BREAKING NEWS
Search

ਕਈ ਪ੍ਰੇਸ਼ਾਨੀਆਂ ਦੇ ਸਕਦਾ ਹੈ ਬਾਦਾਮ ਦਾ ਸੇਵਨ, ਖਾਸ ਕਰਕੇ ਇਹਨਾਂ 7 ਲੋਕਾਂ ਨੂੰ ਤਾ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਬਦਾਮ

ਸੁੱਕੇ ਮੇਵੇ ਸਵਾਸਥ ਦੇ ਲਈ ਕਿੰਨੇ ਲਾਭਦਾਇਕ ਹੁੰਦੇ ਹਨ ਇਹ ਤਾ ਸਾਰੇ ਜਾਣਦੇ ਹਾਂ ਨਾਲ ਹੀ ਇਹ ਸਵਾਦ ਵੀ ਲਾਜਵਾਬ ਹੁੰਦੇ ਹਨ ਅਜਿਹੇ ਵਿਚ ਸਿਹਤ ਬਣਾਉਣ ਦੇ ਲਈ ਡ੍ਰਾਈ ਫਰੂਟਸ ਦਾ ਸੇਵਨ ਸਭ ਦੇ ਲਈ ਪਹਿਲੀ ਪਸੰਦ ਹੈ ਪਰ ਇੱਕ ਸੀਮਾ ਤੋਂ ਵੱਧ ਇਸਦਾ ਸੇਵਨ ਵੀ ਨੁਕਸਾਨਦਾਇਕ ਹੋ ਸਕਦਾ ਹੈ ਅਸਲ ਵਿਚ ਹਰ ਤਰ੍ਹਾਂ ਦੇ ਸੁੱਕੇ ਮੇਵੇ ਦੀ ਆਪਣੀ ਖਾਸੀਅਤ ਹੁੰਦੀ ਹੈ ਉਥੇ ਇਸਦਾ ਸਰੀਰ ਤੇ ਆਪਣਾ ਪ੍ਰਭਾਵ ਵੀ ਪੈਂਦਾ ਹੈ ਅਜਿਹੇ ਵਿਚ ਬਿਨਾ ਸੋਚੇ ਸਮਝੇ ਡ੍ਰਾਈ ਫਰੂਟ ਦਾ ਵੱਧ ਸੇਵਨ ਸਿਹਤ ਤੇ ਉਲਟਾ ਪ੍ਰਭਾਵ ਪਾ ਸਕਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮੁਖ ਮੇਵੇ ਦੇ ਸਾਇਡ ਇਫ਼ੇਕਟ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।

ਅਸਲ ਵਿਚ ਅਸੀਂ ਗੱਲ ਕਰ ਰਹੇ ਹਾਂ ਬਦਾਮ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਦੀ ਜੀ ਹਾਂ ਉਹੀ ਬਦਾਮ ਜਿਸਦੀਆ ਤੁਸੀਂ ਅਜੇ ਤੱਕ ਖੂਬੀਆਂ ਦੇ ਬਾਰੇ ਵਿਚ ਸੁਣਿਆ ਹੈ ਪਰ ਇਸਦੇ ਨਾਲ ਤੁਹਾਨੂੰ ਇਸਦੇ ਸਾਇਡ ਇਫ਼ੇਕਟ ਦੇ ਬਾਰੇ ਵਿਚ ਜਾਨਣਾ ਵੀ ਜ਼ਰੂਰੀ ਹੈ ਵਿੱਸੇ ਤਾ ਬਦਾਮ ਬਹੁਤ ਹੀ ਪੋਸ਼ਟਿਕ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਈ ,ਕੈਲਸ਼ੀਅਮ ,ਫਾਸਫੋਰਸ ,ਫਾਈਬਰ ਅਤੇ ਐਂਟੀ ਆਕਸੀਡੈਂਟ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਿਹਤ ਦੇ ਲਈ ਲਾਭਕਾਰੀ ਹੁੰਦੇ ਹਨ ਅਜਿਹੇ ਵਿਚ ਜੇਕਰ ਇਸਦਾ ਸੀਮਿਤ ਰੂਪ ਵਿਚ ਹਰ ਰੋਜ ਸੇਵਨ ਕੀਤਾ ਜਾਵੇ ਤਾ ਇਹ ਸਿਹਤ ਦੇ ਲਈ ਫਾਇਦੇਮੰਦ ਹੈ

ਪਰ ਉਹੀ ਜੇਕਰ ਇਸਨੂੰ ਜ਼ਰੂਰਤ ਤੋਂ ਜ਼ਿਆਦਾ ਖਾ ਲਿਆ ਜਾਵੇ ਤਾ ਲਾਭ ਪਹਚਾਉਣ ਦੀ ਬਜਾਏ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਦੇ ਕਸਦਾ ਹੈ ਨਾਲ ਹੀ ਵਿਸ਼ੇਸ਼ ਸਵਾਸਥ ਪਰਿਸਥਿਆ ਵਿਚ ਕੁਝ ਲੋਕਾਂ ਦੇ ਲਈ ਨੁਕਸਾਨਦੇਹ ਵੀ ਹੈ ,ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਤਾ ਆਓ ਜਾਣਦੇ ਹਾਂ ਕਿਸ ਤਰ੍ਹਾਂ ਸਵਾਸਥ ਪਰਿਸਥਿਆ ਵਿਚ ਬਦਾਮ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ।

