BREAKING NEWS
Search

ਗਾਇਕ ਤੇ ਗੀਤਕਾਰ ਹੋਏ ਗਿਰਫ਼ਤਾਰ ਪੁਲਸ ਨੂੰ ਮਿਲੀ ਇਹ ਕਾਮਯਾਬੀ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਿਨੇ ਪ੍ਰੇਮੀ ਉੱਭਰ ਵੀ ਨਹੀਂ ਪਾਏ ਕਿ ਸਿਨੇਮਾ ਨੇ ਇਕ ਵਾਰ ਉਸ ਨੂੰ ਉਦਾਸ ਕਰ ਦਿੱਤਾ ਹੈ। ਪੈਸਿਆਂ ਲਈ ਸਿਨੇਮਾ ਨਾਲ ਜੁੜੇ ਦੋ ਲੋਕਾਂ ਨੇ ਇੰਡਸਟਰੀ ਦਾ ਨਾਂ ਖਰਾਬ ਕਰ ਦਿੱਤਾ ਹੈ। ਸੰਗੀਤਕਾਰ ਮੁਕੇਸ਼ ਚੌਧਰੀ (24) ਦੇ। ਕ ਤ ਲ। ਮਾਮਲੇ ਨੂੰ ਮੋਹਨ ਗਾਰਡਨ ਥਾਣਾ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਨਾਂ ਫ਼ਿਲਮ ਉਦਯੋਗ ਨਾਲ ਜੁੜੇ ਹਨ। ਇੱਕ ਗੀਤਕਾਰ ਹੈ ਅਤੇ ਦੂਜਾ ਗਾਇਕ ਹੈ।

ਬਿਹਾਰ ਤੋਂ ਹੋਈ ਗ੍ਰਿਫ਼ਤਾਰੀ
ਪੁਲਸ ਨੇ ਦੋਵਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਸੰਗੀਤਕਾਰ ਮੁਕੇਸ਼ ਛਪਰਾ ਜਿਲ੍ਹੇ ਦੇ ਮਹਰਾਜਗੰਜ ਸਥਿਤ ਲਾਲ ਬਾਜ਼ਾਰ ਦੇ ਰਹਿਣ ਵਾਲੇ ਸਨ। ਗ੍ਰਿਫ਼ਤਾਰ ਦੋ ਸ਼ੀ ਆਂ ‘ਚ ਗੀਤਕਾਰ ਸੰਤੋਸ਼ ਕੁਮਾਰ ਤੇ ਗਾਇਕ ਵਿੱਕੀ ਸ਼ਾਮਲ ਹੈ।

ਪੈਸਿਆਂ ਦੀ ਸਖ਼ਤ ਜ਼ਰੂਰਤ
ਸੰਤੋਸ਼ ਨੂੰ ਛਪਰਾ ਸਥਿਤ ਕੰਮ ਲਈ ਕਿਰਾਏ ਦੇ ਪੈਸੇ ਇੱਕ ਵਿਅਕਤੀ ਨੂੰ ਦੇਣੇ ਸਨ। ਉਥੇ ਹੀ ਵਿੱਕੀ ਨੂੰ ਵੀ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਦੋਵਾਂ ਨੇ ਮਿਲ ਕੇ ਮੁਕੇਸ਼ ਨੂੰ। ਮਾ -ਰ ਨ। ਦੀ ਯੋਜਨਾ ਬਣਾਈ। 8 ਜੂਨ ਦੀ ਰਾਤ ਦੋਵਾਂ ਨੇ ਮਿਲ ਕੇ ਮੁਕੇਸ਼ ਨਾਲ ਇਸ ਤਰਾਂ ਕਰ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!