ਪੀਲੀ ਸਾੜੀ ਵਾਲੀ ਮਹਿਲਾ ਚੋਣ ਅਧਿਕਾਰੀ ਦੀਆਂ ਤਸਵੀਰਾਂ
1
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਪੀਲੀ ਸਾੜੀ ਵਾਲੀ ਮਹਿਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਤੋਂ ਲੱਗ ਰਿਹਾ ਹੈ ਮਹਿਲਾ ਚੋਣ ਅਫ਼ਸਰ ਹੈ ਪਰ ਇਹ ਹੈ ਕੌਣ ਤੇ ਆਖ਼ਰ ਉਨ੍ਹਾਂ ਦੀਆਂ ਤਸਵੀਰਾਂ ਕਿਉਂ ਵਾਇਰਲ ਹੋ ਰਹੀਆਂ ਹਨ?
2
ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਨਾਲ ਮਹਿਲਾ ਨੂੰ ਕਿਤੇ ਜੈਪੁਰ ਤੇ ਕਿਤੇ ਹੋਰ ਥਾਂ ਦੀ ਪੋਲਿੰਗ ਅਧਿਕਾਰੀ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਇਸ ਪੀਲੀ ਸਾੜੀ ਵਾਲੀ ਮਹਿਲਾ ਚੋਣ ਅਧਿਕਾਰੀ ਕਰਕੇ ਵੋਟਾਂ ਦਾ ਫੀਸਦ ਵਧ ਗਿਆ।
3
ਲੋਕ ਇਸ ਮਹਿਲਾ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸ਼ੁਰੂ ਵਿੱਚ ਪਤਾ ਨਹੀਂ ਚੱਲ ਪਾ ਰਿਹਾ ਸੀ ਕਿ ਇਹ ਮਹਿਲਾ ਕੌਣ ਹੈ?
4
ਦੱਸ ਦੇਈਏ ਇਹ ਪੀਲੀ ਸਾੜੀ ਵਾਲੀ ਮਹਿਲਾ ਲਖਨਊ ਦੀ ਰਹਿਣ ਵਾਲੀ ਰੀਨਾ ਦਿਵੇਦੀ ਹੈ। ਉਹ ਪੀਡਬਲਿਊ ਵਿਭਾਗ ਵਿੱਚ ਕੰਮ ਕਰਦੀ ਹੈ। ਜੋ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉਹ ਵੀ ਲਖਨਊ ਦੀਆਂ ਹਨ।
5
ਮਹਿਲਾ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸੈਲਫੀਆਂ ਖਿਚਵਾ ਰਹੇ ਹਨ। ਉਸ ਨੂੰ ਦੂਰ-ਦੂਰ ਤੋਂ ਫੋਨ ਆ ਰਹੇ ਹਨ ਪਰ ਉਸ ਨਾਲ ਮੁਸ਼ਕਲ ਵੀ ਆ ਰਹੀ ਹੈ।
6
ਉਸ ਨੇ ਕਿਹਾ ਕਿ ਉਹ ਸਿਰਫ ਆਪਣਾ ਕੰਮ ਕਰ ਰਹੀ ਸੀ। ਹਾਲਾਂਕਿ ਰੀਨਾ ਨੇ ਸਪਸ਼ਟ ਕੀਤਾ ਕੇ ਉਨ੍ਹਾਂ ਦੇ ਬੂਥ ‘ਤੇ ਸਿਰਫ 70 ਫੀਸਦੀ ਵੋਟਿੰਗ ਹੋਈ।
7
8
99
10
11
12
13
14
15
16
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