ ਹਾਲਾਤਾਂ ਨੇ ਕੈਨੇਡਾ ਵਿੱਚ 20 ਲੱਖ ਲੋਕਾਂ ਦੀਆਂ ਨੌਕਰੀਆਂ ਖ਼-ਤ-ਮ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਸਰਕਾਰ ਲਈ ਵੱਡੀ ਚਿੰ-ਤਾ ਵਾਲੀ ਸਥਿਤੀ ਬਣ ਗਈ ਹੈ। ਜਿਸ ਕਰਕੇ ਫੈਡਰਲ ਸਰਕਾਰ ਨੂੰ ਵੇਜ ਸਬਸਿਡੀ ਪ੍ਰੋਗਰਾਮ ਲਾਗੂ ਕਰਨਾ ਪਿਆ ਸੀ।

ਇਸ ਪ੍ਰੋਗਰਾਮ ਤਹਿਤ ਸਰਕਾਰ ਦੁਆਰਾ ਉੱ-ਦ-ਮੀ-ਆਂ ਨੂੰ ਉਨ੍ਹਾਂ ਦੀ ਕਿਰਤ ਦਾ 75 ਫੀਸਦੀ ਹਿੱਸਾ ਆਪਣੇ ਵੱਲੋਂ ਦਿੱਤਾ ਜਾ ਰਿਹਾ ਹੈ। ਕਨੇਡਾ ਵਿੱਚ ਅਜੇ ਹਾਲਤਾਂ ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਅੰਕੜਾ ਵਿਭਾਗ ਅਤੇ ਲੇਬਰ ਫੋਰਸ ਡਾਟਾ ਵਿਚਕਾਰ ਬੇਰੁਜ਼ਗਾਰ ਹੋਏ ਲੋਕਾਂ ਦੀ ਸੰਖਿਆ ਸਬੰਧੀ ਇਕ ਰਾਏ ਨਹੀਂ ਹੈ। ਅੰਕੜਾ ਵਿਭਾਗ 20 ਲੱਖ ਨੌਕਰੀਆਂ ਖੁੱ-ਸ-ਣ ਦੀ ਗੱਲ ਕਰਦਾ ਹੈ। ਜਦ ਕਿ ਲੇ-ਬ-ਰ ਫੋਰਸ ਡਾਟਾ ਅਨੁਸਾਰ ਇਹ ਗਿਣਤੀ 30 ਲੱਖ ਤੋਂ ਵੀ ਵੱਧ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ।

ਬੇਰੁਜ਼ਗਾਰ ਹੋਏ ਕਿਰਤੀਆਂ ਨੂੰ ਲਾਭ ਦੇਣ ਲਈ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਸਕੀਮਾਂ ਲਾਗੂ ਕੀਤੀਆਂ ਜਾਣ ਤਾਂ ਕਿ ਕਿਰਤੀ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਕੈਨੇਡਾ ਦੇ ਖਜ਼ਾਨਾ ਬੋਰਡ ਦੇ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਫੈਡਰਲ ਸਰਕਾਰ ਦੁਆਰਾ ਲਾਗੂ ਕੀਤੀ ਵੇਜ ਸਬਸਿਡੀ ਸਕੀਮ ਦਾ ਲਾਭ ਲੈਣ ਲਈ 120000 ਕਾਰੋਬਾਰੀਆਂ ਨੇ ਅਪਲਾਈ ਕੀਤਾ ਸੀ। ਜਿਨ੍ਹਾਂ ਵਿੱਚੋਂ 97000 ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਮਿਲ ਗਈ ਹੈ। ਇਨ੍ਹਾਂ ਕਾਰੋਬਾਰੀਆਂ ਕੋਲ ਥੰਮ ਕਰਨ ਵਾਲੇ 17 ਲੱਖ ਕਿਰਤੀ ਇਸ ਸਕੀਮ ਦਾ ਲਾਭ ਉਠਾ ਸਕਣਗੇ।



error: Content is protected !!