BREAKING NEWS
Search

ਚਾਹੇ ਭਾਰਤ ਮੈਚ ਹਾਰ ਗਿਆ ਪਰ ਮੌਸਮ ਵਿਭਾਗ ਨੇ ਹੁਣੇ ਹੁਣੇ ਦਿਤੀ ਖੁਸ਼ੀ ਦੀ ਖ਼ਬਰ ਆਪਣੇ ਆਪਣੇ ਜਿਲਿਆਂ ਦੀ ਜਾਣਕਰੀ ਲਈ ਫੋਟੋ ਤੇ ਕਲਿੱਕ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ

ਸੂਬੇ ਚ ਪਹਿਲੋਂ ਹੀ ਸੁਰੂਆਤੀ ਦੌਰ ਕਮਜੋਰ ਮੌਨਸੂਨ ਦੀ ਚਿੰਤਾ ਜਤਾਈ ਗਈ ਸੀ ਜੋ ਕਿ ਮੌਜੂਦਾ ਸ਼ਮੇ ਵੀ ਬਰਕਰਾਰ ਹੈ, ਭਾਵੇਂ ਪਿਛਲੇ ਕੁਝ ਦਿਨਾ ਤੋਂ ਟੁੱਟਵੀਆਂ ਕਾਰਵਾਈਆਂ ਹੋ ਰਹੀਆ ਹਨ ਪਰ ਜਿਆਦਾਤਰ ਖੇਤਰ ਮੀਂਹ ਤੋ ਵਾਂਝੇ ਹੀ ਹਨ ਅਤੇ ਥੋੜੇ ਖੇਤਰਾਂ ਹੋ ਰਹੀਆਂ ਮੀਂਹ ਦੀਆਂ ਗਤੀ-ਵਿਧੀਆਂ ਨਾਲ ਨਮੀ ਵੱਧਣ ਕਾਰਨ ਸੂਬੇ ਦੇ ਹੋਰਾਂ ਖੇਤਰਾਂ ਚ ਵੀ ਰਾਹਤ ਦੀ ਥਾਂ ਹੁੰਮਸ ਵਾਲੀ ਗਰਮੀ ਹੋਰ ਵੱਧ ਜਾਂਦੀ ਹੈ,

ਇਹ ਤਦ ਤੱਕ ਵੱਧਦੀ ਰਹਿੰਦੀ ਹੈ ਜਦੋਂ ਤੱਕ ਵੱਡੇ ਬੱਦਲਾਂ ਨਾਲ ਪੰਜਾਬ ਦੇ ਅਨੇਕਾਂ ਹਿੱਸਿਆਂ ਚ ਮੀਂਹ ਨਹੀਂ ਪੈਂਦਾ, ਫਿਲਹਾਲ ਆਉਦੇ 2-3ਦਿਨ ਵੀ ਟੁੱਟਵੀਆਂ ਫੁਹਾਰਾਂ ਨਾਲ ਪੰਜਾਬ ਚ ਮੌਸਮ ਦਾ ਇਹੋ ਹਾਲ ਹੀ ਬਣਿਆ ਰਹਿਣਾ ਪਰ ਉਸ ਤੋਂ ਬਾਅਦ 13-14 ਜੁਲਾਈ ਤੋਂ ਸੂਬੇ ਚ ਇੱਕ ਨਵਾਂ ਬਰਸਾਤਾਂ ਦਾ ਦੌਰ ਸੁਰੂ ਹੋਣ ਦੀ ਸਭਾਵਨਾ ਹੈ ਇਸ ਦੌਰ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ’ ਚੰਗੇ ਮੀਂਹ ਦੀ ਆਸ ਵਿਖਾਈ ਦੇ ਰਹੀ ਹੈ,ਜਿਸ ਤੇ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

1ਜੂਨ ਤੋਂ ਹੁਣ ਤੱਕ ਪੰਜਾਬ ਵਿੱਚ 54mm ਮੀਂਹ ਦਰਜ ਹੋਏ ਜਦ ਕਿ ਹੁਣ ਤੱਕ 97mm ਮੀਂਹ ਪੈਣੇ ਚਾਹੀਦੇ ਸਨ ਜਿਸ ਵਿੱਚ (-44%) ਫੀਸਦ ਦੀ ਕਮੀ ਬਣੀ ਹੋਈ ਹੈ।ਪੰਜਾਬ ਚ ਅੱਜ ਦਰਜ ਹੋਏ ਮੀਂਹ-.,,,.ਪਟਿਆਲਾ 59.0mm,,,.ਬਲਾਚੌਰ 60.2mm,,,ਨਵਾਂਸ਼ਹਿਰ 50mm,,,ਰੋਪੜ 40mm,,,ਫਗਵਾੜਾ 30mm,,ਫਤਿਹਗੜ ਸਾਹਿਬ 30mm,,,ਡੇਰਾਬਸੀ 32.0mm,,,ਪਠਾਨਕੋਟ 22.6mm ,,ਸਰਹਿੰਦ 25.0mm,,,ਬੱਲੋਵਾਲ ਸ਼ੌਖੜੀ 38.8mm,,,ਅਮਲੋਹ 20mm,,,ਆਦਮਪੁਰ 14.0mm,,,ਖੰਨਾ,,ਹੁਸਿਆਰਪੁਰ 10mm,,,ਮਲੇਰਕੋਟਲਾ 10mm,,10ਜੁਲਾਈ 09:45pm

ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀ



error: Content is protected !!