ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੀਜਿੰਗ : ਚੀਨ ਤੋਂ ਇਕ ਖਬਰ ਸਾਹਮਣੇ ਆਈ ਹੈ। ਜਿੱਥੇ ਸ਼ੰਘਾਈ ਦੀ ਇਕ ਅਦਾਲਤ ਨੇ ਪਤਨੀ ਨੂੰ ਖਤਮ ਕਰਨ ਅਤੇ ਉਸ ਨੂੰ ਕਰੀਬ 100 ਦਿਨ ਤੱਕ ਫ੍ਰੀਜ਼ਰ ਵਿਚ ਲੁਕੋ ਕੇ ਰੱਖਣ ਦੇ ਦੋਸ਼ ਵਿਚ ਸ਼ਖਸ ਨੂੰ ਮਿਲੀ ਮੌਟਦੀ ਸਜ਼ਾ ਬਰਕਰਾਰ ਰੱਖੀ ਹੈ।

ਇਕ ਸਰਕਾਰੀ ਅਖਬਾਰ ਦੀ ਖਬਰ ਮੁਤਾਬਕ 30 ਸਾਲਾ ਝੂ ਸ਼ੀਆਓਡੋਂਗ ਨੇ ਪਹਿਲਾਂ ਪਤਨੀ ਮਾੜੀ ਅਤੇ ਫਿਰ ਇਸ ਦੇ ਬਾਰੇ ਵਿਚ ਭੁੱਲਣ ਲਈ ਇਕ ਹੋਰ ਮਹਿਲਾ ਨਾਲ ਘੁੰਮਦਾ ਫਿਰਦਾ ਰਿਹਾ।

ਇਸ ਦੌਰਾਨ ਉਸ ਨੇ ਆਪਣੀ ਪਤਨੀ ਯਾਂਗ ਲਿਪਿੰਗ ਦੇ ਕ੍ਰੈਡਿਟ ਕਾਰਡ ਵਿਚੋਂ ਲੱਗਭਗ 150,000 ਯੁਆਨ (21,800 ਅਮਰੀਕੀ ਡਾਲਰ) ਖਰਚ ਕੀਤੇ। 30 ਸਾਲਾ ਯਾਂਗ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਸੀ।

ਝੂ ਨੇ ਅਗਸਤ ਵਿਚ ਸ਼ੰਘਾਈ ਨੰਬਰ 2 ਇੰਟਰਮੀਡੀਏਟ ਪੀਪਲਜ਼ ਕੋਰਟ ਵੱਲੋਂ ਸੁਣਾਈ ਗਈ ਮੌਟਦੀ ਸਜ਼ਾ ਵਿਰੁੱਧ ਅਪੀਲ ਕੀਤੀ ਸੀ। ਖਬਰ ਵਿਚ ਦੱਸਿਆ ਗਿਆ ਕਿ ਸ਼ੰਘਾਈ ਹਾਇਰ ਪੀਪਲਜ਼ ਕੋਰਟ ਨੇ ਸ਼ੁੱਕਰਵਾਰ ਨੂੰ ਓਹੀ ਬਰਕਰਾਰ ਰੱਖੀ।


ਤਾਜਾ ਜਾਣਕਾਰੀ
ਘਰਵਾਲੀ ਨੂੰ 100 ਦਿਨ ਤੱਕ ਫ੍ਰੀਜ਼ਰ ‘ਚ ਰੱਖ ਪਤੀ ਕਰਦਾ ਰਿਹਾ ਇਹ ਕਰਤੂਤ
ByadminJuly 5, 2019Comments Off on ਘਰਵਾਲੀ ਨੂੰ 100 ਦਿਨ ਤੱਕ ਫ੍ਰੀਜ਼ਰ ‘ਚ ਰੱਖ ਪਤੀ ਕਰਦਾ ਰਿਹਾ ਇਹ ਕਰਤੂਤ
Previous PostNRI ਭਰਾਵਾਂ ਲਈ ਆਈ ਵੱਡੀ ਖ਼ਬਰ : ਸਰਕਾਰ ਨੇ ਹੁਣ ਬਣਾਇਆ ਇਹ ਨਿਯਮ, ਹੁਣ ਬਣ ਸਕੇਗਾ….!!
Next Postਬਦਾਮ ਦੇ ਨਾਲ ਖਾ ਲਵੋ ਸਿਰਫ ਇਹ ਦੋ ਚੀਜ਼ਾਂ.. ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ (Video)