BREAKING NEWS
Search

ਕੈਪਟਨ ਨੇ ਪੰਜਾਬ ਵਾਸੀਆਂ ਨੂੰ ਲਾਈਵ ਹੋ ਕੇ ਸੁਣਾਈ ਵੱਡੀ ਖੁਸ਼ਖ਼ਬਰੀ- ਪੰਜਾਬੀਆਂ ਦੇ ਚਿਹਰਿਆਂ ਤੇ ਆਈ ਮੁਸਕਾਨ,ਦੇਖੋ ਪੂਰੀ ਖ਼ਬਰ

ਪੰਜਾਬੀਆਂ ਦੇ ਚਿਹਰਿਆਂ ਤੇ ਆਈ ਮੁਸਕਾਨ

ਪੰਜਾਬ ਵਿਚ ਵਧਦੇ ਮਾਮਲਿਆਂ ਦੇ ਚੱਲਦੇ ਚਾਰ ਜ਼ਿਲਿਆਂ ਵਿਚੋਂ ਰਾਹਤ ਭਰੀ ਖਬਰ ਆਈ ਹੈ। ਨਵਾਂਸ਼ਹਿਰ ਸਣੇ ਪੰਜਾਬ ਦੇ 2 ਜਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨਵਾਂ ਸ਼ਹਿਰ ਤੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ। ਇੱਥੇ ਸਾਰੇ ਮਰੀਜ਼ ਠੀਕ ਹੋ ਗਏ ਹਨ। ਇਸ ਤੋਂ ਇਲਾਵਾ ਮੋਗਾ ਵਿੱਚ ਵੀ ਹੁਣ ਕੋਈ ਵੀ ਕੋਰੋਨਾ ਮਰੀਜ਼ ਨਾ ਹੋਣ ਦੀ ਰਿਪੋਰਟ ਹੈ।

ਇਸ ਤਰ੍ਹਾਂ ਇਹ ਪੰਜਾਬ ਦੇ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਰਾਹਤ ਭਰੀ ਖਬਰ ਹੈ। ਇੱਥੇ ਇੱਕ 55 ਸਾਲਾ ਬਜ਼ੁਰਗ ਕੋਰੋਨਾਵਾਇਰਸ ਖਿਲਾਫ ਜੰਗ ਜਿੱਤ ਕਿ ਸਿਹਤਯਾਬ ਹੋ ਗਿਆ ਹੈ। ਅਮਰਜੀਤ ਸਿੰਘ ਹੁਣ ਸਿਹਤਮੰਦ ਹੈ ਇਸ ਲਈ ਡਾਕਟਰਾਂ ਨੇ ਉਸਨੂੰ ਛੁੱਟੀ ਦੇ ਦਿੱਤੀ ਹੈ।

ਅਮਰਜੀਤ ਦਾ ਇਲਾਜ ਸੰਗਰੂਰ ਹਸਪਤਾਲ ‘ਚ ਹੋਇਆ ਹੈ। ਡਾਕਟਰਾਂ ਮੁਤਾਬਕ ਅਮਰਜੀਤ ਦੇ ਸਾਰੇ ਟੈਸਟ ਨੈਗੇਟਿਵ ਆਏ ਹਨ। ਸੰਗਰੂਰ ‘ਚ ਇੱਕ ਹੋਰ ਕੋਰੋਨਾ ਮਰੀਜ਼ ਸਿਹਤਯਾਬ ਹੋਇਆ ਹੈ।ਉਸਨੂੰ ਵੀ ਕੱਲ ਨੂੰ ਛੁੱਟੀ ਮਿਲ ਜਾਵੇਗੀ।ਇਥੇ ਦੱਸ ਦੇਈਏ ਕਿ ਕੋਰੋਨਾ ਦੇ ਪਹਿਲੇ ਐਪਿਕ ਸੈਂਟਰ ਬਣੇ ਨਵਾਂਸ਼ਹਿਰ ਨੇ ਕੋਰੋਨਾ ਦੀ ਜ਼ੰਜੀਰ ਨੂੰ 35 ਦਿਨਾਂ ‘ਚ ਮਾਤ ਦੇ ਦਿੱਤੀ ਹੈ।

ਜ਼ਿਲ੍ਹੇ ‘ਚ 27 ਮਾਰਚ ਤੋਂ ਇਕ ਵੀ ਕੇਸ ਸਾਹਮਣੇ ਨਹੀਂ ਆਇਆ। ਬੁੱਧਵਾਰ ਆਖਰੀ ਮਰੀਜ਼ ਵੀ ਠੀਕ ਹੋ ਗਿਆ। ਨਵਾਂਸ਼ਹਿਰ ‘ਚ ਹੁਣ ਇਕ ਵੀ ਮਰੀਜ਼ ਨਹੀਂ। ਇੱਥੇ ਪਹਿਲਾ ਮਾਮਲਾ 19 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਫਿਰ 26 ਮਾਰਚ ਤਕ ਇਹ ਸੰਖਿਆ ਉਸ ਸਮੇਂ ਤਕ ਪੰਜਾਬ ‘ਚ ਸਭ ਤੋਂ ਜ਼ਿਆਦਾ ਯਾਨੀ 19 ਤਕ ਪਹੁੰਚ ਗਈ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |



error: Content is protected !!