=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚਲ ਰਹੇ ਵਿਆਹ ਚ ਪਹਿਲੀ ਪਤਨੀ ਨੇ ਰੁਕਵਾਇਆ ਵਿਆਹ, ਬਿਨਾ ਤਲਾਕ ਕਰਵਾ ਕਰ ਰਿਹਾ ਸੀ ਦੂਜਾ ਵਿਆਹ

ਆਈ ਤਾਜਾ ਵੱਡੀ ਖਬਰ 

ਵਿਆਹ ਨੂੰ ਲੈ ਕੇ ਜਿੱਥੇ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਓਥੇ ਹੀ ਲਾੜਾ ਲਾੜੀ ਵਿੱਚ ਇਸ ਦਿਨ ਨੂੰ ਲੈ ਕੇ ਖੁਸ਼ੀ ,ਉਤਸ਼ਾਹ ਤੇ ਡਰ ਹੁੰਦਾ ਹੈ । ਖੁਸ਼ੀ ਇਸ ਚੀਜ਼ ਦੀ ਕੇ ਨਵੇਂ ਜੀਵਨ ਦੀ ਸ਼ੁਰੁਆਤ ਹੁੰਦੀ ਪਈ ਹੈ , ਡਰ ਇਸ ਗੱਲ ਨੂੰ ਲੈ ਕੇ ਭਵਿਖ ਵਿੱਚ ਕੁਝ ਗ਼ਲਤ ਨਾ ਹੋਵੇ । ਵਿਆਹ ਤੋਂ ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ । ਪਰ ਸੋਚੋ ਵਿਆਹ ਵਾਲੇ ਦਿਨ ਕੋਈ ਵਿਆਹ ਅੜਚਨ ਪੈ ਜਾਵੇ ਤਾਂ ਕਿਵੇਂ ਦਾ ਮਾਹੌਲ ਵਿਆਹ ਵਿੱਚ ਬਣ ਜਾਵੇਗਾ । ਇੱਕ ਅਜਿਹਾ ਮਾਮਲਾ ਦੱਸਾਂਗੇ ਕਿ ਵਿਆਹ ਵਾਲੇ ਦਿਨ ਅਜੇਹੀ ਘਟਨਾ ਵਾਪਰ ਗਈ ਜਿਹੜੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।

ਦਰਅਸਲ ਇੱਕ ਚਲ ਰਹੇ ਵਿਆਹ ਚ ਪਹਿਲੀ ਪਤਨੀ ਨੇ ਰੁਕਵਾਇਆ ਆਪਣੇ ਹੀ ਪਤੀ ਦਾ ਵਿਆਹ, ਜਿਸ ਕਾਰਨ ਮਾਹੌਲ ਕਾਫੀ ਗਰਮਾ ਗਰਮੀ ਬਣ ਗਿਆ , ਦਸਿਆ ਜਾ ਰਿਹਾ ਹੈ ਕਿ ਇਹ ਸ਼ਕਸ ਬਿਨਾ ਤਲਾਕ ਦੂਜਾ ਵਿਆਹ ਕਰਵਾ ਕਰ ਰਿਹਾ ਸੀ । ਮਾਮਲਾ ਹਰਿਆਣਾ ਦੇ ਪਾਨੀਪਤ ਦੇ ਪਿੰਡ ਗੜ੍ਹੀ ਨਵਾਬ ਤੋਂ ਸਾਹਮਣੇ ਆਇਆ ਜਿਥੇ ਇੱਕ ਸ਼ਕਸ ਨੂੰ ਦੂਜਾ ਵਿਆਹ ਕਰਦੇ ਹੋਏ ਉਸਦੀ ਪਤਨੀ ਨੇ ਮੌਕੇ ਤੇ ਹੀ ਫੜ ਲਿਆ। ਦੱਸਦਿਆਂ ਕਿ ਪਟਿਆਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੂਜਾ ਵਿਆਹ ਰਚਾਉਣ ਪਹੁੰਚਿਆ ਸੀ।

ਵਿਆਹ ਦੇ ਰੰਗ ਵਿਚ ਭੰਗ ਉਦੋਂ ਪੈ ਗਿਆ, ਜਦੋਂ ਪਹਿਲੀ ਪਤਨੀ ਵੀ ਮੌਕੇ ‘ਤੇ ਪਹੁੰਚ ਗਈ। ਜਿਸਨੇ ਮੌਕੇ ‘ਤੇ ਪਹੁੰਚ ਕੇ ਕਾਫ਼ੀ ਹੰਗਮਾ ਕੀਤਾ। ਜਿਸਤੋਂ ਬਾਅਦ ਪੁਲਿਸ ਬੁਲਾ ਲਈ ਗਈ । ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ ਪਰ ਕਾਰਵਾਈ ਦੇ ਨਾਂ ‘ਤੇ ਪਹਿਲਾਂ ਪਤਨੀ ਪੱਖ ਨੂੰ ਦੇਰ ਰਾਤ 11 ਵਜੇ ਤੱਕ ਥਾਣੇ ਵਿਚ ਬਿਠਾਏ ਰੱਖਿਆ ਤੇ ਬਾਅਦ ਵਿਚ ਕੋਈ ਕਾਰਵਾਈ ਨਹੀਂ ਬਣਦੀ ਹੈ ਉਥੋਂ ਕੱਢ ਦਿੱਤਾ।

ਦੂਜੀ ਪਤਨੀ ਚਰਨਜੀਤ ਕੌਰ ਨੇ ਇਸ ਸੰਬਧੀ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਵਿਆਹ 6 ਫਰਵਰੀ 2012 ਨੂੰ ਪਰਮਜੀਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਦੋਵਾਂ ਵਿਚ ਮਤਭੇਦ ਰਹਿਣ ਲੱਗੇ। ਜਿਸ ਤੋਂ ਬਾਅਦ ਬਿਨਾ ਤਲਾਕ ਦੇ ਉਸਦੇ ਪਤੀ ਵਲੋਂ ਆਹ ਕੰਮ ਕੀਤਾ ਜਾ ਰਿਹਾ ਸੀ , ਜਿਸਨੂੰ ਉਸਵਲੋ ਮੌਕੇ ਤੇ ਪਹੁੰਚ ਕੇ ਰੁਕਵਾਈਆ ਗਿਆ




error: Content is protected !!