ਪਹਿਲਾ ਤਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਕੰਵਲ ਸਾਬ ਵਲੋਂ ਪਿਆਰ ਭਾਰੀ ਸਤਸ਼੍ਰੀਅਕਾਲ ਗਗਨ ਕੋਕਰੀ ਉਹ ਪੰਜਾਬੀ ਸਿੰਗਰ ਹਨ ਜਿਨ੍ਹਾਂ ਨੇ ਹੁਣ ਤਕ ਬਹੁਤ ਹੀ ਪਰਿਵਾਰਕ ਤੇ ਮੋਟੀਵੇਸ਼ਲ ਗਾਣੇ ਦਿਤੇ ਹਨ ਅਤੇ ਨਾਲ ਹੀ ਗਗਨ ਕੋਕਰੀ ਬਾਰੇ ਇਹ ਵੀ ਗੱਲ ਬਹੁਤ ਮਸ਼ਹੂਰ ਹੈ ਕਿ ਗਗਨ ਕੋਕਰੀ ਇਨਸਾਨ ਵੀ ਬਹੁਤ ਜਾਂਦੇ ਚੰਗੇ ਹਨ ਅਤੇ ਅੱਜ ਇਸ ਗੱਲ ਦਾ ਸਬੂਤ ਦਿਤਾ . ਗਗਨ ਕੋਕਰੀ ਨੇ ਆਪਣੇ ਨਵੇਂ ਗਾਣੇ ਦੀ ਵੀਡੀਓ ਸ਼ੂਟਿੰਗ ਟਾਇਮ ਜਦੋ ਇਸ ਗਾਣੇ ਦੇ ਵਿਚ ਕੰਮ ਕਰ ਰਹੀ ਮਾਡਲ ਦੇ ਕਿਸੇ ਕਾਰਨ ਕਰਕੇ ਟਾਪ ਦੇ ਬੱਟਣ ਟੁੱਟ ਗਏ.
ਅਤੇ ਇਸ ਸੀਚਿਊਸ਼ਨ ਨੂੰ ਬਹੁਤ ਹੀ ਚੰਗੇ ਢੰਗ ਨਾਲ ਹੈਂਡਲ ਕੀਤਾ ਅਤੇ ਸਾਰੇ ਕੈਮਰੇ ਬੰਦ ਕਰਵਾ ਦਿਤੇ ਟੇ ਆਓ ਦੇਖਦੇ ਆ ਗਗਨ ਕੋਕਰੀ ਨੇ ਐੱਸ ਸੀਚਿਊਸ਼ਨ ਨੂੰ ਕਿਵੇਂ ਹੈਂਡਲ ਕੀਤਾ ਨਾਲ ਹੀ ਦੋਸਤੋ ਤੁਹਾਨੂੰ ਇਕ ਰਿਕੁਐਸਟ ਕਰਦੇ ਹਾਂ ਵੀਡੀਓ ਨੂੰ ਲਾਇਕ ਜਰੂਰ ਕਰਦੋ ਤੇ ਜਿਹੜੇ ਦੋਸਤ ਨਵੇਂ ਨੇ ਚੈਨਲ ਨੂੰ ਸੁਬਕਰਿਬੇ ਕਰਦੋ ਸਾਨੂ ਤੁਹਾਡੇ ਲਿਖੇ ਦੀ ਬੱਡੀ ਲੋੜ ਹੈ ਤੇ ਗਗਨ ਕੋਕਰੀ ਦੇ ਇਸ ਚੰਗੇ ਕਾਮ ਬਾਰੇ ਕੁਮੈਂਟ ਕਰਕੇ ਜਰੂਰ ਦੱਸਣਾ
ਸੋ ਦੋਸਤੋ ਤੁਸੀਂ ਦੇਖ ਹੀ ਲਿਆ ਗਗਨ ਕੋਕਰੀ ਨੇ ਕਿਵੇਂ ਸਾਰੀ ਸੀਚਿਊਸ਼ਨ ਨੂੰ ਹੈਂਡਲ ਕੀਤਾ ਤੇ ਇਕ ਗੱਲ ਤੁਹਾਨੂੰ ਦਾਸ ਦਿਤੇ ਇਹ ਵੀਡੀਓ ਕਲਿਪ ਸੋਸਿਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਇਹ ਵੀ ਗਗਨ ਕੋਕਰੀ ਦੇ ਕਿਸੇ ਬੰਦੇ ਨੇ ਹੀ ਲੀਕ ਕਰਿ ਹੈ ਤੇ ਜਿਸ ਦਾ ਗਗਨ ਕੋਕਰੀ ਨੇ ਆਪਣੇ ਇੰਸਤਾ ਤੇ ਅੱਕਾਉਂਤ ਤੇ ਸਟੋਰੀ ਵੀ ਸ਼ੇਅਰ ਕੀਤੀ ਹੈ …
ਵਾਇਰਲ