ਆਈ ਤਾਜ਼ਾ ਵੱਡੀ ਖਬਰ

ਬੀਤੇ ਕੁਝ ਦਿਨਾਂ ਤੋਂ ਫ਼ਿਲਮ ਇੰਡਸਟਰੀ ਦੇ ਨਾਲ ਜੁੜੀਆਂ ਬੇਹੱਦ ਹੀ ਮੰ-ਦ-ਭਾ-ਗੀ-ਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਕੋਰੋਨਾ ਕਾਲ ਦੌਰਾਨ ਕਈ ਵੱਡੀਆਂ ਹਸਤੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ । ਅਜੇ ਉਨ੍ਹਾਂ ਸਿਤਾਰਿਆਂ ਦੀ ਮੌਤ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਨਹੀਂ ਭੁੱਲੇ ਸੀ ਕਿ ਬੀਤੇ ਕੁਝ ਦਿਨ ਪਹਿਲਾਂ ਟੀ ਵੀ ਇੰਡਸਟਰੀ ਤੋਂ ਪ੍ਰਸਿੱਧ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੇ ਚਲਦੇ ਪੂਰੀ ਟੀ ਵੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ । ਹੁਣੇ ਇਸੇ ਵਿਚਕਾਰ ਪ੍ਰਸਿੱਧ ਅਦਾਕਾਰ ਦੇ ਘਰੋਂ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ । ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ ।

ਦਰਅਸਲ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਇਨ੍ਹਾਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਚਰਚਾਵਾਂ ਦੇ ਵਿਚ ਨੇ ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕੇਰਲਾ ਦੇ ਵਿੱਚ ਚੱਲ ਰਹੀ ਸੀ । ਪਰ ਸ਼ੂਟਿੰਗ ਦੌਰਾਨ ਅਦਾਕਾਰ ਮਨੋਜ ਬਾਜਪਾਈ ਨੂੰ ਇੱਕ ਅਜਿਹੀ ਖ਼ਬਰ ਮਿਲੀ ਕਿ ਉਹ ਕੇਰਲਾ ਦੇ ਵਿੱਚ ਚੱਲ ਰਹੀ ਸ਼ੂਟਿੰਗ ਨੂੰ ਛੱਡ ਕੇ ਉਥੋਂ ਚਲੇ ਗਏ । ਜ਼ਿਕਰਯੋਗ ਹੈ ਕੀ ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕੇਰਲਾ ਵਿੱਚ ਚੱਲ ਰਹੀ ਸੀ, ਪਰ ਅਚਾਨਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਤਬੀਅਤ ਖ਼ਰਾਬ ਹੋਣ ਦੀ ਖਬਰ ਮਿਲੀ ।

ਜਿਵੇਂ ਹੀ ਮਨੋਜ ਵਾਜਪਾਈ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਹਫੜਾ -ਦਫੜੀ ਦੇ ਵਿੱਚ ਆਪਣੇ ਪਿਤਾ ਅਤੇ ਪਰਿਵਾਰ ਦੇ ਕੋਲ ਦਿੱਲੀ ਚਲੇ ਗਏ ।ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਨੋਜ ਬਾਜਪਾਈ ਦੇ ਪਿਤਾ ਦੀ ਹਾਲਤ ਕਾਫੀ ਗੰਭੀਰ ਹੈ ਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਮਨੋਜ ਵਾਜਪਾਈ ਦੇ ਪਿਤਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । ਫਿਲਹਾਲ ਅਦਾਕਾਰ ਦੇ ਵੱਲੋਂ ਆਪਣੇ ਪਿਤਾ ਦੀ ਤਬੀਅਤ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ । ਪਰ ਅਦਾਕਾਰ ਇਸ ਸਮੇਂ ਦਿੱਲੀ ਪਹੁੰਚ ਚੁੱਕੇ ਹਨ ।


ਤਾਜਾ ਜਾਣਕਾਰੀ
ਚੋਟੀ ਦੇ ਮਸ਼ਹੂਰ ਅਦਾਕਾਰ ਮਨੋਜ ਬਾਜਪੇਈ ਦੇ ਘਰੋਂ ਆਈ ਮਾੜੀ ਖਬਰ – ਪ੍ਰਸੰਸਕ ਕਰ ਰਹੇ ਨੇ ਦੁਆਵਾਂ
ByadminSeptember 18, 2021Comments Off on ਚੋਟੀ ਦੇ ਮਸ਼ਹੂਰ ਅਦਾਕਾਰ ਮਨੋਜ ਬਾਜਪੇਈ ਦੇ ਘਰੋਂ ਆਈ ਮਾੜੀ ਖਬਰ – ਪ੍ਰਸੰਸਕ ਕਰ ਰਹੇ ਨੇ ਦੁਆਵਾਂ
Previous Postਪੰਜਾਬ ਚ ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੇ ਚਾੜਤਾ ਇਹ ਚੰਦ – ਹੋ ਗਈ ਲਾਲਾ ਲਾਲਾ
Next Postਪੰਜਾਬ ਚ ਆਪਣੇ ਹੱਥ ਤੇ ਇਹ ਗੱਲ ਲਿੱਖ ਕੇ ਔਰਤ ਨੇ ਦਿੱਤੀ ਆਪਣੀ ਜਾਨ – ਮੱਚੀ ਹਾਹਾਕਾਰ