ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ : ਜੇਕਰ ਤੁਸੀਂ ਵੀ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਹੋ ਤਾਂ ਦੱਸ ਦੇਈਏ ਕਿ UP ਪੁਲਿਸ ਨੇ ਸਿਪਾਹੀ ਕਾਂਸਟੇਬਲ ਕਾਂਸਟੇਬਲਾਂ ਸਿਵਲ ਪੁਲਿਸ ਅਤੇ ਰਿਜ਼ਰਸਡ ਖੇਤਰੀ ਹਥਿਆਰਬੰਦ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। 12 ਵੀਂ ਪਾਸ ਉਮੀਦਵਾਰ ਇਹਨਾਂ ਅਹੁਦਿਆਂ ਲਈ ,,,,, ਅਪਲਾਈ ਕਰ ਸਕਦੇ ਹਨ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਹੱਦ 18 ਤੋਂ 25 ਪੁਰਸ਼ਾਂ ਲਈ ਅਤੇ ਮਹਿਲਾਵਾਂ ਦੀ ਵੀਂ 18 ਤੋਂ 25 ਸਾਲ ਅਮੀਰ ਨਿਰਧਾਰਿਤ ਕੀਤੀ ਗਈ ਹੈ ।
#ਅਹੁਦਿਆਂ ਦਾ ਵੇਰਵਾ
ਕਾਂਸਟੇਬਲ ਸਿਵਲ ਪੁਲਿਸ
ਰਾਖਵੀਂਆਂ ਖੇਤਰੀ ਹਥਿਆਰਾਂ ਵਿਚ ਕਾਂਸਟੇਬਲ
#ਅਹੁਦਿਆਂ ਦੀ ਗਿਣਤੀ
ਪੋਸਟ ਜਨਰਲ ਓਬੀਸੀ ਐੱਸਸੀ ਐੱਸਟੀ ਕੁੱਲ
ਕਾਂਸਟੇਬਲ ਸਿਵਲ ਪੁਲਿਸ 15681 8467 6585 627 31360
ਰਾਖਵੀਂਆਂ ਖੇਤਰੀ ਹਥਿਆਰਬੰਦ 9104 4916 3824 364 18208
#ਸਿੱਖਿਅਤ ਯੋਗਤਾ
ਕਿਸੇ ਵੀ ਮਾਨਤਾ ,,,,,, ਪ੍ਰਾਪਤ ਬੋਰਡ ਤੋਂ 10 + 2 ( ਇੰਟਰਮੀਡਿਏਟ ) ਪਾਸ।
#ਉਮਰ ਹੱਦ
18-22 ਸਾਲ (ਪੁਰਸ਼ਾਂ)
18-25 ਸਾਲ (ਮਹਿਲਾਵਾਂ)
12TH Pass recruitment
#ਅਰਜ਼ੀਆਂ ਲਈ ਫੀਸ
ਸਾਰੇ ਉਮੀਦਵਾਰਾਂ ਲਈ ਰੁਪਏ 400 /-
ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 08 ਦਸੰਬਰ 2018 ਹੈ । ਉਮੀਦਵਾਰ ਇਸ ਤਾਰੀਖ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਅਹੁਦਿਆਂ ਲਈ ਲਿਖਤੀ ਪ੍ਰੀਖਿਆ 04 ਅਤੇ 05 ਜਨਵਰੀ 2019 ਨੂੰ ਹੋਵੇਗੀ। ਬਾਕੀ ਦੀ ਜਾਣਕਾਰੀ ਲਈ ਉਮੀਦਵਾਰ ਇਸ ਵੈੱਬਸਾਈਟ http://uppbpb.gov.in/ ‘ਤੇ ਲੋਗ ਇਨ ਕਰਕੇ ਪ੍ਰਾਪਤ ਕਰ ਸਕਦੇ ਹਨ ।