=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚਲ ਰਹੇ ਵਿਆਹ ਚ ਮਚਿਆ ਹੜਕੰਪ , ਨੱਚਦੇ ਨੱਚਦੇ 25 ਫੁੱਟ ਉਚਾਈ ਤੋਂ ਹੇਠਾਂ ਡਿੱਗੇ ਲਾੜਾ ਲਾੜੀ ਸਣੇ 40 ਮਹਿਮਾਨ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵਿਆਹਾਂ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋ ਜਾਂਦਾ ਹੈ। ਜਦੋਂ ਵਿਆਹ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਵਿਆਹ ਦਾ ਸਾਰਾ ਮਾਹੌਲ ਖਰਾਬ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਚੱਲ ਰਹੇ ਵਿਆਹ ਵਿੱਚ ਹੜੰਪ ਮਚ ਗਿਆ ਤੇ ਨੱਚਦੇ ਨੱਚਦੇ 20 ਫੁੱਟ ਦੀ ਉਚਾਈ ਤੋਂ ਹੇਠਾਂ ਲਾੜਾ ਲਾੜੀ ਸਮੇਤ 40 ਮਹਿਮਾਨ ਡਿੱਗ ਪਏ l ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ l ਇਹ ਘਟਨਾ ਇੰਨੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਕਿ ਇਟਲੀ ‘ਚ ਇਕ ਵਿਆਹ ਸਮਾਗਮ ਚਲ ਰਿਹਾ ਹੁੰਦਾ ਹੈ ਕਿ ਇਸ ਮੌਕੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਨਵ-ਵਿਆਹੇ ਜੋੜੇ ਸਮੇਤ 4 ਦਰਜਨ ਮਹਿਮਾਨ ਡਾਂਸ ਫਲੋਰ ਤੋਂ ਹੇਠਾਂ ਡਿੱਗ ਜਾਂਦੇ ਨੇ ਤੇ ਚਾਰੇ ਪਾਸੇ ਰੋਲਾ ਪੈ ਜਾਂਦਾ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਘਟਨਾ ਨਵੇਂ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਵਾਪਰੀ। ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਹੋ ਕੇ ਤੇ ਜ਼ਖਮੀਆਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ, ਜਿਨਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ l

ਇੱਕ ਰਿਪੋਰਟ ਮੁਤਾਬਕ ਇਟਾਲੀਅਨ ਲਾੜੇ ਪਾਓਲੋ ਮੁਗਨਾਨੀ ਅਤੇ ਇਤਾਲਵੀ-ਅਮਰੀਕੀ ਦੁਲਹਨ ਵੈਲੇਰੀਆ ਯਬਰਾ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਕਰੀਬ 150 ਲੋਕਾਂ ਨੂੰ ਬੁਲਾਇਆ ਸੀ, ਇਹ ਲੋਕ ਵਿਆਹ ਦੇ ਵਿੱਚ ਇੰਜੋਏ ਕਰ ਰਹੇ ਸਨ l ਇਸੇ ਰਿਸੈਪਸ਼ਨ ਦੌਰਾਨ ਲਾੜਾ-ਲਾੜੀ ਡਾਂਸ ਫਲੋਰ ‘ਤੇ ਡਾਂਸ ਕਰ ਰਹੇ ਸਨ, ਉਨ੍ਹਾਂ ਦੇ ਨਾਲ 30 ਮਹਿਮਾਨ ਅਤੇ ਡਾਂਸ ਫਲੋਰ ‘ਤੇ ਮੌਜੂਦ ਸਨ।

ਫਿਰ ਅਚਾਨਕ ਇਕ ਵੱਡਾ ਟੋਇਆਪੈ ਗਿਆ ਅਤੇ ਲਾੜਾ-ਲਾੜੀ ਸਮੇਤ ਸਾਰੇ 25 ਫੁੱਟ ਹੇਠਾਂ ਡਿੱਗ ਗਏ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਕਈ ਲੋਕ ਜ਼ਖਮੀ ਹੋ ਗਏ, ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।




error: Content is protected !!