BREAKING NEWS
Search

ਗਾਇਕ ਮੀਕਾ ਸਿੰਘ ਦਾ ਪਿਆ ਇਸ ਐਕਟਰ ਨਾਲ ਪੰਗਾ ਸਿੱਧਾ ਚਲਾ ਗਿਆ ਓਹਦੇ ਘਰੇ – ਪਰ ਜੋ ਹੋਇਆ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਅਦਾਕਾਰ ਜਾਂ ਗਾਇਕ ਆਪਣੀ ਕਲਾ ਦੇ ਕਾਰਨ ਤਾਂ ਪ੍ਰਸਿੱਧ ਹੁੰਦੇ ਹੀ ਹਨ ਪਰ ਉਨ੍ਹਾਂ ਦੀ ਪ੍ਰਸਿੱਧੀ ਦੇ ਪਿੱਛੇ ਕੁਝ ਹੋਰ ਕਾਰਨ ਵੀ ਹੁੰਦੇ ਹਨ। ਜਿਵੇਂ ਕੁਝ ਸੰਗੀਤਕਾਰ ਜਾਂ ਫਿਲਮੀ ਸਿਤਾਰੇ ਆਪਣੀ ਬੋਲ-ਚਾਲ ਜਾਂ ਕੋਟਰੋਵਰਸੀ ਦੇ ਕਾਰਨ ਮਸ਼ਹੂਰ ਹੁੰਦੇ ਹਨ। ਇਸ ਤੋਂ ਇਲਾਵਾ ਕਈ ਸਿਤਾਰੇ ਆਪਣੀ ਆਲੋਚਨਾ ਦੇ ਕਾਰਨ ਪ੍ਰਸਿੱਧ ਹੋਏ ਹਨ। ਇਸ ਲਈ ਇਨ੍ਹਾਂ ਨਾਮਵਰ ਹਸਤੀਆਂ ਦੇ ਪ੍ਰਸਿੱਧ ਹੋਣ ਦੇ ਪਿੱਛੇ ਕਈ ਸਾਰੇ ਕਾਰਨ ਛਿਪੇ ਹੁੰਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਫ਼ਿਲਮੀ ਜਗਤ ਵਿਚ ਹਾਹਾਕਾਰ ਮੱਚ ਗਈ।

ਦਰਅਸਲ ਇਹ ਵੱਡੀ ਖਬਰ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨਾਲ ਜੁੜੀ ਹੋਈ। ਜਾਣਕਾਰੀ ਦੇ ਅਨੁਸਾਰ ਮੀਕਾ ਸਿੰਘ ਅਤੇ ਕਮਲ ਆਰ ਖਾਨ ਦੀ ਪਿਛਲੇ ਕੁਝ ਦਿਨਾਂ ਤੋਂ ਜਵਾਨੀ ਕਹਾ ਸੁਣੀ ਚੱਲ ਰਹੀ ਸੀ ਜੋ ਹੁਣ ਬਹੁਤ ਵਧਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਕਮਲ ਆਰ ਖਾਨ ਉਰਫ਼ ਕੇ ਆਰ ਕੇ ਬਾਲੀਵੁੱਡ ਅਦਾਕਾਰਾ ਤੋ ਬਾਅਦ ਫਿਲਮ ਅਲੋਚਕ ਬਣੀ ਹੈ। ਪਰ ਮੀਕਾ ਸਿੰਘ ਨੇ ਇਕ ਵੀਡੀਓ ਵਿਚ ਕਮਲ ਆਰ ਖਾਨ ਨੂੰ ਬੇਟਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵਿਚਕਾਰ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਉ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਉਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰੀਕਿਰਿਆ ਦਿੱਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਮੀਕਾ ਸਿੰਘ ਨੂੰ ਕੇ ਆਰ ਕੇ ਦੇ ਘਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਸਬੰਧੀ ਮੀਕਾ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਆਰਕੇ ਨੇ ਉਸ ਦੇ ਘਰ ਦੇ ਬਾਹਰ ਤੋਂ ਨਾਮ ਪਲੇਟ ਦਿੱਤੀ ਹੈ। ਇਸ ਤੋਂ ਇਲਾਵਾ ਮੀਕਾ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ ਦੇਖ ਭਾਈ ਮੈਂ ਤੁਹਾਡੇ ਘਰ ਦੇ ਬਾਹਰ ਖੜਾ ਹਾਂ। ਮੈਂ ਆਪਣੀ ਛਾਤੀ ਚੌੜੀ ਕਰਕੇ ਖੜਾ ਹਾਂ।

ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਨੂੰ ਮਿਲਾਂਗਾ। ਤੁਸੀਂ ਸਾਰੀ ਉਮਰ ਮੇਰਾ ਪੁੱਤ ਬਣੇ ਰਹੋਗੇ। ਮੇਰੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਵੱਲੋਂ ਵੀ ਕੇ ਆਰ ਕੇ ਖ਼ਿਲਾਫ਼ ਗ਼ਲਤ ਟਿੱਪਣੀਆਂ ਕਰਨ ਦੇ ਕਾਰਨ ਮਾਨਹਾਨੀ ਦਾ ਮੁਕੱਦਮਾ ਕੀਤਾ ਸੀ। ਇਸੇ ਤਰ੍ਹਾਂ ਕੇਆਰਕੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਟਿੱਪਣੀਆਂ ਜਾਂ ਬਿਆਨਬਾਜ਼ੀ ਦੇ ਕਾਰਨ ਚਰਚਾ ਵਿੱਚ ਰਹਿੰਦਾ ਹੈ।



error: Content is protected !!