ਬਦਲਾਅ ਕੁਦਰਤ ਦਾ ਨਿਯਮ ਹੈ। ਸਮੇਂ ਸਮੇਂ ਤੇ ਹਾਲਾਤ ਬਦਲਦੇ ਰਹਿੰਦੇ ਹਨ। ਕੋਈ ਸਮਾਂ ਸੀ, ਬਜ਼ੁਰਗ ਗੱਪਾਂ ਮਾਰ ਕੇ ਅਤੇ ਨੌਜਵਾਨ ਫੁੱਟਬਾਲ, ਕਬੱਡੀ ਆਦਿ ਖੇਡਾਂ-ਖੇਡ ਕੇ ਕੁਸ਼ਤੀਆਂ ਦੇਖ ਕੇ ਮਨੋਰੰਜਨ ਕਰਦੇ ਸਨ ਪਰ ਹੁਣ ਮੋਬਾਈਲ ਫੋਨ ਨੇ ਹਰ ਕਿਸੇ ਦੀ ਜ਼ਿੰਦਗੀ ਵਿੱਚ ਬਦਲਾਅ ਲੈ ਆਉਂਦਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕ ਮਨੋਰੰਜਨ ਵੀ ਕਰਦੇ ਹਨ ਅਤੇ ਕੋਈ ਸੰਦੇਸ਼ ਵੀ ਦੂਜਿਆਂ ਨੂੰ ਪਹੁੰਚਾਉਂਦੇ ਹਨ।
ਇੱਕ ਟਾਕ ਨੇ ਲੋਕਾਂ ਨੂੰ ਇੰਨੇ ਦੀਵਾਨੇ ਕਰ ਦਿੱਤਾ ਹੈ ਕਿ ਕਈ ਤਾਂ ਆਪਣੀ ਹੱਦ ਪਾਰ ਕਰਕੇ ਹਰਿਮੰਦਰ ਸਾਹਿਬ ਵਿੱਚ ਵੀਡੀਓ ਬਣਾਉਂਦੇ ਪੁਲੀਸ ਦੇ ਧੱਕੇ ਚੜ੍ਹ ਗਏ। ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੇ ਇਲਾਕੇ ਵਿੱਚ 5-6 ਲੜਕੇ ਸੋਨੀ ਕਰਿਓ ਨਾਮ ਦੇ ਸਿਰਲੇਖ ਹੇਠ ਟਿਕਟਾਂ ਤੇ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਹੋ ਗਏ ਹਨ। ਉਹ ਨੌਜਵਾਨ ਮੁੰਡੇ ਹਿਮਾਚਲ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਹਨ।
ਉਹ ਟਿੱਕ ਟੱਗ ਤੇ ਵੀਡੀਓ ਵਾਇਰਲ ਕਰਕੇ ਸੰਨ 1980 ਦੇ ਦਹਾਕਿਆਂ ਦੇ ਸੱਭਿਆਚਾਰ ਨੂੰ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਲੜਕੀਆਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣਾ ਚਾਹੀਦਾ ਹੈ। ਨਸ਼ਿਆਂ ਤੋਂ ਪ੍ਰਹੇਜ਼ ਕਰਕੇ ਦੁੱਧ ਘਿਓ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਲੜਕੇ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਟਿਕਟਾਂ ਬੰਦ ਹੋ ਗਈ ਤਾਂ ਉਨ੍ਹਾਂ ਨੂੰ ਕੁਝ ਨਿਰਾਸ਼ਾ ਵੀ ਹੋਈ ਸੀ ਪਰ ਦੁਬਾਰਾ ਟਿਕਟਾਂ ਚਾਲੂ ਹੋਣ ਨਾਲ ਉਹ ਖੁਸ਼ ਹਨ।
ਉਨ੍ਹਾਂ ਲੜਕਿਆਂ ਨੇ ਹੰਸ ਰਾਜ ਹੰਸ ਦੇ ਗਾਣੇ ਨੱਚੀ ਜੋ ਸਾਡੇ ਨਾਲ ਤੇ ਵੀ ਟਿਕਟਾਂ ਤੇ ਵੀਡੀਓ ਬਣਾ ਕੇ ਵਾਇਰਲ ਕੀਤੀ। ਜੋ ਕਾਫ਼ੀ ਪਸੰਦ ਕੀਤੀ ਗਈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਜਦੋਂ ਹਿਮਾਚਲ ਵਾਲੇ ਸਾਡੇ ਸੱਭਿਆਚਾਰ ਨੂੰ ਪਸੰਦ ਕਰਦੇ ਹਨ ਤਾਂ ਅਸੀਂ ਪੱਛਮ ਦੀ ਰੀਸ ਕਿਉਂ ਕਰ ਰਹੇ ਹਾਂ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਵਾਇਰਲ