ਦੇਸ਼ ਭਰ ਵਿੱਚ ਤਾਪਮਾਨ ਤੇਜੀ ਨਾਲ ਵੱਧ ਰਿਹਾ ਹੈ ਅਜਿਹੇ ਵਿੱਚ ਜਿੰਨਾ ਘਰਾਂ ਵਿੱਚ AC ਹੈ ਉਹ ਗਰਮੀ ਤੋਂ ਬਚਣ ਦੇ ਲਈ ਉਸਨੂੰ ਚਾਲੂ ਕਰ ਰਹੇ ਹਨ ਹਾਲਾਂਕਿ AC ਚਾਲੂ ਕਰਨ ਤੋਂ ਪਹਿਲਾ ਇਸਦੇ 2 ਪਾਰਟਸ ਏਅਰ ਫਿਲਟਰ ਅਤੇ ਬੈਕਟੀਰੀਆ ਫਿਲਟਰ ਦੀ ਸਫਾਈ ਜਰੂਰ ਕਰ ਲੈਣੀ ਚਾਹੀਦੀ ਹੈ। ਬੀਤੇ ਸਾਲ ਅਕਤੂਬਰ ਵਿਚ ਏਅਰ ਕੰਡੀਸ਼ਨਰ ਵਿਚ ਖ਼ਰਾਬੀ ਦੇ ਚਲਦੇ ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਦੇ ਅਨੁਸਾਰ AC ਵਿਚ ਗੜਬੜੀ ਸੀ ਕਿਸਦੇ ਚਲਦੇ ਇਸ ਵਿਚ ਗੈਸ ਲੀਕ ਹੋਈ ਅਤੇ ਫੈਮਲੀ ਦੀਦ ਡੈਥ ਹੋ ਗਈ।
ਏਅਰ ਕੰਡੀਸ਼ਨਰ ਦੇ ਮੇਨੇਟਨਸ ਅਤੇ ਸਫਾਈ ਨੂੰ ਲੈ ਕੇ ਪੇਨਾਸੋਨਿਕ ਕੰਪਨੀ ਦੇ AC ਸੈਗਮੇਂਟ ਦੇ ਅਗਜੀਕੁਟਿਵ ਅਤੇ AC ਮਾਹਿਰ ਗੋਪਾਲ ਮਿਸ਼ਰਾ ਨੇ ਦੱਸਿਆ ਕਿ AC ਦਾ ਟਾਈਮਲੀ ਮੇਟੇਨਸ ਬਹੁਤ ਜਰੂਰੀ ਹੈ। ਜੇਕਰ ਅਸੀਂ ਇਸ ਵਿਚ ਸਮਾਂ ਲਗਾ ਰਹੇ ਹਾਂ ਤਾ ਘਰ ਤੇ ਇਸਦੇ ਏਅਰ ਫਿਲਟਰ ਅਤੇ ਬੈਕਟੀਰੀਆ ਫਿਲਟਰ ਦੀ ਸਫਾਈ ਤਾ ਜਰੂਰ ਕਰਨੀ ਚਾਹੀਦੀ ਅਸਲ ਵਿਚ ਇਹ ਦੋਨੋ ਪਾਰਟਸ AC ਦਾ ਅਹਿਮ ਹਿੱਸਾ ਹੈ ਅਤੇ ਇਸ ਵਿਚ ਹੋਲੀ ਹੋਲੀ ਧੂੜ ਜੰਮਦੀ ਰਹਿੰਦੀ ਹੈ ਜਿਸਦੇ ਚਲਦੇ ਏਅਰ ਫਲੋ ਬੰਦ ਹੋ ਜਾਂਦਾ ਹੈ।
ਘਰ ਵਿਚ 10 ਮਿੰਟ ਵਿਚ ਇੰਜ ਕਰੋ ਸਫਾਈ :- ਵਿੰਡੋ ਅਤੇ ਸਪਲਿਟ AC ਵਿਚ ਏਅਰ ਅਤੇ ਬੈਕਟੀਰੀਆ ਫਿਲਟਰ ਹੁੰਦੇ ਹਨ ਇਹਨਾਂ ਦੀ ਸਫਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਸਪਲਿਟ ਏ ਸੀ ਵਿਚ ਉਪਰ ਦੇ ਪਾਸੇ ਜਾ ਕੇ ਜੋ ਕਵਰ ਹੁੰਦਾ ਹੈ ਉਸ ਵਿਚ ਲਾਕ ਹੁੰਦੇ ਹਨ ਇਹਨਾਂ ਨੂੰ ਓਪਨ ਕਰਕੇ ਫਿਲਟਰ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਵਿੰਡੋ ਏ ਸੀ ਵਿਚ ਵੀ ਸਾਹਮਣੇ ਵਾਲੀ ਗਰਿਲ ਨੂੰ ਹਟਾ ਕੇ ਅੰਦਰ ਤੋਂ ਏਅਰ ਫਿਲਟਰ ਕੱਢਿਆ ਜਾ ਸਕਦਾ ਹੈ। ਏਅਰ ਫਿਲਟਰ ਦੇ ਪਿੱਛੇ ਬੈਕਟੀਰੀਆ ਫਿਲਟਰ ਹੁੰਦਾ ਹੈ ਇਹ ਵੀ ਆਸਾਨੀ ਨਾਲ ਰਿਮੂਵ ਹੋ ਜਾਂਦਾ ਹੈ। ਇਹਨਾਂ ਦੋਨਾਂ ਫਿਲਟਰ ਨਾਲ ਬੁਰਸ਼ ਦੀ ਮਦਦ ਨਾਲ ਡਸਟ ਨੂੰ ਹਟਾਓ ਇਸਦੇ ਬਾਅਦ ਇਹਨਾਂ ਨੂੰ ਪਾਣੀ ਨਾਲ ਚੰਗੀ ਤਰਾਂ ਧੋ ਲਵੋ। ਧੋਣ ਨਾਲ ਧੂੜ ਪੂਰੀ ਤਰ੍ਹਾਂ ਅਲੱਗ ਹੋ ਜਾਂਦੀ ਹੈ ਅਤੇ ਫਿਲਟਰ ਦੇ ਸਾਰੇ ਹੋਲ ਕਲੀਨ ਹੋ ਕੇ ਖੁੱਲ ਜਾਂਦੇ ਹਨ। ਸਿਰਫ 10 ਮਿੰਟ ਦੇ ਕੇ ਤੁਸੀਂ ਇਸਨੂੰ ਸਾਫ ਕਰ ਸਕਦੇ ਹੋ ਫਿਲਟਰ ਸਹੀ ਹੋਣ ਨਾਲ ਏ ਸੀ ਵਿਚ ਦੂਜੀ ਖ਼ਰਾਬੀ ਹੋਣ ਦੇ ਚਾਨਸ ਵੀ ਘੱਟ ਹੋ ਜਾਂਦੇ ਹਨ। ਜੇਕਰ ਏਅਰ ਫਲੋ ਪੂਰੀ ਤਰ੍ਹਾਂ ਸਹੀ ਹੈ ਤਾ ਏ ਸੀ ਦੇ ਦੂਜੇ ਪਾਰਟਸ ਹੀਟ ਨਹੀਂ ਹੁੰਦੇ ਅਤੇ ਉਹ ਕੂਲਿੰਗ ਵੀ ਚੰਗੀ ਕਰਦਾ ਹੈ।
ਵਾਇਰਲ