=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੱਲ੍ਹ ਗਿਰਫ਼ਤਾਰ ਕੀਤੇ ਵਿਕਾਸ ਦੁਬੇ ਨਾਲ ਹੁਣੇ ਹੁਣੇ ਦੇਖੋ ਕੀ ਹੋਇਆ ਏਦਾਂ ਮਿਲੀ ਮੌਤ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਾਨਪੁਰ: ਅੱਠ ਪੁਲਿਸ ਮੁਲਾਜ਼ਮਾਂ ਦੇ। ਕ ਤ ਲ। ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ। ਮੁ ਕਾ ਬ ਲੇ। ਵਿੱਚ। ਮਾ ਰਿ ਆ ਗਿਆ। ਐਸਟੀਐਫ ਉਸਨੂੰ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲੈ ਆਈ ਸੀ। ਕਾਨਪੁਰ ਪਹੁੰਚਣ ‘ਤੇ ਪੁਲਿਸ ਦੀ ਕਾਰ ਰਸਤੇ ‘ਚ ਪਲਟ ਗਈ। ਇਸ ਦੌਰਾਨ ਵਿਕਾਸ ਦੂਬੇ ਨੇ ਇੱਕ ਪੁਲਿਸ ਮੁਲਾਜ਼ਮ ਤੋਂ। ਹ ਥਿ ਆ ਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।

ਵਿਕਾਸ ਦੂਬੇ ਅਤੇ ਪੁਲਿਸ ਵਿਚਾਲੇ। ਗੋ ਲੀ ਆਂ। ਲੱਗੀਆਂ। ਇਸ ਦੌਰਾਨ ਵਿਕਾਸ ਦੂਬੇ ਗੰ ਭੀ ਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁੱਛਗਿੱਛ ਦੌਰਾਨ ਕੀਤੇ ਹੈਰਾਨ ਕਰਨ ਵਾਲਾ ਖੁਲਾਸੇ:
ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ। ਇਸ ਦੌਰਾਨ ਉਸਨੇ ਕਈ ਵੱਡੇ ਖੁਲਾਸੇ ਕੀਤੇ। ਵਿਕਾਸ ਦੂਬੇ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਨੂੰ। ਮਾ ਰ ਨ। ਤੋਂ ਬਾਅਦ ਲੋਥਾਂ ਨੂੰ ਸਾ ੜ ਨਾ ਚਾਹੁੰਦਾ ਸੀ। ਲੋਥਾਂ ਨੂੰ ਜਲਾਉਣ ਲਈ ਇੱਕ ਥਾਂ ‘ਤੇ ਇਕੱਤਰ ਕੀਤਾ ਗਿਆ ਅਤੇ ਤੇਲ ਦਾ ਪ੍ਰਬੰਧ ਵੀ ਕੀਤਾ ਗਿਆ।

ਇਸ ਦੌਰਾਨ ਵਿਕਾਸ ਨੇ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਗੱਲ ਵੀ ਕਹੀ। ਵਿਕਾਸ ਦੂਬੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਸੀ ਕਿ ਪੁਲਿਸ ਸਵੇਰੇ ਆਵੇਗੀ। ਰਾਤ ਨੂੰ ਹੀ ਪੁਲਿਸ ਛਾਪੇਮਾਰੀ ਲਈ ਆਈ, ਡਰ ਸੀ ਕਿ ਪੁਲਿਸ। ਐ ਨ ਕਾ ਉਂ ਟ ਰ। ਕਰੇਗੀ। ਵਿਕਾਸ ਦੂਬੇ ਨੇ ਦੱਸਿਆ ਕਿ ਉਸ ਦੀ ਸੀਓ ਦੇਵੇਂਦਰ ਮਿਸ਼ਰਾ ਨਾਲ ਨਹੀਂ ਬਣਦੀ ਸੀ, ਕਈ ਵਾਰ ਦੇਵੇਂਦਰ ਮਿਸ਼ਰਾ ਨੂੰ। ਧ ਮ ਕੀ। ਦਿੱਤੀ ਸੀ। ਵਿਨੈ ਤਿਵਾੜੀ ਨੇ ਕਿਹਾ ਕਿ ਸੀਓ (ਦਵੇਂਦਰ ਮਿਸ਼ਰਾ) ਮੇਰੇ ਵਿਰੁੱਧ ਹੈ। ਸੀਓ ਨੂੰ ਸਾਹਮਣੇ ਵਾਲੇ ਘਰ ਵਿਚ। ਮਾ ਰਿ ਆ। ਗਿਆ ਸੀ। ਮੇਰੇ ਸਾਥੀਆਂ ਨੇ ਸੀਓ ਨੂੰ। ਮਾ-ਰ । ਦਿੱਤਾ। ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਸਾਥੀਆਂ ਨੂੰ ਵੱਖ-ਵੱਖ ਭੱਜਣ ਲਈ ਕਿਹਾ ਗਿਆ ਸੀ।




error: Content is protected !!