ਆਈ ਤਾਜਾ ਵੱਡੀ ਖਬਰ

ਕੈਨੇਡਾ ਦੀ ਧਰਤੀ ਤੋ ਆਈ ਮੰਦਭਾਗੀ ਖਬਰ। ਕਰੀਬ 21 ਦਿਨ ਪਹਿਲਾਂ ਗਏ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ, ਅਚਾਨਕ ਹੋਈ ਦਰਦਨਾਕ ਮੌਕ। ਪਰਿਵਾਰ ਵਿਚ ਪਿਆ ਮਾਤਮ, ਮਾਪਿਆ ਦਾ ਦਰਦ ਦੇਖਿਆ ਨਹੀ ਜਾਦਾ। ਦੱਸ ਦਈਏ ਕਿ ਇਹ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਪੰਜਾਬ ਤੋ ਇਕ ਨੌਜਵਾਨ 21 ਦਿਨ ਪਹਿਲਾਂ ਹੀ ਸਟੱਡੀ ਵੀਜੇ ਰਾਹੀ ਪੜ੍ਹਾਈ ਕਰਨ ਅਤੇ ਚੰਗੇ ਭਵਿੱਖ ਲਈ ਕਨੇਡਾ ਗਿਆ ਸੀ ਪਰ ਹੁਣ ਵਾਪਰੀ ਅਜਿਹੀ ਮੰਦਭਾਗੀ ਘਟਨਾ ਕਿ ਉਸ ਦੇ ਘਰ ਵਿਚ ਮਾਤਮ ਛਾ ਗਿਆ। ਦੱਸ ਦਈਏ ਕਿ ਇਹ ਦਰਦਨਾਕ ਘਟਨਾ ਜਿਲ੍ਹਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿਥੋ ਦੇ ਇਕ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਿਕ ਰਜਤ ਮਹਿਰਾ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ।

ਰਜਤ ਮਹਿਰਾ ਦੇ ਮਾਪਿਆ ਮੁਤਾਬਿਕ ਕਰੀਬ 21 ਦਿਨ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਹੁਣ ਉਸ ਦੀ ਅਚਾਨਕ ਮੌਤ ਨਾਲ ਘਰ ਵਿਚ ਸੋਗ ਦੀ ਲਹਿਰ ਹੈ ਤੇ ਮਾਪਿਆ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁੱਤ ਦੀ ਅਚਾਨਕ ਮੌਤ ਨਾਲ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦੱਸ ਦਈਏ ਕਿ ਆਏ ਦਿਨ ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਲਈ ਅਤੇ ਪੜ੍ਹਾਈ ਲਈ ਪੰਜਾਬ ਤੋਂ ਵਿਦੇਸ਼ ਵਿਚ ਜਾਦੇ ਹਨ। ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਕਈ ਸਾਰੇ ਵੱਡੇ ਸੁਪਨੇ ਲੈਕੇ ਨੌਜਵਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾਦੇ ਹਨ।

ਪਰ ਕਈ ਵਾਰ ਉਨ੍ਹਾਂ ਨਾਲ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਕਿ ਉਨ੍ਹਾਂ ਦੇ ਸੁਪਨੇ ਅਧੂਰਾ ਰਹਿ ਜਾਂਦੇ ਹਨ। ਇਸ ਤਰ੍ਹਾਂ ਰਜਤ ਮਹਿਰਾ ਜੋ ਕਈ ਸਾਰੇ ਸੁਪਨੇ ਸਜਾ ਕੇ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ।

ਰਜਤ ਦੇ ਮਾਪਿਆ ਨੇ ਦੱਸਿਆ ਕਿ ਉਸ ਨੂੰ ਹਾਲੇ ਤਕਰੀਬਨ 21 ਦਿਨ ਹੀ ਕੇਨੇਡਾ ਗਏ ਨੂੰ ਹੋਏ ਸੀ ਪਰ ਅਚਾਨਕ ਉਸ ਦੀ ਮੌਤ ਦੀ ਖਬਰ ਸਾਹਮਣੇ ਆ ਗਈ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈ ਕਰਕੇ ਹੋਈ ਹੈ। ਦੱਸ ਦਈਏ ਕਿ ਇਸ ਮੰਦਭਾਗੀ ਖਬਰ ਨਾਲ ਮਾਪਿਆ ਉਤੇ ਦੁੱਖਾ ਦਾ ਪਹਾੜ ਟੁੱਟ ਗਿਆ, ਰਜਤ ਦੇ ਮਾਪਿਆ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ।


ਤਾਜਾ ਜਾਣਕਾਰੀ
ਕੈਨੇਡਾ 21 ਦਿਨ ਪਹਿਲਾਂ ਗਏ ਨੌਜਵਾਨ ਮੁੰਡੇ ਦੀ ਹੋਈ ਇਸ ਤਰਾਂ ਅਚਾਨਕ ਮੌਤ , ਪਰਿਵਾਰ ਚ ਪਿਆ ਮਾਤਮ
ByadminJuly 22, 2023Comments Off on ਕੈਨੇਡਾ 21 ਦਿਨ ਪਹਿਲਾਂ ਗਏ ਨੌਜਵਾਨ ਮੁੰਡੇ ਦੀ ਹੋਈ ਇਸ ਤਰਾਂ ਅਚਾਨਕ ਮੌਤ , ਪਰਿਵਾਰ ਚ ਪਿਆ ਮਾਤਮ
Previous Postਮੱਥਾ ਟੇਕਣ ਜਾ ਰਹੇ ਭੈਣ ਭਰਾ ਨਾਲ ਵਾਪਰੀ ਅਣਹੋਣੀ , ਜਾਣ ਦੀ ਜਿੱਦ ਪਈ ਮਹਿੰਗੀ ਰੋਕ ਰਹੀ ਸੀ ਮਾਂ
Next Postਪੰਜਾਬ : ਹੱਸਦੇ ਖੇਡਦੇ ਪਰਿਵਾਰ ਦੀਆਂ ਪੱਲਾਂ ਚ ਉਜੜੀਆਂ ਖੁਸ਼ੀਆਂ , ਨੌਜਵਾਨ ਧੀ ਦੀ ਇੰਝ ਹੋਈ ਮੌਤ