ਅਸਲੀਅਤ ਪਤਾ ਲੱਗਣ ਤੇ ਮੰਗਣ ਲਗਾ ਮਾਫ਼ੀਆਂ ਜਿਸ ਭਿਖਾਰੀ ਨੂੰ ਚਾਹ ਦੇਣ ਤੋਂ ਕੀਤਾ ਸੀ ਇਨਕਾਰ ….
ਇਸ ਖਬਰ ਨੂੰ ਪੜ੍ਹ ਕੇ ਤੁਹਾਨੂੰ ਜਕੀਨ ਨਹੀ ਆਉਣਾ ਦਰਅਸਲ ਚ ਇਹਨਾਂ ਦਿਨਾਂ ਚ ਇਕ ਵੀਡੀਓ ਵਿਰਲਾ ਹੋ ਰਹੀ ਹੈ , ਵੀਡੀਓ ਚ ਇਕ ਮੈਸਜ ਵੀ ਲਿਖਿਆ ਹੋਇਆ ਹੈ। ਕੇ ਕੌਣ ਕਹਿੰਦਾ ਹੈ ਕੇ ਭਿਖਾਰੀਆਂ ਦੇ ਕੋਲ ਪੈਸੇ ਨਹੀਂ ਹੁੰਦੇ। ਵੀਡੀਓ ਬਾਰੇ ਦੱਸਿਆ ਗਿਆ ਹੈ ਕੇ ਇਹ ਭਿਖਾਰੀ ਚਾਹ ਦੀ ਦੁਕਾਨ ਤੇ ਚਾਹ ਪੀਣ ਪਹੁੰਚਿਆ ਸੀ।
ਦੁਕਾਨ ਚ ਲਗੀ ਭੀੜ ਨੂੰ ਦੇਖ ਕੇ ਦੁਕਾਨਦਾਰ ਨੇ ਸਖਤ ਚਿਤਾਵਨੀ ਦੇ ਕੇ ਅੰਦਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਬੁਰਾ ਭਲਾ ਕਿਹਾ ਜਿਸ ਤੇ ਭਿਖਾਰੀ ਖਿਜ ਗਿਆ ਤੇ ਉਸ ਨੇ ਆਪਣੀ ਜੇਬ ਚੋ ਪੈਸੇ ਕਢ ਕੇ ਦਿਖਾਉਣੇ ਸ਼ੁਰੂ ਕਰ ਦਿਤੇ ਜੋ ਕੇ ਬਹੁਤ ਜਿਆਦਾ ਮਾਤਰਾ ਚ ਸਨ ਜਿਸ ਨੂੰ ਦੇਖ ਕੇ ਦੁਕਾਨਦਾਰ
ਵੀ ਹੈਰਾਨ ਰਹਿ ਗਿਆ ਤੇ ਓਥੇ ਖੜੇ ਦੂਸਰੇ ਲੋਕ ਵੀ। ਇਸ ਤੋਂ ਬਾਅਦ ਦੁਕਾਨਦਾਰ ਨੇ ਉਸ ਭਿਖਾਰੀ ਤੋਂ ਮਾਫ਼ੀ ਮੰਗੀ ਦੇਖੋ ਉਹ ਵੀਡੀਓ ਜੋ ਵਾਇਰਲ ਹੋ ਰਹੀ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਵਾਇਰਲ ਵੀਡੀਓ ਜਿਸ ਭਿਖਾਰੀ ਨੂੰ ਚਾਹ ਦੇਣ ਤੋਂ ਕੀਤਾ ਸੀ ਇਨਕਾਰ ,ਅਸਲੀਅਤ ਪਤਾ ਲੱਗਣ ਤੇ ਮੰਗਣ ਲਗਾ ਮਾਫ਼ੀਆਂ (ਵੀਡੀਓ )
ਵਾਇਰਲ ਵੀਡੀਓ