BREAKING NEWS
Search

ਚੋਟੀ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਲਈ ਆਈ ਵੱਡੀ ਖਬਰ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ

ਆਈ ਤਾਜ਼ਾ ਵੱਡੀ ਖਬਰ 

ਸਲਮਾਨ ਖ਼ਾਨ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਜਿੱਥੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਲੋਕ ਸਲਮਾਨ ਖ਼ਾਨ ਦੇ ਇੰਨੇ ਜ਼ਿਆਦਾ ਦੀਵਾਨੇ ਹਨ ਕਿ ਸਲਮਾਨ ਖ਼ਾਨ ਦਾ ਸਟਾਈਲ ਕਾਪੀ ਕਰਨ ਤੋਂ ਪਿੱਛੇ ਨਹੀਂ ਹਟਦੇ । ਹੁਣ ਤਕ ਸਲਮਾਨ ਖ਼ਾਨ ਦੀਆਂ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਆ ਚੁੱਕੀਆਂ ਹਨ , ਜਿਸ ਫਿਲਮ ਦਾ ਸਟਾਈਲ ਆਮ ਲੋਕਾਂ ਦੇ ਵੱਲੋਂ ਖ਼ੂਬ ਕਾਪੀ ਕੀਤਾ ਗਿਆ ਹੋਵੇ । ਜਿਨ੍ਹਾਂ ਵਿੱਚ ਸਭ ਤੋਂ ਅੱਗੇ ਫਿਲਮ ਦਾ ਨਾਮ ਆਉਂਦਾ ਹੈ “ਤੇਰੇ ਨਾਮ” । ਸਲਮਾਨ ਖ਼ਾਨ ਨੂੰ ਲੋਕ ਦਿਲੋਂ ਪਸੰਦ ਕਰਦੇ ਹਨ । ਜਿੱਥੇ ਆਪਣੀ ਅਦਾਕਾਰੀ ਦੇ ਜ਼ਰੀਏ ਸਲਮਾਨ ਖ਼ਾਨ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਤੋਂ ਪਿੱਛੇ ਨਹੀਂ ਹਟਦੇ , ਉੱਥੇ ਹੀ ਸਲਮਾਨ ਖ਼ਾਨ ਕਦੇ ਨਾ ਕਦੇ ਵਿਵਾਦਾਂ ਵਿੱਚ ਜ਼ਰੂਰ ਕਿਰਦੇ ਰਹਿੰਦੇ ਹਨ ।

ਇਸੇ ਦੇ ਚੱਲਦੇ ਸਲਮਾਨ ਖ਼ਾਨ ਤੇਈ ਸਾਲ ਪਹਿਲਾਂ ਮਾਮਲਾ ਯਾਨੀ ਕਿ 1998 ਦੇ ਕਾਲੇ ਹਿਰਨ ਦੇ ਤਬਾਦਲੇ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਅਭਿਨੇਤਾ ਨਾਲ ਸਬੰਧਤ ਪਟੀਸ਼ਨਾਂ ‘ਤੇ ਹੁਣ ਹਾਈ ਕੋਰਟ ਸੁਣਵਾਈ ਕਰੇਗੀ, ਰਾਜਸਥਾਨ ਹਾਈ ਕੋਰਟ ਨੇ ਅਭਿਨੇਤਾ ਸਲਮਾਨ ਖਾਨ ਦੀ ਟਰਾਂਸਫਰ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਦਸਦੇਈਏ ਕਿ ਸਲਮਾਨ ਖਾਨ ਨੇ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਜੋਧਪੁਰ ਦੇ ਕੋਲ ਕਾਂਕਾਣੀ ਪਿੰਡ ‘ਚ ਸਥਿਤ ਭਗੋਦਾ ਕੀ ਢਾਣੀ ‘ਚ ਕਥਿਤ ਤੌਰ ‘ਤੇ ਦੋ ਕਾਲੇ ਹਿਰਨਾਂ ਨੂੰ ਮਾਰ ਦਿੱਤਾ ਸੀ । ਜਿਸ ਦੇ ਚੱਲਦੇ ਵੱਖ ਵੱਖ ਧਾਰਾਵਾਂ ਦੇ ਤਹਿਤ ਸਲਮਾਨ ਖ਼ਾਨ ਨੂੰ ਦੋਸ਼ੀ ਠਹਿਰਾਇਆ ਗਿਆ ਸੀ ।

ਉਨ੍ਹਾਂ ਤੇ ਮਾਮਲਾ ਚੱਲ ਰਿਹਾ ਹੈ ਇਸ ਮਾਮਲੇ ਤੇ ਸਮੇਂ ਸਮੇਂ ਤੇ ਅਦਾਲਤ ਵਿੱਚ ਸੁਣਵਾਈ ਹੁੰਦੀ ਰਹਿੰਦੀ ਹੈ । ਇਸੇ ਵਿਚਕਾਰ ਹੁਣ ਇਸ ਮਾਮਲੇ ਤੇ ਰਾਜਸਥਾਨ ਹਾਈ ਕੋਰਟ ਨੇ ਤਬਾਦਲੇ ਦੀ ਪਟੀਸ਼ਨ ਨੂੰ ਮੰਨਜ਼ੂਰੀ ਦੇ ਦਿੱਤੀ ਹੈ । ਜ਼ਿਕਰਯੋਗ ਹੈ ਕਿ 2018 ਵਿੱਚ ਸਲਮਾਨ ਖ਼ਾਨ ਨੂੰ ਜੋਧਪੁਰ ਦੀ ਇੱਕ ਹੇਠਲੀ ਅਦਾਲਤ ਵਿੱਚ ਕਾਲੇ ਹਿਰਨਾਂ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ ਸੀ, ਜਦੋਂ ਕਿ ਉਸਦੇ ਸਾਰੇ ਸਹਿ-ਅਦਾਕਾਰ ਉਨ੍ਹਾਂ ਦੇ ਦੋਸ਼ਾਂ ਤੋਂ ਬਰੀ ਹੋ ਗਏ ਸਨ।



error: Content is protected !!