ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਭਰ ਵਿੱਚ ਕਈ ਮਹਾਨ ਹਸਤੀਆਂ ਹਨ ਜੋ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਕੋਈ ਆਪਣੀ ਅਦਾਕਾਰੀ ਦੇ ਨਾਲ , ਕੋਈ ਲੇਖਣੀ ਦੇ ਨਾਲ , ਕੋਈ ਖੇਡ ਦੇ ਨਾਲ ਤੇ ਕੋਈ ਸੰਗੀਤ ਦੇ ਨਾਲ । ਗੱਲ ਕੀਤੀ ਜਾਵੇ ਜੇਕਰ ਖੇਡ ਜਗਤ ਦੀ ਤਾ ਖੇਡ ਜਗਤ ਦੇ ਵਿਚ ਅਜਿਹੇ ਬਹੁਤ ਸਾਰੇ ਖਿਡਾਰੀ ਮੌਜੂਦ ਹਨ ਜਿਨ੍ਹਾਂ ਨੇ ਆਪਣੀ ਖੇਡ ਸਦਕਾ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿਚ ਚਮਕਾਇਆ ਹੈ । ਇਸ ਦੇ ਚੱਲਦੇ ਇਕ ਬੇਹੱਦ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ ਖੇਡ ਜਗਤ ਨਾਲ ਜੁੜੀ ਹੋਈ ਹੈ ਕੀ ਚੋਟੀ ਦੀ ਮਸ਼ਹੂਰ ਟੈਨਿਸ ਖਿਡਾਰੀ ਇੱਕ ਖ਼ਤਰਨਾਕ ਬਿਮਾਰੀ ਦੇ ਨਾਲ ਜੂਝ ਰਹੀ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਦੇ ਵੱਲੋਂ ਦਿੱਤੀ ਗਈ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕੀ ਟੈਨਿਸ ਹਾਲ ਆਫ ਫੇਮ ਚ ਸਾਬਕਾ ਸਟਾਰ ਕ੍ਰਿਸ ਐਵਰਟ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੰਡਕੋਸ਼ ਦਾ ਕੈਂਸਰ ਹੋਇਆ ਹੈ । ਉਹ ਇਸ ਦੀ ਸ਼ੁਰੂਆਤੀ ਪੜਾਅ ਵਿੱਚ ਹਨ । ਉਹ ਇਸ ਦੀ ਕੇਅਰ ਅਨਾਊਂਸਰ ਵੀ ਹਨ । ਜਿਸ ਦੀ ਜਾਣਕਾਰੀ ਖੁਦ ਇਸ ਖਿਡਾਰਨ ਦੇ ਵੱਲੋਂ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹੀ ਮਹੀਨੇ ਆਪਣੀ ਇਸ ਕੈਂਸਰ ਦੀ ਬਿਮਾਰੀ ਬਾਰੇ ਪਤਾ ਚੱਲਿਆ ਹੈ ਤੇ ਇਸ ਹਫ਼ਤੇ ਉਨ੍ਹਾਂ ਦੇ ਵੱਲੋਂ ਕੀਮੋਥੈਰੇਪੀ ਸ਼ੁਰੂ ਕਰਵਾਈ ਗਈ ਹੈ ।

ਉਨ੍ਹਾਂ ਕਿਹਾ ਕਿ ਮੈਂ ਬਹੁਤ ਚੰਗੀ ਜ਼ਿੰਦਗੀ ਬਿਤਾਈ ਹੈ ਤੇ ਹੁਣ ਕੁਝ ਚੁਣੌਤੀਆਂ ਦਾ ਸਾਹਮਣਾ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਖਿਡਾਰਨ ਦੇ ਵੱਲੋਂ ਆਪਣੇ ਖੇਡ ਦੇ ਜਰੀਏ ਅਠਾਰਾਂ ਵਾਰ ਗਰੈਂਡ ਸਲੈਮ ਸਿੰਗਲਜ਼ ਜੇਤੂ ਐਵਰੇਟ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਰਹਿ ਚੁੱਕੀ ਹੈ ।

ਇੰਨਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਟੈਨਿਸ ਹਾਲ ਆਫ ਫੇਮ ਚ ਜਗ੍ਹਾ ਵੀ ਮਿਲੀ ਸੀ । ਜਦੋਂ ਇਸ ਖਿਡਾਰਨ ਦੇ ਫੈਨਸ ਨੂੰ ਇਨ੍ਹਾਂ ਦੀ ਇਸ ਬਿਮਾਰੀ ਬਾਰੇ ਪਤਾ ਚੱਲਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਹੀ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕੀਤੀ ਜਾ ਰਹੀ ।


ਤਾਜਾ ਜਾਣਕਾਰੀ
ਚੋਟੀ ਦੀ ਇਸ ਮਸ਼ਹੂਰ ਹਸਤੀ ਨੂੰ ਹੋਇਆ ਕੈਂਸਰ – ਆਪ ਖੁਦ ਦਿੱਤੀ ਇਹ ਜਾਣਕਾਰੀ
ByadminJanuary 16, 2022Comments Off on ਚੋਟੀ ਦੀ ਇਸ ਮਸ਼ਹੂਰ ਹਸਤੀ ਨੂੰ ਹੋਇਆ ਕੈਂਸਰ – ਆਪ ਖੁਦ ਦਿੱਤੀ ਇਹ ਜਾਣਕਾਰੀ
Previous Postਵਾਪਰਿਆ ਕਹਿਰ ਭਿਆਨਕ ਹਾਦਸੇ ਲਗਾ ਲਾਸ਼ਾਂ ਦਾ ਢੇਰ ਹੋਈਆਂ ਏਨੀਆਂ ਜਿਆਦਾ ਮੌਤਾਂ
Next Postਉਡ ਰਹੇ ਹਵਾਈ ਜਹਾਜ ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ – ਜਨਮ ਤੋਂ ਬਾਅਦ ਬੱਚੀ ਦਾ ਅਜਿਹਾ ਨਾਮ ਰਖਿਆ ਗਿਆ