ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿਚ ਲਗਾਤਾਰ ਕਰੋਨਾ ਕਾਰਣ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਵਾਪਰ ਰਹੀਆਂ ਘਟਨਾਵਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਨ੍ਹਾਂ ਦੇ ਸ਼ਿਕਾਰ ਬਣ ਰਹੇ ਹਨ। ਵਿਦੇਸ਼ਾਂ ਦੀ ਧਰਤੀ ਤੇ ਜਿਥੇ ਨਸਲੀ ਵਿਤਕਰੇ ਦੇ ਦੌਰਾਨ ਵੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਬੇਕਸੂਰਾਂ ਦੀ ਜਾਨ ਚਲੇ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਨ੍ਹਾਂ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ।

ਹੁਣ ਇਥੇ ਗੋਲੀ ਲੱਗਣ ਤੋਂ ਬਾਅਦ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਅਤੇ ਆਖਰੀ ਸਾਹ ਤੱਕ ਮਾਂ ਵੱਲੋਂ ਇਹ ਲੜਾਈ ਲੜ੍ਹੀ ਗਈ ਹੈ ਜਿੱਥੇ ਤਾਜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਲਟੀਮੋਰ ਦੇ ਰਹਿਣ ਵਾਲੀ 38 ਸਾਲਾਂ ਔਰਤ ਅਤੇ ਉਸ ਦਾ ਬੁਆਏਫ੍ਰੈਂਡ 1 ਹਾਦਸੇ ਵਿਚ ਮਾਰੇ ਗਏ ਹਨ ਜਿੱਥੇ ਉਹ ਸੜਕ ਦੇ ਕੰਢੇ ਤੇ ਖੜੇ ਹੋਏ ਸਨ। ਉਥੇ ਹੀ ਕਾਰ ਵਿਚ ਆਏ ਕੁਝ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਉੱਥੇ ਹੀ ਗਰਭਵਤੀ ਔਰਤ ਜੋ ਕਿ 7 ਮਹੀਨੇ ਦੀ ਗਰਭਵਤੀ ਸੀ ਅਤੇ ਇਸ ਜੋੜੇ ਵੱਲੋਂ ਆਪਣੇ ਬੱਚੇ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਐਮਰਜੈਂਸੀ ਸਥਿਤੀ ਵਿਚ ਉਡੀਕ ਕਰਨੀਂ ਪਈ। ਉੱਥੇ ਹੀ ਬੱਚੇ ਨੂੰ ਵੀ ਗੋਲੀ ਲੱਗੀ ਹੋਈ ਸੀ ਜਿਸ ਕਾਰਨ ਬੱਚਾ ਵੀ ਜ਼ਖ਼ਮੀ ਹੋ ਗਿਆ।

ਇਨ੍ਹਾਂ ਦੀ ਜਾਣਕਾਰੀ ਮਿਲਣ ਤੇ ਸ਼ਹਿਰ ਦੇ ਮੇਅਰ ਵੱਲੋਂ ਆਖਿਆ ਗਿਆ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਉਹਨਾਂ ਵੱਲੋਂ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਉਥੇ ਹੀ ਦੋਸ਼ੀਆਂ ਨੂੰ ਹਰ ਕੀਮਤ ਤੇ ਕਾਬੂ ਕੀਤਾ ਜਾਵੇਗਾ। ਮਾਂ ਵੱਲੋਂ ਜਿੱਥੇ ਸੁਰੱਖਿਅਤ ਆਪਣੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਉਥੇ ਹੀ ਆਖ਼ਰੀ ਸਾਹ ਤਕ ਉਹ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਲੜਦੀ ਰਹੀ ਹੈ। ਜਿੱਥੇ ਔਰਤ ਦੇ ਪੇਟ ਵਿੱਚ ਗੋਲੀ ਲੱਗੀ ਸੀ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

Home ਤਾਜਾ ਜਾਣਕਾਰੀ ਗੋਲੀ ਲੱਗਣ ਤੋਂ ਬਾਅਦ ਵੀ ਦਿੱਤਾ ਬੱਚੇ ਨੂੰ ਜਨਮ, ਅਖੀਰਲੇ ਸਾਹ ਤਕ ਲੜਦੀ ਰਹੀ ਮਾਂ- ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਗੋਲੀ ਲੱਗਣ ਤੋਂ ਬਾਅਦ ਵੀ ਦਿੱਤਾ ਬੱਚੇ ਨੂੰ ਜਨਮ, ਅਖੀਰਲੇ ਸਾਹ ਤਕ ਲੜਦੀ ਰਹੀ ਮਾਂ- ਤਾਜਾ ਵੱਡੀ ਖਬਰ
ByadminMay 22, 2022Comments Off on ਗੋਲੀ ਲੱਗਣ ਤੋਂ ਬਾਅਦ ਵੀ ਦਿੱਤਾ ਬੱਚੇ ਨੂੰ ਜਨਮ, ਅਖੀਰਲੇ ਸਾਹ ਤਕ ਲੜਦੀ ਰਹੀ ਮਾਂ- ਤਾਜਾ ਵੱਡੀ ਖਬਰ
Previous Postਮੁੰਡੇ ਨੇ ਫੀਸਾਂ ਭਰਵਾ ਕਰਵਾਈ ਆਈਲੈਟਸ, ਬਾਅਦ ਚ ਕੁੜੀ ਨੇ ਕੀਤਾ ਵਿਆਹ ਤੋਂ ਕਿਨਾਰਾ, ਨੌਜਵਾਨ ਨੇ ਚੁਕਿਆ ਖੌਫਨਾਕ ਕਦਮ
Next Post56 ਸਾਲਾਂ ਵਿਅਕਤੀ ਦੇ ਕਿਡਨੀ ਚੋਂ ਨਿਕਲੇ 206 ਪੱਥਰ, ਡਾਕਟਰਾਂ ਦੇ ਵੀ ਉੱਡੇ ਹੋਸ਼ , ਹਰ ਕੋਈ ਹੋ ਰਿਹਾ ਹੈਰਾਨ