ਪੰਜਾਬ ਵਿਚ ਵਸਦੇ ਨੌਜਵਾਨ ਮੁੰਡੇ ਕੁੜੀਆਂ ਦਾ ਅਜਕਲ ਵਿਦੇਸ਼ ਜਾਨ ਦਾ ਸਪਨਾ ਹੁੰਦਾ ਹੈ ਕੁੱਛ ਮੁੰਡੇ ਕੁੜੀਆਂ ਤਾ ਵਿਦੇਸ਼ ਜਾਨ ਵਿਚ ਸਫਲ ਰਹਿ ਜਾਂਦੇ ਨੇ ਤੇ ਕੁੱਛ ਅਸਫਲ ਵੀ ਹੋ ਜਾਂਦੇ ਹਨ |ਪਿੱਛਲੇ ਦਹਾਕੇ ਦੀ ਗੱਲ ਕਰੀਏ ਦਾ ਵਿਦੇਸ਼ ਜਾਨ ਵਾਲੀ ਦੀ ਗਿਣਤੀ ਵਿਚ ਸੱਠ ਪ੍ਰਤੀਸ਼ਤ ਵਾਧਾ ਹੋਇਆ ਹੈ |ਤੇ ਇਸਦੇ ਨਾਲ ਹੀ ਵਿਦੇਸ਼ ਵਿਚ ਹੋਣ ਵਾਲਿਆਂ ਘ ਟਨਾ ਵਾਂ ਵਿਚ ਵੀ ਵਾਧਾ ਹੋਇਆ ਹੈ |
ਖਾਸ ਕਰਕੇ ਕੈਨੇਡਾ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ |ਪਰ ਸਬ ਤੋਂ ਜਿਆਦਾ ਮਾਮਲੇ ਇਥੋਂ ਹੀ ਸੁਨਣ ਨੂੰ ਮਿਲਦੇ ਹਨ |ਇਸ ਤਰਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪੰਜਾਬੀ ਵਲੋਂ ਹੀ ਪੰਜਾਬੀਆਂ ਨਾਲ ਠੱਗੀਆਂ ਕਰਨ ਦੇ ਇਲਜ਼ਾਮ ਲਗਾਏ ਗਏ ਹਨ |ਆਓ ਜਾਂਦੇ ਹਾਂ ਕਿ ਹੈ ਇਹ ਪੂਰਾ ਮਾਮਲਾ |ਜੋਬਨਦੀਪ ਸਿੰਘ ਪੱਡਾ ਜੋ ਕਿ ਗੁਰਦਸਪੂਰ ਦੇ ਬੋਝਾ ਪਿੰਡ ਨਾਲ ਸੰਬੰਧਿਤ ਹੈ ਤੇ ਅਜੇ ਤੋਂ ਤਕਰੀਬਨ ਦੋ ਸਾਲ ਪਹਿਲਾ ਕੈਨੇਡਾ ਵਿਚ ਆਇਆ ਸੀ |
ਜੋਬਨ ਦਾ ਇਕ ਵਡਾ ਭਰਾ ਵੀ ਏਥੇ ਹੀ ਰਹਿੰਦਾ ਸੀ |ਹਰ ਇਕਵਣਾਉਜਵਾਂ ਦਾ ਮੁੰਡਾ ਹੁੰਦਾ ਹੈ ਕਿ ਉਹ ਸੋਹਣੀ ਕਮਾਈ ਕਰੇ ਤੇ ਆਪਣੇ ਸ਼ੌਂਕ ਪੂਰੇ ਕਰੇ ਤੇ ਘਰਦਿਆਂ ਦੇ ਸ਼ੌਂਕ ਪੂਰੇ ਕਰੇ |ਪਰ ਕੁੱਛ ਲੋਕ ਇਹ ਸ਼ੌਂਕ ਪੂਰੇ ਕਰਨ ਲਈ ਮੇਹਨਤ ਕਰਨ ਦੀ ਬਜਾਏ ਹੋਰ ਰਸਤਾ ਚੁਣ ਲੈਂਦੇ ਹਨ |ਜੋ ਰਸਤਾ ਠੱਗੀ ਤੇ ਧੋਖੇ ਵਾਲਾ ਹੁੰਦਾ ਹੈ |ਇਸ ਨਾਲ ਉਹ ਪੇਸ਼ ਤਾ ਜਰੂਰ ਕਮਾ ਲੈਂਦੇ ਹਨ ਪਰ ਇਹ ਕਮ ਸਦਾ ਹੀ ਨਹੀਂ ਚਲਦੇ |
ਕਹਿੰਦੇ ਹਨ ਨਾ ਕਿ 100 ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ |ਇਸੇ ਹੀ ਤਰਾਂ ਪੰਜਾਬ ਵਿੱਚੋ ਗਏ ਵਿਦਿਆਰਥੀਆਂ ਨਾਲ ਇਸ ਮੁੰਡੇ ਨੇ ਠੱਗੀ ਮਾਰੀ ਇਸ ਵਿਚ ਕੁੜੀਆਂ ਵੀ ਸ਼ਾਮਿਲ ਸਨ ਜੋ ਇਸ ਦੀ ਠੱਗੀ ਦਾ ਸ਼ਿਕਾਰ ਹੋਇਆ |ਅਸਲ ਵਿਚ ਇਸੇ ਕਰਕੇ ਹੀ ਕ਼ਾਨੂਨ ਹੋਰ ਵੀ ਸਖਤ ਹੁੰਦੇ ਹਨ |ਤੇ ਸਾਡੇ ਦੇਸ਼ ਦਾ ਨਾਮ ਵੀ ਖ਼ਰਾਬ ਹੁੰਦਾ ਹੈ |ਕਮ ਤਾ ਇਹ ਲੋਕ ਕਰ ਜਾਂਦੇ ਹਨ ਪਰ ਭੁਗਤਣਾ ਸਭ ਨੂੰ ਪੈਂਦਾ ਹੈ |
ਵਾਇਰਲ