ਆਇਆ ਅਚਾਨਕ ਇਹ ਨਵਾਂ ਮੋੜ

ਪਿਛਲੇ ਦਿਨੀਂ ਪਿੰਡ ਲੱਖਣ ਕੇ ਪੱਡਾ ਵਿੱਚ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਭਲਵਾਨ ਦੀ ਜਾਨ ਲੈ ਲਈ ਗਈ। ਰੋ-ਸ ਵਜੋਂ ਪਿੰਡ ਵਾਸੀਆਂ ਵੱਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ। ਉਨ੍ਹਾਂ ਨੇ ਇੱਕ ਹੱਥ ਵਿੱਚ ਮੋਮਬੱਤੀ ਫੜੀ ਹੋਈ ਸੀ ਅਤੇ ਦੂਸਰੇ ਹੱਥ ਵਿੱਚ ਕਾਗਜ਼। ਜਿਸ ਉੱਤੇ ਲਿਖਿਆ ਸੀ। ਮੈਂ ਵੀ ਹਾਂ ਰਵਿੰਦਰ ਭਲਵਾਨ। ਇਨ੍ਹਾਂ ਨੇ ਦੋ-ਸ਼ੀ-ਆਂ ਨੂੰ ਸ-ਜ਼ਾ ਦਵਾਉਣ ਲਈ ਨਾ-ਅ-ਰੇ-ਬਾ-ਜ਼ੀ ਕੀਤੀ। ਇਨ੍ਹਾਂ ਦੀ ਮੰਗ ਹੈ ਕਿ ਜਾਨ ਗਵਾਉਣ ਵਾਲੇ ਅਰਵਿੰਦਰ ਭਲਵਾਨ ਦੇ ਪਰਿਵਾਰ ਅਤੇ ਸੱ-ਟ ਖਾਣ ਵਾਲੇ ਪ੍ਰਦੀਪ ਨੂੰ ਯੋਗ ਮੁਆਵਜ਼ਾ ਮਿਲੇ। ਉਨ੍ਹਾਂ ਦਾ ਤਰਕ ਹੈ ਕਿ ਜਦੋਂ ਟਿੱਕਟਾਕ ਸਟਾਰ ਨੂਰ ਦੇ ਪਿਤਾ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ

ਇਨ੍ਹਾਂ ਪੀ-ੜ-ਤਾਂ ਦੇ ਪਰਿਵਾਰ ਨੂੰ ਕਿਉਂ ਨਹੀਂ। ਇਸ ਮੌਕੇ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ। ਬੀਤੇ ਦਿਨੀਂ ਏਐੱਸਆਈ ਪਰਮਜੀਤ ਸਿੰਘ ਪੰਮਾ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਭਲਵਾਨ ਅਤੇ ਪ੍ਰਦੀਪ ਤੇ ਗੰ-ਨ ਦਾ ਨਿ-ਸ਼ਾ-ਨਾ ਲਗਾਇਆ ਗਿਆ ਸੀ। ਜਿਸ ਨਾਲ ਅਰਵਿੰਦਰ ਭਲਵਾਨ ਦੀ ਜਾਨ ਚਲੀ ਗਈ ਸੀ ਅਤੇ ਪ੍ਰਦੀਪ ਦੇ ਸੱ-ਟ ਲੱਗੀ ਸੀ। ਪਿੰਡ ਦੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ ਪੱਡਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਇਸ ਘ-ਟ-ਨਾ ਤੇ ਕੋਈ ਪ੍ਰਤੀਕਿਰਿਆ ਜ਼ਾ-ਹਿ-ਰ ਨਹੀਂ ਕੀਤੀ ਗਈ। ਉਨ੍ਹਾਂ ਨੂੰ ਉਸ ਸਮੇਂ ਬਿਆਨ ਦੇਣਾ ਚਾਹੀਦਾ ਸੀ।

ਉਨਾ ਦਾ ਕਹਿਣਾ ਹੈ ਕਿ ਸਪੋਰਟਸ ਨਾਲ ਜੁੜੇ ਹੋਏ ਸਾਰੇ ਖਿਡਾਰੀਆਂ ਨੇ ਇਸ ਦੀ ਨਿੰ-ਦਾ ਕੀਤੀ ਸੀ। ਉਨ੍ਹਾਂ ਨੇ ਦੋ-ਸ਼ੀ-ਆਂ ਨੂੰ ਸ-ਜ਼ਾ ਦਿਵਾਉਣ ਲਈ ਤਨੋਂ, ਮਨੋਂ ਅਤੇ ਧਨੋਂ ਤੁਰਨ ਦਾ ਵਾਅਦਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਸਿਰਫ ਪੈਨਸ਼ਨ ਦੀ ਗੱਲ ਆਖੀ ਜਾ ਰਹੀ ਹੈ। ਇੱਕ ਹੋਰ ਵਿਅਕਤੀ ਅਨੁਸਾਰ ਹਰਵਿੰਦਰ ਭਲਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦਾ ਬਜ਼ੁਰਗ ਪਿਤਾ 13-14 ਸਾਲ ਤੋਂ ਬੈੱਡ ਤੇ ਪਿਆ ਹੈ। ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਖੋ-ਹ ਲਿਆ ਗਿਆ ਹੈ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੀ-ੜ-ਤ ਧਿਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਤਾਜਾ ਜਾਣਕਾਰੀ
ਜਿਸ ਕਬੱਡੀ ਖਿਡਾਰੀ ਦੀ ਥਾਣੇਦਾਰ ਨੇ ਲਈ ਸੀ ਜਾਨ, ਉਸ ਮਾਮਲੇ ਚ ਆਇਆ ਅਚਾਨਕ ਇਹ ਨਵਾਂ ਮੋੜ
ByadminMay 28, 2020Comments Off on ਜਿਸ ਕਬੱਡੀ ਖਿਡਾਰੀ ਦੀ ਥਾਣੇਦਾਰ ਨੇ ਲਈ ਸੀ ਜਾਨ, ਉਸ ਮਾਮਲੇ ਚ ਆਇਆ ਅਚਾਨਕ ਇਹ ਨਵਾਂ ਮੋੜ
Previous Postਕਰੋਨਾ ਵਾਇਰਸ ਨੂੰ ਭਜਾਉਣਾ ਹੈ ਤਾਂ ਇਹਨਾਂ ਇਹਨਾਂ ਚੀਜਾਂ ਨੂੰ ਖਾਣਾ ਸ਼ੁਰੂ ਕਰ ਦਿਓ
Next Postਕਰੋਨਾ ਵਾਇਰਸ ਬਾਰੇ ਹੋ ਗਈ ਨਵੀਂ ਖੋਜ , ਰਹੋ ਸਾਵਧਾਨ ਕਿਤੇ ਰਗੜੇ ਨਾ ਜਾਇਓ ਏਦਾਂ ਕਰਕੇ