ਅੱਜ ਅਸੀਂ ਤੁਹਾਨੂੰ ਦੱਸਾਂਗੇ 5 ਰੂਪਏ ਦੇ ਟਰੈਕਟਰ ਵਾਲੇ ਨੋਟ ਦੇ ਬਾਰੇ ਵਿੱਚ ਕਿ ਇਸਦੀ ਕੀਮਤ ਕਿੰਨੀ ਹੈ। ਇਸ 5 ਰੂਪਏ ਦੇ ਨੋਟ ਨੂੰ ਸਭਤੋਂ ਪਹਿਲਾਂ ਸਾਡੇ ਦੇਸ਼ ਵਿੱਚ 24 ਮਾਰਚ 1975 ਵਿੱਚ ਚਲਾਇਆ ਗਿਆ ਸੀ ਅਤੇ ਉਸ ਸਮੇਂ ਆਰਬੀਆਈ ਦੇ ਗਵਰਨਰ ਐੱਸ ਜਗਨਾਥਨ ਸਨ।
ਇਹਨਾਂ ਨੋਟਾਂ ਤੋਂ ਪਹਿਲਾਂ ਸਾਡੇ ਦੇਸ਼ ਵਿੱਚ 5 ਰੂਪਏ ਦੇ ਹਿਰਣ ਵਾਲੇ ਨੋਟ ਸਨ। ਇਸ ਨੋਟ ਦਾ ਕਲਰ ਹਰਾ ਅਤੇ ਸੰਤਰੀ ਹੈ ਅਤੇ ਇਹਨਾਂ ਨੋਟਾਂ ਦੇ ਸਾਹਮਣੇ ਦੇਖਾਂਗੇ ਤਾਂ ਗੁਲਾਬੀ ਸਰਕਲ ਵਿੱਚ 5 ਲਿਖਿਆ ਹੋਇਆ ਹੈ। ਇਸਦੇ ਖੱਬੇ ਪਾਸੇ ਵਾਟਰ ਮਾਰਕ ਨਾਲ ਅਸ਼ੋਕ ਸਤੰਭ ਬਣਿਆ ਹੋਇਆ ਹੈ। ਇਸਦੇ ਥੱਲੇ ਵਾਲੇ ਪਾਸੇ ਆਰਬੀਆਈ ਦਾ ਲੋਗੋ ਬਣਿਆ ਹੋਇਆ ਹੈ।
ਸੋ ਦੋਸਤੋ ਜੇਕਰ ਤੁਹਾਡੇ ਕੋਲ ਇਹ ਨੋਟ ਅੱਜ ਵੀ ਹੈ ਤਾਂ ਤੁਹਾਡੀ ਲਾਟਰੀ ਲੱਗ ਸਕਦੀ ਹੈ।ਕਿਉਂਕਿ ਅਜਿਹੇ ਕਈ ਲੋਕ ਹਨ ਜੋ ਅਜਿਹੇ ਨੋਟ ਖਰੀਦਣ ਦੇ ਚਾਹਵਾਨ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਖਰੀਦਣ ਲਈ ਬਹੁਤ ਵੱਡੀ ਰਕਮ ਵੀ ਦੇਣ ਲਈ ਤਿਆਰ ਹੋ ਜਾਂਦੇ ਹਨ।
ਜੇਕਰ ਤੁਹਾਡੇ ਨੋਟ ਵਿੱਚ ਦੋ ਗੱਲਾਂ ਦੀ ਖਾਸੀਅਤ ਹੈ ਤਾਂ ਤੁਸੀਂ ਉਸ ਨੂੰ ਬਹੁਤ ਹੀ ਵੱਡੀ ਰਕਮ ਤੇ ਵੇਚ ਸਕਦੇ ਹੋ। ਪਹਿਲੀ ਖਾਸੀਅਤ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਸ ਨੋਟ ਵਿੱਚ ਜੋ ਸੀਰੀਅਲ ਨੰਬਰ ਹੁੰਦਾ ਹੈ ਉਸਦੇ ਵਿੱਚ 786 ਆਉਣਾ ਚਾਹੀਦਾ ਹੈ। ਅਗਰ ਤੁਹਾਡੇ ਕੋਲ 786 ਨੰਬਰ ਵਾਲਾ ਪੁਰਾਣਾ ਨੋਟ ਹੈ ਤਾਂ ਤੁਸੀਂ ਉਸ ਨੂੰ ਤਕਰੀਬਨ ਚਾਰ ਤੋਂ ਪੰਜ ਲੱਖ ਰੁਪਏ ਤੱਕ ਵੀ ਵੇਚ ਸਕਦੇ ਹੋ
ਵਾਇਰਲ