BREAKING NEWS
Search

‘ਛਿੱਕ’ ਮਾਰਦੇ ਹੀ ਵਿਅਕਤੀ ਦੀ ਅਚਾਨਕ ਫਟ ਗਈਆਂ ਦਿਮਾਗ ਦੀ ਨਾੜਾਂ , ਕਰਾਉਣੀਆਂ ਪਈਆਂ 3 ਸਰਜਰੀਆਂ

ਆਈ ਤਾਜਾ ਵੱਡੀ ਖਬਰ 

ਸਿਹਤ ਸਬੰਧੀ ਸਮੱਸਿਆਵਾਂ ਹੋਣ ਤੇ ਜਦੋਂ ਕਈ ਵਾਰ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦੇ ਹੋਏ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਅਚਾਨਕ ਵਾਪਰਨ ਵਾਲੀਆਂ ਘਟਨਾਵਾ ਜਿੱਥੇ ਬਹੁਤ ਗੰਭੀਰ ਰੂਪ ਅਖਤਿਆਰ ਕਰ ਲੈਂਦੀਆਂ ਹਨ। ਉਥੇ ਹੀ ਡਾਕਟਰਾਂ ਵੱਲੋਂ ਜਿੱਥੇ ਹਮੇਸ਼ਾਂ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਬਾਬਤ ਕਈ ਵਾਰ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ। ਜਿਸ ਸਦਕਾ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਸਮੱਸਿਆ ਆਉਣ ਤੇ ਉਨ੍ਹਾਂ ਵੱਲੋਂ ਆਪਣਾ ਇਲਾਜ ਕਰਵਾਇਆ ਜਾ ਸਕੇ।

ਹੁਣ ਛਿੱਕ ਆਉਣ ਤੇ ਵਿਅਕਤੀ ਦੀਆਂ ਦਿਮਾਗ ਦੀਆਂ ਨਾੜਾਂ ਫਟ ਗਈਆਂ ਹਨ। ਜਿਸ ਕਾਰਣ 3 ਸਰਜਰੀਆਂ ਕਰਵਾਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਲਬਾਮਾ ਸ਼ਹਿਰ ਤੋ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੀਆਂ ਦਿਮਾਗ਼ ਦੀਆਂ ਨਾੜਾਂ ਉਸ ਸਮੇਂ ਫੱਟ ਗਈਆਂ ਜਦੋਂ ਉਸ ਨੂੰ ਛਿੱਕਾਂ ਆਈਆ। ਦੱਸਿਆ ਗਿਆ ਹੈ ਕਿ 26 ਸਾਲਾ ਸੈਮ ਮਸੀਨਾ ਨਾਮ ਦਾ ਨੌਜਵਾਨ ਜਿੱਥੇ ਉਸ ਸਮੇਂ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਆਪਣੇ ਬੈੱਡ ਤੇ ਲੇਟਿਆ ਹੋਇਆ ਸੀ ਅਤੇ ਉਸ ਨੂੰ ਵਾਰ-ਵਾਰ ਛਿੱਕਾਂ ਆ ਰਹੀਆਂ ਸਨ ਅਤੇ ਉਸ ਵੱਲੋਂ ਰੋਕਣ ਦੀ ਕੋਸ਼ਿਸ਼ ਕਰਦਿਆ ਹੋਇਆ ਉਸ ਦੇ ਦਿਮਾਗ ਦੀ ਨਾੜੀ ਉਸ ਸਮੇਂ ਫੱਟ ਗਈ, ਜਦੋਂ ਉਸ ਨੂੰ ਤੇਜੀ ਨਾਲ ਛਿੱਕ ਆ ਗਈ।

ਇਸ ਘਟਨਾ ਦੇ ਕਾਰਨ ਜਿਥੇ ਉਸ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਪਰ ਉਸ ਵੱਲੋਂ ਸਮਝਦਾਰੀ ਦਿਖਾਉਦੇ ਹੋਏ ਤੁਰੰਤ ਹੀ ਆਪਣੀ ਗਰਲਫਰੈਂਡ ਨੂੰ ਅਤੇ ਮਾਂ ਨੂੰ ਫੋਨ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਵੱਲੋਂ ਤੁਰੰਤ ਹੀ ਉਸ ਕੋਲ਼ ਬੇਹੋਸ਼ ਹੋਣ ਤੱਕ ਪਹੁੰਚ ਕੀਤੀ ਗਈ ਅਤੇ

ਤੁਰੰਤ ਹਸਪਤਾਲ ਜਾ ਕੇ ਐਮਰਜੰਸੀ ਹਾਲਤ ਵਿੱਚ ਉਸਦੇ ਸਿਰ ਦਾ ਅਪ੍ਰੇਸ਼ਨ ਕੀਤਾ ਗਿਆ ਅਤੇ ਕਈ ਟਾਂਕੇ ਲਗਾਏ ਗਏ ਅਤੇ ਹਫਤੇ ਵਿਚ ਤਿੰਨ ਵਾਰ ਸਰਜਰੀ ਕੀਤੀ ਗਈ। ਉਥੇ ਹੀ ਉਸ ਦੀ ਹਾਲਤ ਵਿਚ ਕਾਫੀ ਸੁਧਾਰ ਆਇਆ ਹੈ। ਪਰ ਅਜੇ ਵੀ ਉਸ ਨੂੰ ਵਧੇਰੇ ਚੱਕਰ ਆਉਣ ਦੀ ਦਿਕਤ ਪੇਸ਼ ਆ ਰਹੀ ਹੈ,ਇਸ ਘਟਨਾ ਨੇ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।



error: Content is protected !!