ਅੱਜ ਕੱਲ ਦੀ ਭੱਜ ਦੌੜ ਵਿਚ ਲੋਕ ਆਪਣੇ ਸਰੀਰ ਦੀ ਸੁਰੱਖਿਆ ਕਰਨੀ ਹੀ ਭੁੱਲ ਗਏ ਅਕਸਰ ਅਸੀਂ ਜਾਣਦੇ ਹਾਂ ਕਿ ਬਾਹਰ ਜਾਣ ਨਾਲ ਸਾਡੇ ਕੰਨਾਂ ਵਿਚ ਧੂੜ ਮਿੱਟੀ ਲੱਗਣ ਨਾਲ ਸਾਡੇ ਕੰਨਾਂ ਵਿਚ ਮੈਲ ਜੰਮ ਜਾਂਦੀ ਹੈ ਅਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋ ਅਸੀਂ ਬਾਹਰ ਜਾਂਦੇ ਹਾਂ ਤਾ ਬਾਹਰ ਦੇ ਵਤਾਰਵਨ ਦੇ ਚਲਦੇ ਧੂੜ ਮਿੱਟੀ ਉੱਡ ਕੇ ਸਾਡੇ ਕੰਨਾਂ ਵਿਚ ਚਲੀ ਜਾਂਦੀ ਹੈ । ਅਤੇ ਕੰਨਾਂ ਵਿਚ ਮੇਲ ਦੇ ਰੂਪ ਵਿੱਚ ਜਮਾ ਹੋ ਜਾਂਦੀ ਹੈ । ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਕੰਨਾਂ ਵਿਚ ਜੰਮੀ ਮੈਲ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕਰ ਸਕਦੇ ਹੋ ਆਓ ਜਾਣਦੇ ਹਾਂ ਉਹ ਉਪਾਅ ।
ਬਦਾਮ ਦਾ ਤੇਲ : – ਬਦਾਮ ਦਾ ਤੇਲ ਇਹ ਇੱਕ ਸਾਫਟ ਤੇਲ ਹੁੰਦਾ ਹੈ । ਇਸਦਾ ਪ੍ਰਯੋਗ ਵੀ ਕਰ ਸਕਦੇ ਹੋ । ਦੋ ਬੂੰਦਾਂ ਪਾਉਣ ਦੇ ਬਾਅਦ ਇਸ ਨੂੰ ਥੋੜੇ ਸਮੇ ਬਾਅਦ ਵਾਪਸ ਕੱਢ ਦਿਓ ਇਹ ਤੇਲ ਵੀ ਕਿਸੇ ਤਰ੍ਹਾਂ ਦਾ ਸਾਇਡ ਇਫੈਕਟ ਨਹੀਂ ਹੁੰਦਾ ਹੈ ਇਸਦਾ ਉਪਾਅ ਬਿਨਾ ਸੋਚੇ ਕਰ ਸਕਦੇ ਹੋ ।
ਸਰੋ ਦਾ ਤੇਲ : – ਮੈਲ ਨੂੰ ਸਾਫ ਕਰਨ ਦੇ ਲਈ ਤੁਹਾਨੂੰ ਕੁਝ ਘਰੇਲੂ ਉਪਾਅ ਕਰਨੇ ਹੋਣਗੇ ਜਿਵੇ ਕਿ ਸਰੋ ਦਾ ਤੇਲ । ਜਿਵੇ ਕਿ ਅਸੀਂ ਸਭ ਜਾਣਗੇ ਹਾਂ ਕਿ ਸਰੋ ਦਾ ਤੇਲ ਕਾਫੀ ਚੀਜਾਂ ਵਿਚ ਫਾਇਦਾ ਦਿੰਦਾ ਹੈ । ਤੁਹਾਨੂੰ ਦੱਸ ਦੇ ਕਿ ਕੰਨ ਦੀ ਮੈਲ ਨੂੰ ਸਾਫ ਕਰਨ ਦੇ ਲਈ ਤੁਸੀਂ ਸਰੋ ਦੇ ਤੇਲ ਦੀਆ ਕੁਝ ਬੂੰਦਾਂ ਪਾਓ ਇਸ ਨਾਲ ਤੁਹਾਨੂੰ ਕੰਨ ਵਿਚ ਕਦੇ ਦਰਦ ਦੀ ਸ਼ਕਾਇਤ ਨਹੀਂ ਆਵੇਗੀ ਬੂੰਦਾਂ ਪਾਉਣ ਦੇ ਬਾਅਦ ਆਪਣੇ ਕੰਨ ਦੇ ਪਾਸੇ ਤੋਂ ਬਾਹਰ ਕੱਢ ਦਿਓ ਜੋ ਗੰਦਾ ਹੋਵੇਗਾ ਬਾਹਰ ਆ ਜਾਵੇਗਾ ।
ਬੇਬੀ ਆਇਲ : – ਬੇਬੀ ਆਇਲ ਦੇ ਬਾਰੇ ਵਿਚ ਸਭ ਜਾਣਦੇ ਹਨ ਕਿ ਇਹ ਬੱਚੀਆਂ ਦੇ ਲਈ ਹੁੰਦਾ ਹੈ ਇਹ ਬੱਚੀਆਂ ਦੀ ਸ੍ਕਿਨ ਲਈ ਕਾਫੀ ਲਾਭਦਾਇਕ ਹੁੰਦਾ ਹੈ ਇਹ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਕੰਨ ਵਿਚ ਪਾਓ ਦਰਦ ਦੇ ਨਾਲ ਨਾਲ ਕੰਨਾਂ ਵਿਚ ਜੰਮੀ ਮੈਲ ਦੀ ਸਫਾਈ ਬਹੁਤ ਜਲਦ ਕਰ ਦਿੰਦਾ ਹੈ ।
ਪਿਆਜ ਦੇ ਫਾਇਦੇ : – ਪਿਆਜ ਤਾ ਹਰ ਘਰ ਵਿਚ ਹੁੰਦਾ ਹੈ ਪਿਆਜ ਸਧਾਰਨ ਨੁਸਖਾ ਹੈ । ਕੰਨ ਵਿਚ ਜੰਮੀ ਮੈਲ ਨੂੰ ਸਾਫ ਕਰਨ ਦੇ ਲਈ ਪਿਆਜ ਦਾ ਰਸ ਕੱਢ ਕੇ ਉਸਦੀਆਂ ਚਾਰ ਬੂੰਦਾਂ ਕੰਨਾਂ ਵਿਚ ਪਾਓ ਅਤੇ ਪੰਜ ਮਿੰਟ ਤੱਕ ਰੱਖੋ ਅਤੇ ਉਸ ਰਸ ਨੂੰ ਬਾਹਰ ਨਿਕਲਣ ਦਿਓ ਦੇਖੋਗੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਕੰਨ ਵਿਚ ਕਦੇ ਵੀ ਦਰਦ ਨੂੰ ਲੈ ਕੇ ਮੈਲ ਦੀ ਸਮੱਸਿਆ ਤੋਂ ਜਲਦ ਹੀ ਛੁਟਕਾਰਾ ਪਾ ਸਕਦੇ ਹੋ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਘਰੇਲੂ ਨੁਸ਼ਖੇ