ਦੋਸਤੋ ਜੇਕਰ ਤੁਹਾਡੇ ਬੱਚੇ ਪੜ ਰਹੇ ਹਨ ਤਾ ਉਮੀਦ ਹੈ ਕਿ ਉਹਨਾਂ ਦਾ ਸਕੂਲ ਸ਼ੁਰੂ ਹੋ ਚੁੱਕਾ ਹੈ। ਇਸਦੇ ਨਾਲ ਹੀ ਉਹਨਾਂ ਦੀਆ ਨਵੀਆਂ ਚੀਜਾਂ ਜਿਵੇ ਕਿ ਬੈਗ,ਕਿਤਾਬਾਂ,ਟਿਫਨ ਆਦਿ ਲੈ ਕੇ ਦਿੱਤਾ ਹੋਵੇਗਾ। ਇਸਦੇ ਨਾਲ ਹੀ ਨਵੇਂ ਬੂਟ,ਨਵੀਆਂ ਜੁਰਾਬਾਂ,ਅਤੇ ਨਵੀ ਸਕੂਲ ਡਰੈਸ ਵੀ ਇਸ ਵਿੱਚ ਸ਼ਾਮਿਲ ਹੋਵੇਗੀ। ਇਸਦੇ ਨਾਲ ਹੀ ਕੁਝ ਨਵੀਆਂ ਯੋਜਨਾਵਾਂ ਜਿਵੇ ਕਿ ਗਰਮੀਆਂ ਦੀਆ ਛੁੱਟੀਆਂ ਵਿਚ ਕਿੱਥੇ ਲੈ ਕੇ ਜਾਣਾ ਹੈ ਕਿਹੜੇ ਕੈਂਪ ਵਿੱਚ ਲਗਾਇਆ ਜਾਣਾ ਹੈ। ਬਹੁਤ ਸਾਰੀਆਂ ਔਰਤਾਂ ਵੀ ਇਸ ਗੱਲ ਦੇ ਲਈ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਨਗੀਆਂ ਕਿ ਇਸ ਵਾਰ ਗਰਮੀਆਂ ਦੀਆ ਛੁੱਟੀਆਂ ਵਿਚ ਕੀ ਕੀ ਕਰਵਾਇਆ ਜਾਵੇ।
ਇਹ ਗੱਲਾ ਹਰ ਘਰ ਵਿੱਚ ਹੋਣੀਆਂ ਆਮ ਹੀ ਗੱਲ ਹੈ ਜਿਵੇ ਕਿ ਜਦੋ ਹੀ ਬੱਚਾ ਸਕੂਲ ਤੋਂ ਵਾਪਸ ਆਉਂਦਾ ਹੈ ਉਸਨੂੰ ਪੁੱਛਿਆ ਜਾਂਦਾ ਹੈ ਕਿ ਖਾਣਾ ਖਾਦਾਂ ਕੇ ਨਹੀਂ। ਟੈਸਟ ਹੋ ਗਿਆ ਕੇ ਨਹੀਂ ਕਿੰਨੇ ਨੰਬਰ ਆਏ ਇਸਦੇ ਬਿਨਾ ਇਹ ਵੀ ਪੁੱਛਿਆ ਜਾਂਦਾ ਹੈ ਕਿ
ਟੀਚਰ ਨੇ ਡਾਇਰੀ ਵਿਚ ਕੋਈ ਨੋਟ ਤਾ ਨਹੀਂ ਲਿਖ ਕੇ ਭੇਜਿਆ ਹੈ। ਇਹ ਗੱਲਾਂ ਸਾਰੇ ਹੀ ਮਾਤਾ ਪਿਤਾ ਵੱਲੋਂ ਪੁਛੀਆਂ ਜਾਂਦੀਆਂ ਹਨ। ਦੋਸਤੋ ਜੇਕਰ ਤੁਇਸ ਆਪਣੇ ਬੱਚੇ ਨੂੰ ਕੁਝ ਵੱਖਰਾ ਬਣਾਉਣਾ ਚਹੁੰਦੇ ਹੋ ਤਾ ਉਸਦੇ ਲਈ ਤੁਹਾਨੂੰ ਵੀ ਕੁਝ ਨਵਾਂ ਕਰਨ ਦੀ ਲੋੜ ਹੋਵੇਗੀ। ਉਸਨੂੰ ਹਰ ਰੋਜ਼ ਕੁਝ ਨਵੇਂ ਪ੍ਰਸ਼ਨ ਪੁੱਛਣ ਦੀ ਲੋੜ।
ਕੀ ਸਿਰਫ ਇਹਨਾਂ ਗੱਲਾਂ ਦੇ ਹੀ ਮਾਤਾ ਪਿਤਾ ਹੋ ਤੁਸੀਂ ?ਜਾ ਫਿਰ ਹਰ ਪਿਤਾ ਆਪਣੇ ਬੱਚੇ ਨੂੰ ਸਿਰਫ ਇਹੀ ਪੁੱਛੇਗਾ ਕਿ ਕੱਲ ਛੁੱਟੀ ਹੈ ਕਿੱਥੇ ਜਾਣਾ ਹੈ ਇੱਕ ਮਾਲ ਵਿਚ ਘਮਾਉਣ ਲੈ ਜਾਂਦਾ ਜਾ ਕਿਸੇ ਜਗਾ ਤੇ ਲੈ ਕੇ ਜਾਣਾ ਹੀ ਉਸਦੀ ਜਿੰਮੇਵਾਰੀ ਹੈ। ਇਸਦੇ ਨਾਲ ਕੁਝ ਚੀਜਾਂ ਦਾ ਫਿਕਸ ਹੋ ਜਾਣਾ ਇੱਕ ਹੀ ਹੋਟਲ ਵਿਚ ਜਾ ਕੇ ਇੱਕ ਤਰ੍ਹਾਂ ਦੀਆ ਚੀਜਾਂ ਦਾ ਆਰਡਰ ਕਰਨਾ ਹੀ ਉਸਦੀ ਜਿੰਮੇਵਾਰੀ ਬਣ ਜਾਵੇਗੀ। ਜੇਕਰ ਅਸੀਂ ਚਹੁੰਦੇ ਹਾਂ ਕਿ ਸਾਡੇ ਬੱਚੇ ਕੁਝ ਵੱਖਰਾ ਕਰਨ ਤਾ ਸਾਨੂੰ ਵੀ ਕੁਝ ਵੱਖਰਾ ਸੋਚਣ ਦੀ ਲੋੜ ਹੈ ਕੁਝ ਵੱਖਰੇ ਸਵਾਲ ਕਰਨ ਦੀ ਲੋੜ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪੰਸਦ ਆਵੇ ਤਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜੀ।
ਘਰੇਲੂ ਨੁਸ਼ਖੇ