BREAKING NEWS
Search

ਰਾਤ ਨੂੰ ਸੌਂਣ ਤੋਂ ਪਹਿਲਾਂ ਜਿਹੜੇ ਲੋਕ ਵਰਤਦੇ ਹਨ ਆਹ ਘਰੇਲੂ ਨੁਸਖਾ ਤੇ ਦੁਨੀਆਂ ਖੜ੍ਹ ਖੜ੍ਹ ਦੇਖਦੀ ਆ ਉਹਨਾਂ ਨੂੰ

ਜਿਹੜੇ ਲੋਕ ਵਰਤਦੇ ਹਨ ਆਹ ਘਰੇਲੂ ਨੁਸਖਾ

ਦਹੀਂ ਦੇ ਫਾਇਦੇ ਮੂੰਹ ਨਾਲ ਬੋਲੇ ਨਹੀਂ ਜਾਂਦੇ ਬਲਕਿ ਦਹੀਂ ਸਾਡੇ ਲਈ ਬਹੁਤ ਹੀ ਕੰਮ ਦੀ ਚੀਜ ਹੈ | ਦਹੀਂ ਇੱਕ ਅਜਿਹਾ ਪ੍ਰਕਿਰਤਿਕ ਸੁੰਦਰ ਸਾਧਨ ਹੈ ਜੋ ਨਾ ਸਿਰਫ ਸਵਸਥ ਲਈ ਲਾਭਦਾਇਕ ਹੈ ਬਲਕਿ ਇਹ ਸਾਡੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਦਾ ਹੈ | ਅੱਜ – ਕੱਲ ਲੋਕ ਆਪਣੀ ਫਿਟਨੇਸ ਨੂੰ ਲੈ ਕੇ ਬਹੁਤ ਉਤਸਾਹਿਤ ਰਹਿੰਦੇ ਹਨ | ਜਿਸਦੇ ਚਲਦੇ ਉਹਨਾਂ ਨੂੰ ਘੰਟੀਆਂ ਤੱਕ ਜਿੰਮ ਵਿਚ ਰਹਿਣਾ ਪੈਂਦਾ ਹੈ | ਪਰ ਦਹੀਂ ਇੱਕ ਅਜਿਹਾ ਉਪਾਅ ਹੈ ਜੋ ਚਰਬੀ ਨੂੰ ਘਟਾਉਣ ਵਿਚ ਕਾਫੀ ਮੱਦਦਗਾਰ ਹੈ | ਇੰਨਾਂ ਹੀ ਨਹੀਂ ਜੋ ਲੋਕ ਕਾਫੀ ਦੁਬਲੇ ਹੁੰਦੇ ਹਨ ਅਤੇ ਦਹੀਂ ਖਾਣ ਨਾਲ ਉਹਨਾਂ ਦਾ ਵਜਨ ਇਕਸਾਰ ਹੋ ਜਾਂਦਾ ਹੈ | ਜੇਕਰ ਤੁਸੀਂ ਆਪਣੇ ਮਨ ਵਿਚ ਸੋਚ ਰਹੇ ਹੋ ਕਿ ਇਹ ਇੱਕ ਜਾਦੂ ਹੈ ? ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ | ਦਹੀਂ ਕੇਵਲ ਸਰੀਰ ਦੇ ਵਜਨ ਨੂੰ ਇਕਸਾਰ ਕਰ ਦਿੰਦਾ ਹੈ | ਅੱਜ ਅਸੀਂ ਤੁਹਾਨੂੰ ਦਹੀਂ ਨਾਲ ਹੋਣ ਵਾਲੇ ਅਨੇਕਾਂ ਫਾਇਦੀਆਂ ਬਾਰੇ ਦੱਸਣ ਜਾ ਰਹੇ ਹਾਂ ਚਰਬੀ ਦਾ ਕਰਦਾ ਹੈ ਸਫਾਇਆ ਭੱਜ – ਦੌੜ ਭਰੀ ਜਿੰਦਗੀ ਅਤੇ ਅਨਿਯਮਿਤ ਖਾਣ – ਪਾਣ ਦੇ ਛਕਦੇ ਅੱਜ – ਕੱਲ ਲੋਕਾਂ ਵਿਚ ਬੇਵਜਾ ਚਰਬੀ ਆਪਣਾ ਘਰ ਕਰ ਲੈਂਦੀ ਹੈ |

