ਦੋਸਤੋ ਜੇਕਰ ਤੁਸੀਂ ਕੈਨੇਡਾ ਜਾਣ ਦੇ ਚਾਹਵਾਨ ਹੋ ਤੁਹਾਡੇ ਲਈ ਇੱਕ ਚੰਗੀ ਖਬਰ ਹੈ ਅਤੇ ਉੱਥੇ ਜਾ ਕੇ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਹੋ ਤਾਂ। ਹਾਲ ਹੀ ਵਿਚ ਆਪਣਾ ਇੱਕ ਨਵਾਂ ਟੈਸਟ ਕੈਨੇਡੀਅਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਕੈਨੇਡਾ ਦਾ ਵੀਜ਼ਾ ਜਿਸ ਨੂੰ ਪਾਸ ਕਰਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਤੇ ਪੱਕੇ ਤੌਰ ਤੇ ਵੀ ਕੈਨੇਡਾ ਜਾ ਸਕਦੇ ਹੋ। ਇਸ ਟੈਸਟ ਨੂੰ’ਸੈਲਪਿਪ ਟੈਸਟ’ ਕਿਹਾ ਜਾਦਾ ਹੈ।
ਤੁਸੀ ਕੈਨੇਡੀਅਨ ਸਿਟੀਜਨਸ਼ਿਪ, PR ਅਤੇ ਸਟੱਡੀ ਵੀਜਾ ਲਈ ਇਸ ਟੈਸਟ ਨੂੰ ਪਾਸ ਕਰਕੇ ਅਪਲਾਈ ਕਰ ਸਕਦੇ ਹੋ। ਇਸ ਟੈਸਟ ਨੂੰ ਕੈਨੇਡਾ ਵਿੱਚ ਪੂਰੀ ਤਰਾ ਮਾਨਤਾ ਪ੍ਰਾਪਤ ਹੈ। ਇੱਕ ਹੋਰ ਬਹੁਤ ਵਧੀਆ ਤਰੀਕਾ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇਹ ਹੋ ਸਕਦਾ ਹੈ।
ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਸ ਟੈਸਟ ਦੇ ਜਰੀਏ ਹਰ ਕੋਈ ਕੈਨੇਡਾ ਜਾ ਸਕਦਾ ਹੈ ਤਾਂ ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਟੈਸਟ ਨੂੰ ਪਾਸ ਕਰਨ ਲਈ ਵੀ ਤੁਹਾਡੇ ਵਿੱਚ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ।
ਅਸਲ ਵਿੱਚ ਆਈਲਟਸ ਦੇ ਵਾਂਗ ਇਸ ਦੇ ਵਿਚ ਵੀ ਮਾਡਿਊਲਜ਼ ਹੁਂਦੇ ਹਨ ਅਤੇ ਇਹ ਪੂਰਾ ਟੈਸਟ ਇੱਕ ਕੰਪਿਊਟਰ ਤੇ ਹੁੰਦਾ ਹੈ। ਪਰੰਤੂ ਕਿਹਾ ਜਾ ਰਿਹਾ ਹੈ ਕਿ ਇਹ ਟੈਸਟ ਪਾਸ ਕਰਨਾ ਆਈਲੈਟਸ ਦੇ ਮੁਕਾਬਲੇ ਜ਼ਿਆਦਾ ਆਸਾਨ ਹੈ।
ਇਸ ਵੀਡੀਓ ਵਿੱਚ ਤੁਹਾਨੂੰ ਇਸ ਟੈੱਸਟ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀਂ ਵੀ ਇਸ ਟੈੱਸਟ ਦੇ ਬਾਰੇ ਵਿੱਚ ਜਾਣ ਸਕਦੇ ਹੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