=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਖੁਸ਼ਖ਼ਬਰੀ – ਅਮਰੀਕੀ ਵੈਕਸੀਨ ਬਾਰੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਖੁਸ਼ੀ ਦਾ ਮਾਹੌਲ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ (ਬਿਊਰੋ): ਅਮਰੀਕੀ ਕੰਪਨੀ ਫਾਈਜਰ ਅਤੇ ਜਰਮਨੀ ਦੀ ਕੰਪਨੀ ਬਾਇਓਐਨਟੇਕ ਵੱਲੋਂ ਤਿਆਰ ਕੀਤੀ ਗਈ ਇਕ ਨਵੀਂ ਕੋਰੋਨਾਵਾਇਰਸ ਵੈਕਸੀਨ ਦੇ ਬਿਹਤਰ ਨਤੀਜੇ ਮਿਲੇ ਹਨ। ਇਸ ਤੋਂ ਪਹਿਲਾਂ ਫਾਈਜਰ ਨੇ ਹੀ ਪਿਛਲੇ ਮਹੀਨੇ ਇਕ ਹੋਰ ਕੋਰੋਨਾ ਵੈਕਸੀਨ ਦਾ ਡਾਟਾ ਪਬਲਿਸ਼ ਕੀਤਾ ਸੀ। ਟ੍ਰਾਇਲ ਦੌਰਾਨ ਪਤਾ ਚੱਲਿਆ ਕਿ ਪਹਿਲੀ ਵੈਕਸੀਨ ਦੀ ਤੁਲਨਾ ਵਿਚ ਦੂਜੀ ਵੈਕਸੀਨ ਲਗਾਉਣ ਵਾਲਿਆਂ ਵਿਚ ਸਾਈਡ ਇਫੈਕਟ ਵਾਲੇ ਮਾਮਲੇ ਅੱਧੇ ਹੋ ਗਏ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਹੈ ਕਿ ਦੂਜੀ ਵੈਕਸੀਨ ਦੇ ਬਿਹਤਰ ਨਤੀਜੇ ਇਸ ਲਈ ਮਿਲੇ ਕਿਉਂਕਿ ਦੂਜੀ ਵੈਕਸੀਨ ਨੇ ਬਿਹਤਰ ਇਮਿਊਨ ਰਿਸਪਾਂਸ ਪੈਦਾ ਕੀਤਾ। ਇਸ ਕਾਰਨ ਵਾਲੰਟੀਅਰਾਂ ਵਿਚ ਸਾਈਡ ਇਫੈਕਟ ਦੇ ਮਾਮਲੇ ਘੱਟ ਗਏ। medRxiv.org ‘ਤੇ ਪ੍ਰਕਾਸ਼ਿਤ ਅੰਕੜਿਆਂ ਦੇ ਮੁਤਾਬਕ, ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਵੈਕਸੀਨ ਲਗਾਉਣ ਵਾਲੇ ਵਾਲੰਟੀਅਰਾਂ ਵਿਚ ਐਂਟੀਬੌਡੀ ਦਾ ਪੱਧਰ ਕਰੀਬ ਪੰਜ ਗੁਣਾ (4.6X)ਤੱਕ ਵੱਧ ਪਾਇਆ ਗਿਆ।

ਫਾਈਜਰ ਦੇ ਵੈਕਸੀਨ ਵਿਕਾਸ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਵਿਲੀਅਮ ਗਰੂਬਰ ਨੇ ਕਿਹਾ ਕਿ ਸਰੀਰ ਵੈਕਸੀਨ ਨੂੰ ਜਿੰਨਾ ਜ਼ਿਆਦਾ ਬਰਦਾਸ਼ਤ ਕਰੇਗਾ, ਵੈਕਸੀਨ ਦੀ ਸਵੀਕਾਰਤਾ ਉਨੀ ਜ਼ਿਆਦਾ ਵਧੇਗੀ। ਭਾਵੇਂਕਿ ਵਿਲੀਅਮ ਗਰੂਬਰ ਨੇ ਦੋਹਾਂ ਹੀ ਵੈਕਸੀਨ BNT162b1 (B1) ਅਤੇ BNT162b2 (B2) ਨੂੰ ਵਧੀਆ ਕੈਂਡੀਡੇਟ ਦੱਸਿਆ। ਪਰ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ B2 ਜ਼ਿਆਦਾ ਸਫਲ ਹੋ ਰਹੀ ਹੈ ਕਿਉਂਕਿ ਇਸ ਨਾਲ ਇਮਿਊਨਿਟੀ ਵੀ ਚੰਗੀ ਪੈਦਾ ਹੋ ਰਹੀ ਹੈ ਅਤੇ ਇਸ ਦੀਆਂ ਪ੍ਰਤੀਕਿਰਿਆਂ ਵੀ ਘੱਟ ਹਨ।

ਟ੍ਰਾਇਲ ਦੇ ਦੌਰਾਨ ਪਤਾ ਚੱਲਿਆ ਕਿ ਬੀ1 ਵੈਕਸੀਨ ਲਗਾਉਣ ਵਾਲੇ 18 ਤੋਂ 55 ਸਾਲ ਦੇ 50 ਫੀਸਦੀ ਲੋਕਾਂ ਵਿਚ ਮੱਧਮ ਸਾਈਡ ਇਫੈਕਟ ਹੋਏ, ਉੱਥੇ 65 ਤੋਂ 85 ਸਾਲ ਦੇ 16.7 ਫੀਸਦੀ ਲੋਕਾਂ ਵਿਚ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਪਰ ਦੂਜੀ ਵੈਕਸੀਨ ਲਗਾਉਣ ‘ਤੇ 18 ਤੋਂ 55 ਸਾਲ ਦੇ ਲੋਕਾਂ ਵਿਚ ਸਾਈਡ ਇਫੈਕਟ ਦੇ ਮਾਮਲੇ ਘੱਟ ਕੇ 16.7 ਫੀਸਦੀ ਹੋ ਗਏ ਅਤੇ 65 ਤੋਂ 85 ਸਾਲ ਦੇ ਲੋਕਾਂ ਵਿਚ ਸਾਈਟ ਇਫੈਕਟ ਨਹੀਂ ਦੇਖਿਆ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!