ਅੱਜ 19 ਤਰੀਕ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ | ਅੱਜ ਸਵੇਰ ਤੋਂ ਹੀ ਵੋਟਾਂ ਕਰਕੇ ਲੜਾਈ ਝਗੜੇ ਦੀਆਂ ਖਬਰਾਂ ਆ ਰਹੀਆਂ ਹਨ ਪਰ ਜੋ ਖ਼ਬਰ ਅਸੀਂ ਦੱਸਣ ਜਾ ਰਹੇ ਹਾਂ ਇਹ ਇਸ ਵੇਲੇ ਦੀ ਬਹੁਤ ਹੀ ਮਾੜੀ ਖ਼ਬਰ ਹੈ , ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਲੁਧਿਆਣਾ ਵਾਸੀ ਅਨਮੋਲ ਕਵਾਤਰਾ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਹੈ |
ਅਨਮੋਲ ਕਵਾਤਰਾ ਤੇ ਹੋਏ ਹਮਲੇ ਦੀ ਜਾਣਕਾਰੀ ਅਨਮੋਲ ਦੇ ਫੇਸਬੁੱਕ ਪੇਜ਼ ਤੋਂ ਮਿਲੀ ਹੈ | ਅਨਮੋਲ ਨੇ ਫੇਸਬੁੱਕ ਤੇ ਲਾਇਵ ਹੋਕੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਉਸਦੀ ਮਦਦ ਲਈ ਲੁਧਿਆਣਾ ਦੇ ਸ਼ਿਵ ਪੂਰੀ ਪੁਲ ਉੱਪਰ ਜਰੂਰ ਪਹੁਚਣ |
ਅਗਰ ਪੰਜਾਬ ਵਿਚ ਲੋਕਾਂ ਦੀ ਮਦਦ ਲਈ 24 ਘੰਟੇ ਆਪਣਾ ਵਾਰਨ ਵਾਲੇ ਅਨਮੋਲ ਕਵਾਤਰਾ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਬਾਕੀ ਲੋਕਾਂ ਦਾ ਕਿ ਹਾਲ ਹੋਵੇਗਾ. ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਵੀਡੀਓ ਦੇਖੋ ਅਤੇ ਸ਼ੇਅਰ ਜਰੂਰ ਕਰੋ

ਤਾਜਾ ਜਾਣਕਾਰੀ
ਗਰੀਬਾਂ ਦੇ ਮਸੀਹਾ “ਅਨਮੋਲ ਕਵਾਤਰਾ” ਤੇ ਦਿਨ ਦਿਹਾੜੇ ਹੋਇਆ ਹਮਲਾ,ਦੇਖੋ ਪੂਰਾ ਲਾਇਵ ਵੀਡੀਓ
ByadminMay 19, 2019Comments Off on ਗਰੀਬਾਂ ਦੇ ਮਸੀਹਾ “ਅਨਮੋਲ ਕਵਾਤਰਾ” ਤੇ ਦਿਨ ਦਿਹਾੜੇ ਹੋਇਆ ਹਮਲਾ,ਦੇਖੋ ਪੂਰਾ ਲਾਇਵ ਵੀਡੀਓ
Previous Postਸਮਾਜ ਸੇਵੀ ਅਨਮੋਲ ਕਵਾਤਰਾ ਦੀ ਕੁੱਟਮਾਰ ਤੋਂ ਬਾਅਦ ਹੋਇਆ ਵੱਡਾ ਹੰਗਾਮਾ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰਨ ਵਾਲੀ ਅੱਗ ਲਾ ਦਿਓ
Next Postਵਿਸ਼ਵ ਪ੍ਰਸਿੱਧ ਖਿਡਾਰੀ ਬਿੱਟੂ ਦੁਗਾਲ ਦੀ ਘਰਵਾਲੀ ਦਾ ਕੀ ਕਹਿਣਾ ਹੈ ਇਸ ਕਰਕੇ ਹੋਈ ਬਿੱਟੂ ਦੀ ਮੌਤ (ਦੇਖੋ ਵੀਡੀਓ)