ਲਾੜੀ ਨੇ ਦੇਖੋ ਕੀ ਕਿਹਾ ਹੈਲੀਕਪਟਰ ਚ ਬੈਠਣ ਲਗੀ ਨੇ

ਕਰਨਾਲ— ਹਰਿਆਣਾ ਦੇ ਸ਼ਹਿਰ ਕਰਨਾਲ ‘ਚ ਇਕ ਲਾੜਾ ਆਪਣੀ ਲਾੜੀ ਹੈਲੀਕਾਪਟਰ ‘ਤੇ ਲੈ ਕੇ ਆਇਆ। ਹੈਲੀਕਾਪਟਰ ‘ਤੇ ਲਾੜਾ-ਲਾੜੀ ਨੂੰ ਦੇਖਣ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪੁੱਜੇ ਅਤੇ ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਕਸਰ ਖੇਤਾਂ ਵਿਚ ਰੁਲਦੇ ਕਿਸਾਨ ਅਤੇ ਪੁੱਤਰਾਂ ਨੂੰ ਤਾਂ ਤੁਸੀਂ ਦੇਖਿਆ ਹੋਵੇਗਾ ਪਰ ਆਸਾਮਾਨ ‘ਚ ਉਡਾਰੀਆਂ ਲਾਉਣ ਵਾਲੇ ਵਿਰਲੇ ਹੀ ਹੁੰਦੇ ਹਨ। ਦਰਅਸਲ ਲਾੜੇ ਅੰਕਿਤ ਦੇ ਦਾਦੇ ਦਾ ਸੁਪਨਾ ਸੀ ਕਿ ਉਸ ਦੇ ਪੋਤੇ ਦਾ ਵਿਆਹ ਇਸ ਤਰ੍ਹਾਂ ਹੋਵੇ ਕਿ ਸਾਰੇ ਦੇਖਣ। ਅੰਕਿਤ ਆਪਣੀ ਲਾੜੀ ਦੀ ਡੋਲੀ ਕੈਥਲ ਤੋਂ ਆਪਣੇ ਪਿੰਡ ਹੈਲੀਕਾਪਟਰ ਵਿਚ ਲੈ ਕੇ ਆਇਆ।

ਅੰਕਿਤ ਕਰਨਾਲ ਦੇ ਛੋਟੇ ਜਿਹੇ ਪਿੰਡ ‘ਚ ਰਹਿਣ ਵਾਲੇ ਇਕ ਕਿਸਾਨ ਦਾ ਪੁੱਤਰ ਹੈ। ਉਸ ਨੇ ਆਪਣੇ ਪਿਤਾ ਨਾਲ ਖੇਤੀ ਕਰਦੇ ਹੋਏ ਐੱਮ. ਬੀ. ਏ. ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਆਪਣੇ ਦਾਦੇ ਦੇ ਸੁਪਨੇ ਨੂੰ ਪੂਰਾ ਵੀ ਕੀਤਾ। ਓਧਰ ਲਾੜੀ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਵਿਆਹ ਇਸ ਤਰ੍ਹਾਂ ਹੋਇਆ ਅਤੇ ਉਸ ਨੂੰ ਸੁਪਨਿਆਂ ਦਾ ਰਾਜਕੁਮਾਰ ਮਿਲਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Home ਵਾਇਰਲ ਕਿਸਾਨ ਦਾ ਪੁੱਤਰ ਹੈਲੀਕਾਪਟਰ ‘ਤੇ ਗਿਆ ਵਿਆਹੁਣ ਫਿਰ ਲਾੜੀ ਨੇ ਦੇਖੋ ਕੀ ਕਿਹਾ ਹੈਲੀਕਪਟਰ ਚ ਬੈਠਣ ਲਗੀ ਨੇ (ਤਸਵੀਰਾਂ)

Previous Postਸਾਵਧਾਨ ਹੋ ਜਾਵੋ ਦਿੱਲੀ ਜਾਣ ਵਾਲੇ ਦੇਖੋ ਅੱਜ ਤੋਂ ਕੀ ਲਾਗੂ ਹੋ ਗਿਆ - ਤਾਜਾ ਵੱਡੀ ਖਬਰ
Next Postਮੋਬਾਈਲ ਫੋਨ ਨੰਬਰਾਂ ਵਾਲਿਆਂ ਲਈ ਜਾਣਕਾਰੀ, 11 ਨਵੰਬਰ ਤੋਂ ਇਹ ਨਿਯਮ ਲਾਗੂ