ਇਹ ਬਿਲਕੁਲ ਸੱਚ ਹੈ ਕਿ ਚਰਬੀ ਇਕੱਲੀ ਨਹੀਂ ਬਲਕਿ ਆਪਣੇ ਨਾਲ ਕਿ ਤਰਾਂ ਦੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ | ਦਹੀਂ ਦੇ ਸੇਵਨ ਨਾਲ ਸਰੀਰ ਦੀ ਫਾਲਤੂ ਚਰਬੀ ਨੂੰ ਘਟਾਇਆ ਜਾ ਸਕਦਾ ਹੈ | ਜਿਆਦਾਤਰ ਲੋਕਾਂ ਨੂੰ ਪੇਟ ਵਿਚ ਚਰਬੀ ਦੀ ਸਮੱਸਿਆ ਹੁੰਦੀ ਹੈ | ਇਸ ਲਈ ਜੇਕਰ ਤੁਸੀਂ ਨਿਯਮਿਤ ਦਹੀਂ , ਜਾਂ ਲੱਸੀ ਦਾ ਸੇਵਨ ਕਰੋਗੇ ਤਾਂ ਤੁਹਾਡੀ ਇਹ ਸਮੱਸਿਆ ਕੁੱਝ ਹੀ ਦਿਨਾਂ ਵਿਚ ਹੱਲ ਹੋ ਜਾਵੇਗੀ | ਜੋ ਲੋਕ ਕਾਫੀ ਪਤਲੇ ਹੈ ਅਤੇ ਆਪਣਾ ਵਜਨ ਥੋੜਾ ਵਧਾਉਣਾ ਚਾਹੁੰਦੇ ਹਾਂ ਉਹੋਾਂ ਨੂੰ ਦਹੀਂ ਦੇ ਨਾਲ ਕਿਸ਼ਮਿਸ਼ , ਬਦਾਮ ਅਤੇ ਸ਼ਵਾਰਾ ਖਾਣਾ ਚਾਹੀਦਾ ਹੈ | ਤਵਚਾ ਨੂੰ ਨਿਖਾਰੇ ਦਹੀਂ ਸਾਡੇ ਅੰਦਰ ਦੇ ਨਾਲ – ਨਾਲ ਬਾਹਰੀ ਫਾਇਦੇ ਵੀ ਕਰਦਾ ਹੈ | ਦਹੀਂ ਦੇ ਸੇਵਨ ਨਾਲ ਤਵਚਾ ਨੂੰ ਕਾਫੀ ਹੱਦ ਤੱਕ ਨਿਖਾਰਿਆ ਜਾ ਸਕਦਾ ਹੈ | ਜੇਕਰ ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਖਾਲੀ ਪੇਟ ਦਹੀਂ ਦਾ ਸੇਵਨ ਕਰੋ | ਇਸ ਨਾਲ ਤੁਹਾਡੀ ਪਾਚਣ ਕਿਰੀਆਂ ਦਰੁਸਤ ਹੋਣ ਦੇ ਨਾਲ – ਨਾਲ ਚਿਹਰੇ ਉੱਪਰ ਵੀ ਚਮਕ ਆ ਜਾਵੇਗੀ |

ਜੇਕਰ ਤੁਸੀਂ ਥੋੜਾ ਵਜਨ ਵਧਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਦਹੀਂ ਦੇ ਨਾਲ ਕੇਲੇ ਦਾ ਸੇਵਨ ਕਰੋ | ਕੁੱਝ ਹੀ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਆਪਣਾ ਚਿਹਰਾ ਗੁਲਾਬ ਦੀ ਤਰਾਂ ਚਮਕਦਾ ਨਜਰ ਆਵੇਗਾ | ਇਸਦੇ ਨਾਲ ਹੀ ਤੁਸੀਂ ਆਪਣੇ ਫੇਸ ਪੇਕ ਵਿਚ ਵੀ ਦਹੀਂ ਮਿਲਾ ਕੇ ਪੇਸਟ ਲਗਾ ਸਕਦੇ ਹੋ |

ਵਾਲਾਂ ਨੂੰ ਮਜਬੂਤ ਬਣਾਏ ਵਾਲਾਂ ਦਾ ਝੜਨਾ ਅਤੇ ਰਫ਼ ਹੋਣਾ ਅੱਜ – ਕੱਲ ਨਾ ਸਿਰਫ ਔਰਤਾਂ ਬਲਕਿ ਪੁਰਸ਼ਾਂ ਵਿਚ ਵੀ ਇਹ ਸਮੱਸਿਆ ਹੋ ਗਈ ਹੈ | ਦਹੀਂ ਦਾ ਸੇਵਨ ਵਾਲਾਂ ਦੇ ਝੜਨ ਨੂੰ ਤੁਰੰਤ ਰੋਕਦਾ ਹੈ | ਦਹੀਂ ਦੇ ਸੇਵਨ ਦੇ ਇਲਾਵਾ ਦਹੀਂ ਵਾਲਾਂ ਵਿਚ ਲਗਾਇਆ ਵੀ ਜਾ ਸਕਦਾ ਹੈ | ਦਹੀਂ ਨਾਲ ਵਾਲ ਲੰਬੇ , ਘਨੇ ਅਤੇ ਮੁਲਾਇਮ ਹੁੰਦੇ ਹਨ | ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਦਹੀਂ ਨਾਲ ਮਾਲਿਸ਼ ਕਰੋ ਤਾਂ ਕੀ ਵਾਲਾਂ ਦੀਆਂ ਜੜਾਂ ਤੱਕ ਦਹੀਂ ਪਹੁੰਚ ਜਾਏ | ਕੁੱਝ ਸਮੇਂ ਬਾਅਦ ਵਾਲਾਂ ਨੂੰ ਧੋ ਲਵੋ | ਦਹੀਂ ਦੇ ਇਸ ਪ੍ਰਯੋਗ ਨਾਲ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ |

ਪਸੀਨੇ ਦੀ ਬਦਬੂ ਤੋਂ ਛੁਟਕਾਰਾ – ਕਈ ਲੋਕਾਂ ਵਿਚ ਪਸੀਨੇ ਦੀ ਬਹੁਤ ਬਦਬੂ ਆਉਂਦੀ ਹੈ | ਅਜਿਹੇ ਲੋਕਾਂ ਨੂੰ ਜੇਕਰ ਕੋਈ ਨਾ ਵੀ ਰੋਕੇ ਤਾਂ ਵੀ ਖੁੱਦ ਸਿਰ ਸ਼ਰਮ ਦੇ ਮਾਰੇ ਝੁਕ ਜਾਂਦਾ ਹੈ | ਦਹੀਂ ਦੇ ਸੇਵਨ ਨਾਲ ਪਸੀਨੇ ਦੀ ਬਦਬੂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਸਰੀਰ ਉੱਪਰ ਵੇਸਣ ਅਤੇ ਦਹੀਂ ਦੀ ਮਾਲਿਸ਼ ਕਰਨ ਨਾਲ ਬਦਬੂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |



error: Content is protected !!