BREAKING NEWS
Search

ਚੰਡੀਗੜ੍ਹ ਦੀ ਇਹ ਅੌਰਤ ਗਧੀ ਦੇ ਦੁੱਧ ਤੋਂ ਬਣਾੳੁਣ ਲੱਗੀ ਅਜਿਹੀ ਚੀਜ਼, ਵਿਦੇਸ਼ਾਂ ਤੋਂ ਹੋਣ ਲੱਗੀ ਵੱਡੀ ਕਮਾਈ…!

ਗਧੇ ਨੂੰ ਅਾਮ ਤੌਰ ਤੇ ਭਾਰ ਢੋਣ ਲੲੀ ਵਰਤੇ ਦੇ ਹਨ, ਪਰ ਕਿ ਤਹਾਨੂੰ ਪਤਾ ਹੈ ਕਿ ਗਧੀ ਦੇ ਦੁੱਧ ਦੇ ਫਾੲਿਦੇ ਬਾਰੇ ਸੁਣ ਕੇ ਹੈਰਾਨ ਰਹਿ ਜਾੳੁਗੇ, ੲਿੱਕ ਮਹਿਲਾ ਕਿਸਾਨ ਨੇ ਗਧੀ ਦੇ ਦੁੱਧ ਦੇ ਬਦੌਲਤ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ ਹੈ,

ਹੁਣ ਇਸਦੇ ਦੁੱਧ ਤੇ ਉਸ ਤੋਂ ਤਿਆਰ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਆਂਧਰਾ ਪ੍ਰਦੇਸ਼ ਵਿੱਚ ਇੱਕ ਚਮਚ ਗਧੀ ਦੇ ਦੁੱਧ ਦੀ ਕੀਮਤ 50 ਰੁਪਏ ਹੈ ਤੇ 2000 ਰੁਪਏ ਲੀਟਰ ਵਿਕਦਾ ਹੈ। ਪੂਜਾ ਦਿੱਲੀ ਤੋਂ ਮੇਲੇ ਵਿੱਚ ਆਈ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਸਾਬੁਨ ਯੂਰੋਪੀਅਨ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ। ਉੱਥੇ ਦੇ ਲੋਕ ਗਧੀ ਦੇ ਦੁੱਧ ਤੋਂ ਬਣੇ ਸਾਬੁਨ ਨਾਲ ਨਹਾਉਂਦੇ ਹਨ। ਭਾਰਤ ਵਿੱਚ ਗਧਿਆਂ ਦਾ ਜ਼ਿਆਦਾ ਇਸਤੇਮਾਲ ਸਿਰਫ ਬੋਝ ਢੋਹਣ ਲਈ ਹੀ ਕੀਤਾ ਜਾਂਦਾ ਹੈ।

ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਗਧੇ ਪਾਲਨ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ। ਦਰਅਸਲ ਚੰਡੀਗੜ੍ਹ ਵਿੱਚ 6ਵਾਂ ਮਹਿਲਾ ਔਰਗੈਨਿਕ ਮੇਲਾ ਚੱਲ ਰਿਹਾ ਹੈ। ਇਸ ਮੇਲੇ ਵਿੱਚ ਦੇਸ਼ ਭਰ ਤੋਂ ਮਹਿਲਾ ਉਦਮੀ ਆਏ ਹਨ। ਇਨ੍ਹਾਂ ਮਹਿਲਾਂ ਵੱਲੋਂ ਤਿਆਰ ਔਰਗੈਨਿਕ ਉਤਪਾਦ ਲੋਕਾਂ ਵਿੱਚ ਕਾਫੀ ਪੰਸਦ ਕੀਤੇ ਜਾ ਰਹੇ ਹਨ।

ਔਰਗੈਨਿਕ ਦੀ ਸੰਸਥਾਪਕ ਪੂਜਾ ਨੇ ਗਧੀ ਦੇ ਦੁੱਧ ਤੋਂ ਇੱਕ ਸਾਬੁਨ ਬਣਾਇਆ ਹੈ। ਇਹ ਸਾਬੁਨ ਪੰਜ ਤਰ੍ਹਾਂ ਦੇ ਤੇਲਾਂ ਅਤੇ ਗਧੀ ਦੇ ਦੁੱਧ ਨੂੰ ਮਿਲਾ ਕੇ ਬਣਾਇਆ ਗਿਆ ਹੈ। ਇਸਦੇ ਲਈ ਪੂਜਾ ਗਧਿਆਂ ਦਾ ਪਾਲਨ ਕਰਨ ਵਾਲੇ ਕਿਸਾਨਾਂ ਨਾਲ ਸੰਪਰਕ ਕਰਦੀ ਹੈ ਅਤੇ ਉਨ੍ਹਾਂ ਤੋਂ ਦੁੱਧ ਖਰੀਦਤੀ ਹੈ। ਇਸ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ। ਮੇਲਾ ਦਾ ਪ੍ਰਬੰਧ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਕਰ ਰਿਹਾ ਹੈ।



error: Content is protected !!