ਟਰੂਡੋ ਨੇ ਇੰਝ ਕੀਤੀ ਪਹਿਲੀ ਸਵੇਰ ਦੀ ਸ਼ੁਰੂਆਤ ਦੇਖੋ

ਮਾਂਟਰੀਅਲ – ਕੈਨੇਡਾ ਚੋਣਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇਕ ਵਾਰ ਫਿਰ ਮੱਲਾਂ ਮਾਰੀਆਂ ਹਨ। ਬੇਸ਼ੱਕ ਉਸ ਨੇ 151 ਸੀਟਾਂ ਦੇ ਨਾਲ ਜਿੱਤ ਦਰਜ ਕੀਤੀ ਅਤੇ ਆਉਣ ਵਾਲੇ ਕੁਝ ਦਿਨਾਂ ‘ਚ ਗਠਜੋੜ ਵਾਲੀ ਸਰਕਾਰ ਬਣਾਵੇਗੀ। ਫੈਸਲੇ ਸਾਹਮਣੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਸਵੇਰੇ-ਸਵੇਰੇ ਮਾਂਟਰੀਅਲ ਵਾਸੀਆਂ ਨੂੰ ਮਿਲਣ ਪਹੁੰਚੇ। ਇਸ ਦੀ ਜਾਣਕਾਰੀ ਲਿਬਰਲ ਆਗੂ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫੋਟੋਆਂ ਸ਼ੇਅਰ ਕਰਦਿਆਂ ਦਿੱਤੀ।

ਟਵੀਟ ‘ਚ ਫੋਟੋਆਂ ਸ਼ੇਅਰ ਕਰਦਿਆਂ ਨਾਲ ਲਿੱਖਿਆ ਕਿ ਮਾਂਟਰੀਅਲ ਵਾਸੀਆਂ ਦੀ ਚੋਣਾਂ ‘ਚ ਹਮਾਇਤ ਕਰ ਲਈ ਧੰਨਵਾਦ ਕਰਦਿਆਂ ਸਵੇਰ ਦੀ ਸ਼ੁਰੂਆਤ, ਜਿਵੇਂ ਕਿ ਮੈਂ 2015 ‘ਚ ਕੀਤਾ ਸੀ। ਮੈਂ ਜਾਣਦਾ ਹਾਂ ਕਿ ਸਾਡੇ ਸਾਹਮਣੇ ਕਾਫੀ ਕੰਮ ਜੋ ਕਰਨੇ ਅਜੇ ਬਾਕੀ ਨੇ।’ ਦੱਸ ਦਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਟਰੂਡੋ ਨੇ ਟਵਿੱਟਰ ‘ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ ‘ਚ ਉਹ ਆਪਣੀ ਨਾਲ ਖੜ੍ਹੇ ਹਨ। ਦੱਸ ਦਈਏ ਕਿ ਲਿਬਰਲ ਸਰਕਾਰ ਨੂੰ ਫੈਡਰਲ ਚੋਣਾਂ ‘ਚ ਦੂਜੀ ਵਾਰ ਆਪਣੀ ਜਿੱਤ ਦਰਜ ਕੀਤੀ ਹੈ। ਲੋਕਾਂ ਵੱਲੋਂ ਕੀਤੀ ਗਈ ਹਮਾਇਤ ਦਾ ਹੁਣ ਜਸਟਿਨ ਟਰੂਡੋ ਮੁੱਲ ਕਿਵੇਂ ਮੋੜਦੇ ਹਨ ਇਹ ਤਾਂ ਅੱਗੇ ਜਾ ਕੇ ਹੀ ਪਤਾ ਲੱਗ ਪਾਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਜਿੱਤਣ ਤੋਂ ਬਾਅਦ ਟਰੂਡੋ ਨੇ ਇੰਝ ਕੀਤੀ ਪਹਿਲੀ ਸਵੇਰ ਦੀ ਸ਼ੁਰੂਆਤ ਦੇਖੋ
ByadminOctober 22, 2019Comments Off on ਜਿੱਤਣ ਤੋਂ ਬਾਅਦ ਟਰੂਡੋ ਨੇ ਇੰਝ ਕੀਤੀ ਪਹਿਲੀ ਸਵੇਰ ਦੀ ਸ਼ੁਰੂਆਤ ਦੇਖੋ
Previous Postਭਾਈ ਦਾਦੂਵਾਲ ਦੀ ਬੈਰਕ 'ਚੋਂ ਮਿਲੀ ਇਹ ਪਾਬੰਦੀ ਵਾਲੀ ਚੀਜ , ਪੁਲਿਸ ਨੇ ਫਿਰ ਪਾਈ ਗ੍ਰਿਫ਼ਤਾਰੀ
Next Postਤਾਜਾ ਵੱਡੀ ਖਬਰ - ਮਾੜੀ ਹੋ ਗਈ ਨਵਜੋਤ ਸਿੱਧੂ ਨਾਲ , ਛੱਡ ਦਿੱਤੀ ਕਾਂਗਰਸ