ਜੇਕਰ ਤੁਹਾਨੂੰ ਉੱਚ ਰਕਤਚਾਪ ਦੀ ਸਮੱਸਿਆ ਹੈ ਅਤੇ ਤੁਸੀਂ ਇਸਦੀ ਦਵਾਈ ਲੈ ਰਹੇ ਹੋ ਤਾ ਬਾਦਾਮ ਦਾ ਵੱਧ ਸੇਵਨ ਚਾਹਦੀ ਦਵਾਈ ਦੇ ਅਸਰ ਨੂੰ ਬੇਅਸਰ ਕਰ ਸਕਦਾ ਹੈ ਅਸਲ ਵਿਚ ਬਦਾਮ ਵਿਚ ਮੈਗਨੀਜ਼ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸਦਾ ਵੱਧ ਸੇਵਨ ਦਵਾਈਆਂ ਦੇ ਅਸਰ ਨੂੰ ਬੇਅਸਰ ਕਰਦਾ ਹੈ।

ਉਥੇ ਹੀ ਜੇਕਰ ਕਿਸੇ ਨੂੰ ਕਿਡਨੀ ਵਿਚ ਪਥਰੀ ਜਾ ਗਾਲ ਬਲੈਡਰ ਦੀ ਸਮੱਸਿਆ ਹੈ ਤਾ ਅਜੇਹੀ ਲੋਕਾਂ ਨੂੰ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਬਦਾਮ ਵਿਚ ਆਕਸਲੇਟ ਵੱਧ ਮਾਤਰਾ ਵਿਚ ਹੁੰਦਾ ਹੈ ਜੋ ਕਿ ਸਟੋਨ ਦੀ ਸਮੱਸਿਆ ਨੂੰ ਵਧਾਉਂਦਾ ਹੈ।

ਆਮ ਤੌਰ ਤੇ ਸਲਾਹ ਦਿੱਤੀ ਜਾਂਦੀ ਹੈ ਕਿ ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ ਮੁੱਠੀਭਰ ਬਦਾਮ ਖਾਣੇ ਚਾਹੀਦੇ ਹਨ ਜਦਕਿ ਅਸਲ ਵਿਚ ਅਜਿਹਾ ਕਰਨਾ ਤੁਹਾਡੇ ਪੇਟ ਦੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਅਸਲ ਵਿਚ ਮੁੱਠੀਭਰ ਬਦਾਮ ਵਿਚ ਲਗਭਗ 170 ਗ੍ਰਾਮ ਫਾਈਬਰ ਹੁੰਦਾ ਹੈ ਜਦਕਿ ਤੁਹਾਡੇ ਸਰੀਰ ਨੂੰ ਹਰ ਰੋਜ਼ ਪ੍ਰਤੀ ਦਿਨ ਦੇ ਹਿਸਾਬ ਨਾਲ ਸਿਰਫ 25 ਤੋਂ 40 ਗ੍ਰਾਮ ਫਾਈਬਰ ਦੀ ਜ਼ਰੂਰਤ ਹੁੰਦੀ ਹੈ

ਮਤਲਬ ਕਿ ਤੁਹਾਡੇ ਲਈ ਇੱਕ ਦਿਨ ਵਿਚ 3 ਤੋਂ 4 ਬਦਾਮ ਕਾਫੀ ਹਨ ਉਥੇ ਹੀ ਜੇਕਰ ਵੱਧ ਬਦਾਮ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਲੁਜ ਮੋਸ਼ਨ ਜਾ ਕਬਜ ਦੀ ਸ਼ਕਾਇਤ ਹੋ ਸਕਦੀ ਹੈ ਇਸ ਲਈ ਪਾਚਨ ਦੀ ਸਮੱਸਿਆ ਹੋਣ ਤੇ ਬਦਾਮ ਦਾ ਸੇਵਨ ਨਹੀਂ ਕਰਨਾ ਹੀ ਬੇਹਤਰ ਹੈ।

ਉਥੇ ਹੀ ਬਦਾਮ ਵਿਚ ਵਿਟਾਮਿਨ ਈ ਵੱਧ ਮਾਤਰਾ ਵਿਚ ਪਾਇਆ ਜਾਂਦਾ ਹੈ ਅਜਿਹੇ ਵਿਚ ਜੇਕਰ ਤੁਸੀਂ ਬਦਾਮ ਦਾ ਸੇਵਨ ਵੱਧ ਕਰਦੇ ਹੋ ਤਾ ਵਿਟਾਮਿਨ ਈ ਦੀ ਵੱਧ ਮਾਤਰਾ ਲੈਣ ਨਾਲ ਸਿਰਦਰਦ ,ਥਕਾਨ ਦੀ ਸਮੱਸਿਆ ਹੋ ਸਕਦੀ ਹੈ ਉਥੇ ਹੀ ਮਾਈਗ੍ਰੇਨ ਦੇ ਰੋਗੀਆਂ ਨੂੰ ਵੀ ਬਦਾਮ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਮੋਟੇ ਲੋਕਾਂ ਦੇ ਲਈ ਵੀ ਬਦਾਮ ਦਾ ਸੇਵਨ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ ਕਿਉਂਕਿ ਭਰੀ ਮਾਤਰਾ ਵਿਚ ਕੈਲਰੀ ਅਤੇ ਵਸਾ ਹੁੰਦੀ ਹੈ ਅਜਿਹੇ ਵਿਚ ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਅਤੇ ਕੈਲਰੀ ਗੈਨ ਕਰਦੇ ਹੋ ਤਾ ਤੁਹਾਡਾ ਮੋਟਾਪਾ ਵੱਧ ਸਕਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!