ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਬਹੁਤ ਸਾਰੇ ਲੋਕ ਵੱਖ-ਵੱਖ ਧਰਮਾਂ ਦੇ ਵਿਚ ਆਪਣੀ ਆਸਥਾ ਰੱਖਦੇ ਹਨ। ਉੱਥੇ ਹੀ ਦੇਸ਼ਾਂ ਅੰਦਰ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਅਤੇ ਜਿਨ੍ਹਾਂ ਵੱਲੋਂ ਇਕ ਦੂਸਰੇ ਦੇ ਧਰਮਾਂ ਦਾ ਸਤਿਕਾਰ ਵੀ ਪੂਰਾ ਕੀਤਾ ਜਾਂਦਾ ਹੈ। ਉਥੇ ਕੁਝ ਸੰਸਥਾਵਾਂ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਕਾਰਜ ਵੀ ਕੀਤੇ ਜਾਂਦੇ ਹਨ ਜਿਸ ਕਾਰਨ ਅਜਿਹੀਆਂ ਸੰਸਥਾਵਾਂ ਚਰਚਾ ਦੇ ਵਿੱਚ ਬਣ ਜਾਂਦੀਆਂ ਹਨ। ਉੱਥੇ ਹੀ ਕਰੋਨਾ ਦੇ ਦੌਰ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ।

ਜਿੱਥੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਭੋਜਨ ਅਤੇ ਰਾਸ਼ਨ ਮੁਹਈਆ ਹੋਇਆ ਕਰਵਾਇਆ ਗਿਆ, ਉਥੇ ਹੀ ਉਨ੍ਹਾਂ ਤੋਂ ਪੀੜਤ ਲੋਕਾਂ ਦੇ ਇਲਾਜ ਵਾਸਤੇ ਉਨ੍ਹਾਂ ਨੂੰ ਦਵਾਈਆਂ ਅਤੇ ਆਕਸੀਜ਼ਨ ਤੱਕ ਵੀ ਮੁਹਈਆ ਕਰਵਾਈ ਗਈ ਸੀ। ਪਰ ਬਹੁਤ ਸਾਰੀਆਂ ਸੰਸਥਾਵਾਂ ਵੱਖ ਵੱਖ ਵਿਵਾਦਾਂ ਦੇ ਵਿਚ ਵੀ ਫਸ ਜਾਂਦੀਆ ਹਨ ਕਿਉਂਕਿ ਉਨ੍ਹਾਂ ਸੰਸਥਾਵਾਂ ਦੇ ਮੁੱਖੀਆਂ ਵੱਲੋਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।

ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਤੱਕ ਕੱਟਣੀ ਪੈ ਗਈ ਹੈ। ਹੁਣ ਜੇਲ ਵਿੱਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵੱਲੋਂ ਡੇਰੇ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਜਿਸ ਉਪਰ ਚਰਚਾ ਛਿੜ ਗਈ ਸੀ। ਇਸ ਸਮੇਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਕਈ ਦੋਸ਼ਾ ਦੇ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਉਥੇ ਹੀ ਡੇਰਾ ਸੱਚਾ ਸੌਦਾ ਦਾ 29 ਅਪ੍ਰੈਲ ਨੂੰ ਸਥਾਪਨਾ ਦਿਵਸ ਆ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਚਰਚਾ ਕੀਤੀ ਜਾ ਰਹੀ ਸੀ ਕਿ ਹਨੀਪ੍ਰੀਤ ਨੂੰ ਗੱਦੀ ਨਸ਼ੀਨ ਬਣਾਇਆ ਜਾ ਸਕਦਾ ਹੈ।

ਜਿੱਥੇ ਇਸ ਖਬਰ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸਨ ਉੱਥੇ ਹੀ ਹੁਣ ਇਨ੍ਹਾਂ ਗੱਲਾਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਇਸ ਗੱਦੀ ਦੇ ਉਪਰ ਗੁਰਮੀਤ ਰਾਮ ਰਹੀਮ ਜੀ ਬਰਾਜਮਾਨ ਰਹਿਣਗੇ। ਉਥੇ ਹੀ ਦਿੱਤੇ ਗਏ ਬਿਆਨ ਵਿਚ ਉਸਨੇ ਆਖਿਆ ਹੈ ਕਿ ਉਹ ਕਦੇ ਵੀ ਗੱਦੀ ਤੇ ਨਹੀਂ ਬੈਠੇਗੀ।

Home ਤਾਜਾ ਜਾਣਕਾਰੀ ਜੇਲ ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵਲੋਂ ਡੇਰੇ ਬਾਰੇ ਆਈ ਵੱਡੀ ਖਬਰ, ਦਿੱਤਾ ਵੱਡਾ ਬਿਆਨ- ਛਿੜੀ ਚਰਚਾ

ਤਾਜਾ ਜਾਣਕਾਰੀ
ਜੇਲ ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵਲੋਂ ਡੇਰੇ ਬਾਰੇ ਆਈ ਵੱਡੀ ਖਬਰ, ਦਿੱਤਾ ਵੱਡਾ ਬਿਆਨ- ਛਿੜੀ ਚਰਚਾ
ByadminApril 13, 2022Comments Off on ਜੇਲ ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵਲੋਂ ਡੇਰੇ ਬਾਰੇ ਆਈ ਵੱਡੀ ਖਬਰ, ਦਿੱਤਾ ਵੱਡਾ ਬਿਆਨ- ਛਿੜੀ ਚਰਚਾ
Previous Postਰੂਸ ਦੇ ਰਾਸ਼ਟਰਪਤੀ ਪੁਤਿਨ ਲਈ ਆਈ ਵੱਡੀ ਮਾੜੀ ਖਬਰ, ਜੇਲੈਂਸਕੀ ਨੇ ਲਗਾ ਦਿਤੀ ਹੁਣ ਇਹ ਸਕੀਮ
Next Postਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਲਈ ਆਈ ਵੱਡੀ ਮਾੜੀ ਖਬਰ