ਤੁਸੀ ਅਕਸਰ ਆਪਣੇ ਸ਼ਹਿਰ ਵਿੱਚ ਜੰਗਮ ਦੇਖੇ ਹੋਣਗੇ ਪਰ ਕਿ ਤਹਾਨੂੰ ਪਤਾ ਹੈ ਕਿ ਇਹ ਕੋਣ ਹਨ ਤੇ ਇਹ ਮੰਗਦੇ ਨੇ ਅੱਜ ਅਸੀ ਇਸ ਦੇ ਬਾਰੇ ਦੱਸਣ ਜਾ ਰਹੇ ਹਾਂ, ਜੰਗਮ ਦਾ ਅਰਥ ਹੈ ਕਿ ਜਿਸ ਦੇ ਪ੍ਰਕਾਸ਼ ਤੋਂ ਸੂਰਜ, ਚੰਨ ਸਹਿਤ ਸਾਰਾ ਬ੍ਰਹਿਮੰਡ ਪ੍ਰਕਾਸ਼ਤ ਹੋ ਰਿਹਾ ਹੈ। ਉਸ ਸਵੈ-ਜਯੋਤੀ ਸਰੂਪ ਪਰਮ ਸ਼ਿਵ ਨੂੰ ਜੋ ਆਪਣੀ ਆਤਮਾ ਤੋਂ ਭਿੰਨ ਜਾਣਦਾ ਹੈ।
ਅਰਥਾਤ ਸ਼ਿਵ ਨਾਲ ਜਿਸ ਨੂੰ ਅਭੇਦ ਬੋਧ ਉਤਪੰਨ ਹੋਇਆ ਹੈ, ਉਸ ਆਤਮ ਗਿਆਨੀ ਨੂੰ ਸ਼ੈਵ ਦਰਸ਼ਨ ਵਿੱਚ ਜੰਗਮ ਕਿਹਾ ਜਾਂਦਾ ਹੈ। ਜੰਗਮ ਸ਼ਬਦ ਦੇ ਅਰਥ ਕਰ ਕੇ ਦੇਖੀਏ ਤਾਂ ਵੀ, ਜੰਗਮ ਦਾ ਅਰਥ ਹੈ ਕਿ ਜਿਸ ਦੇ ਪ੍ਰਕਾਸ਼ ਤੋਂ ਸੂਰਜ, ਚੰਨ ਸਹਿਤ ਸਾਰਾ ਬ੍ਰਹਿਮੰਡ ਪ੍ਰਕਾਸ਼ਤ ਹੋ ਰਿਹਾ ਹੈ।ਉਸ ਸਵੈ-ਜਯੋਤੀ ਸਰੂਪ ਪਰਮ ਸ਼ਿਵ ਨੂੰ ਜੋ ਆਪਣੀ ਆਤਮਾ ਤੋਂ ਭਿੰਨ ਜਾਣਦਾ ਹੈ।
ਅਰਥਾਤ ਸ਼ਿਵ ਨਾਲ ਜਿਸ ਨੂੰ ਅਭੇਦ ਬੋਧ ਉਤਪੰਨ ਹੋਇਆ ਹੈ, ਉਸ ਆਤਮ ਗਿਆਨੀ ਨੂੰ ਸ਼ੈਵ ਦਰਸ਼ਨ ਵਿੱਚ ਜੰਗਮ ਕਿਹਾ ਜਾਂਦਾ ਹੈ। ਜੰਗਮ ਜਦੋਂ ਕਿਸੇ ਨਾਲ ਮਿਲਦਾ ਹੈ ਤਾਂ ਉਹ ਸ਼ਿਵ ਸ਼ਰਣਮ ਬੋਲਦਾ ਹੈ। ਸ਼ਿਵ ਸ਼ਰਣਮ ਜੰਗਮਾਂ ਦਾ ਓਂਕਾਰ ਹੈ। ਪ੍ਰਤੀਉੱਤਰ ਵਿੱਚ ਸਾਧੂ ਸੰਨਿਆਸੀ ਉਨ੍ਹਾਂ ਨੂੰ ਸ਼ੰਭੂ-ਸ਼ਰਣਮ ਨਾਲ ਸੰਬੋਧਨ ਕਰਦੇ ਹਨ। ਜੰਗਮ ਪੁਰਾਤਨ ਪੰਜਾਬ ਦਾ ਅਤਿ-ਪ੍ਰਾਚੀਨ ਸੰਪਰਦਾਇ ਹੈ
ਜੰਗਮ ਜਿਹਨਾਂ ਨੂੰ ਭਗਵਾਨ ਸ਼ਿਵ ਦੇ ਪੁਰੋਹਿਤ ਵੀ ਕਿਹਾ ਜਾਂਦਾ ਹੈ। ਪੁਰਾਤਨ ਵਿਸ਼ਾਲ ਪੰਜਾਬ, ਜਿਸ ਵਿੱਚ ਹਰਿਆਣਾ ਵੀ ਸ਼ਾਮਲ ਹੈ, ਆਪਣੇ ਅਨੋਖੇ ਸੱਭਿਆਚਾਰ ਲਈ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ।
ਵਾਇਰਲ