BREAKING NEWS
Search

ਘਰ ਵਿਚ ਹੀ ਬਣਾਓ ਇਹ 50 ਰੁਪਏ ਵਿੱਚ ਚੂਰਨ 60 ਸਾਲ ਦਾ ਵਿਅਕਤੀ ਵੀ ਲੱਗੇਗਾ ਜਵਾਨ

ਅੱਜ ਦੀ ਦੌੜ ਭੱਜ ਵਾਲੀ ਜੀਵਨ ਸ਼ੈਲੀ ਦੇ ਕਾਰਨ ਲੋਕ ਆਪਣੇ ਸਰੀਰ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਨ ਜਿਸਦੇ ਕਾਰਨ ਸਾਡਾ ਸਰੀਰ ਹੌਲੀ ਹੌਲੀ ਕਮਜ਼ੋਰ ਹੋਣ ਲੱਗਦਾ ਹੈ ਇਸਦੇ ਇਲਾਵਾ ਕੁਝ ਲੋਕ ਘਰ ਪਰਿਵਾਰ ਦੀ ਚਿੰਤਾ ਅਤੇ ਸਰੀਰਕ ਰੋਗ ਹੋਣ ਦੇ ਚਲਦੇ ਜਲਦੀ ਹੀ ਜਾਨ ਗਵਾ ਬੈਠਦੇ ਹਨ। ਸਾਡੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਿੰਤਾ ਜੋ ਕਿ ਚੰਗੇ ਭਲੇ ਇਨਸਾਨ ਨੂੰ ਬੁੱਢਾ ਬਣਾ ਦਿੰਦੀ ਹੈ। ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਸਮੇ ਤੋਂ ਪਹਿਲਾ ਬੁੱਢੇ ਨਹੀਂ ਹੋਣਾ ਚਹੁੰਦੇ ਹੋ ਤਾ ਤੁਸੀਂ ਸਭ ਤੋਂ ਪਹਿਲਾ ਧਿਆਨ ਰੱਖੋ ਕਿ ਘਰ ਦੀ ਚਿੰਤਾ ਕਰਨਾ ਛੱਡ ਦਿਓ ਬਾਹਰ ਘੁੰਮੋ ਫਿਰੋ ਦੋਸਤਾਂ ਦੇ ਨਾਲ ਚੰਗਾ ਸਮਾਂ ਬਿਤਾਓ ਚੰਗਾ ਖਾਣਾ ਖਾਓ ਭਰਭੂਰ ਨੀਂਦ ਲਵੋ। ਇਸਦੇ ਇਲਾਵਾ ਅਸੀਂ ਅੱਜ ਤੁਹਾਨੂੰ ਅਜਿਹਾ ਉਪਾਅ ਦੱਸਣ ਜਾ ਰਹੇ ਹਾਂ ਜਿਸਦੇ ਕਾਰਨ ਨਾ ਤੁਸੀਂ ਫਿਰ ਤੋਂ ਜਵਾਨ ਦਿਸਣ ਲੱਗ ਜਵੋਗੇ

ਸਮੱਗਰੀ :- 100 ਗ੍ਰਾਮ ਔਲਿਆਂ ਦਾ ਚੂਰਨ ,100 ਗ੍ਰਾਮ ਕਾਲੇ ਤਿਲ ਦਾ ਚੂਰਨ। 100 ਗ੍ਰਾਮ ਭ੍ਰਿੰਗਰਾਜ ਚੂਰਨ ,100 ਗ੍ਰਾਮ ਗੋਰੱਖੂ ਦਾ ਚੂਰਨ ,400 ਗ੍ਰਾਮ ਪੀਸੀ ਹੋਈ ਮਿਸ਼ਰੀ ,100 ਗ੍ਰਾਮ ਗਾ ਦਾ ਘਿਓ ,300 ਗ੍ਰਾਮ ਸ਼ਹਿਦ। ਨੋਟ ਧਿਆਨ ਰਹੇ ਕਿ ਸ਼ਹਿਦ ਦੀ ਮਾਤਰਾ ਸਮਾਨ ਮਾਤਰਾ ਵਿਚ ਕਦੇ ਨਾ ਲਵੋ। ਘਿਓ ਅਤੇ ਸ਼ਹਿਦ ਦਾ ਇਸਤੇਮਾਲ ਬਰਾਬਰ ਮਾਤਰਾ ਵਿਚ ਨਾ ਕਰੋ ਇਹ ਜ਼ਹਿਰ ਬਣ ਜਾਂਦਾ ਹੈ।

ਬਣਾਉਣ ਦੀ ਵਿਧੀ :- ਪਹਿਲਾ ਇਹਨਾਂ ਸਾਰੇ ਚੂਰਨ ਨੂੰ ਮਿਲਾ ਲਵੋ ਫਿਰ ਇਸ ਵਿਚ ਮਿਸ਼ਰੀ ਮਿਲਾ ਲਵੋ। ਹੁਣ ਅਖੀਰ ਵਿਚ ਗਾ ਦਾ ਘਿਓ ਅਤੇ ਸ਼ਹਿਦ ਮਿਲਾ ਲਵੋ। ਹੁਣ ਇਸ ਚੂਰਨ ਨੂੰ ਕਿਸੇ ਕੱਚ ਦੇ ਬਰਤਨ ਵਿਚ ਜਾ ਚੀਨੀ ਦੇ ਬਰਤਨ ਵਿਚ ਸਟੋਰ ਕਰ ਲਵੋ। ਰੋਜਾਨਾ ਖਾਲੀ ਪੇਟ ਇਸ ਚੂਰਨ ਦਾ ਇਕ ਚਮਚ ਦਾ ਸੇਵਨ ਕਰੋ ਅਤੇ ਉਸਦੇ ਬਾਅਦ ਗਾ ਦਾ ਦੁੱਧ ਜਾ ਕੋਸਾ ਪਾਣੀ ਸੇਵਨ ਕਰੋ। ਇਸਦੇ ਹਨ ਅਦਭੁੱਤ ਲਾਭ :- ਇਸ ਚੂਰਨ ਦੀ ਵਰਤੋਂ ਕਰਨ ਨਾਲ ਤੁਹਾਡੇ ਝੜੇ ਹੋਏ ਵਾਲ ਵਾਪਸ ਆ ਜਾਣਗੇ। ਜੇਕਰ ਵਾਲ ਸਫੇਦ ਹਨ ਤਾ ਇਹ ਹੋਲੀ ਹੋਲੀ ਕਾਲੇ ਹੋ ਜਾਣਗੇ। ਦੰਦਾਂ ਦੀ ਮਜਬੂਤੀ ਹੋਵੇਗੀ ਚਿਹਰੇ ਦੀ ਚਮਕ ਵਿਚ ਵਾਧਾ ਹੋਵੇਗਾ ਸਰੀਰ ਵਿਚ ਤਾਕਤ ਆਵੇਗੀ। ਹੋਲੀ ਹੋਲੀ ਤੁਹਾਡਾ ਭਾਰ ਵੀ ਨੌਰਮਲ ਹੋ ਜਾਵੇਗਾ।



error: Content is protected !!