=== console.log('header!'); // Easy to add and display post grid on your website with or without categoryies filter. Also work with Gutenberg shortcode block.

ਕਿਸ਼ਤਾਂ ਤੇ ਲਏ ਟਰੱਕ ਡਰਾਈਵਰ ਨੂੰ ਬਣਾ ਦਿੱਤਾ 200 ਟਰੱਕਾਂ ਦਾ ਮਾਲਕ ਗਲਤੀ ਨਾਲ ਹੋਈ ਅਰਦਾਸ ਨੇ (Video)

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਿਸ਼ਤਾਂ ਤੇ ਲੲੇ ਟਰੱਕ ਦੀ ਗਲਤੀ ਨਾਲ ਹੋੲੀ ਅਰਦਾਸ, ਗੁਰਦਅਾਰਾ ਨੂੰ ਭੇਟਾਂ ਕਰ ਦਿੱਤਾ ਟੱਕਰ, ਫਿਰ ਜੋ ਹੋੲਿਅਾ (ਸੱਚੀ ਘਟਨਾਂ) ਅੱਜ ਅਸੀ ੲਿੱਕ ਸੱਚੀ ਘਟਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਫਤਿਹਗੜ੍ਹ ਸਾਹਿਬ ਦੇ ਗੁਰਦੁਅਾਰਾ ਸਾਹਿਬ ਵਿੱਚ ਵਾਪਰੀ,

ੲਿੱਕ ਵਾਰੀ ੲਿੱਕ ਡਰਾੲਿਵਰਾਂ ਜਿਸ ਨੇ ਕਿ ਕਰਜ਼ਾ ਲੈ ਕੇ ਅਾਪਣਾ ਟਰੱਕ ਲੈ ਲਿਅਾ ਤੇ ਜਿਸ ਤੋਂ ਬਾਅਦ ੳੁਹ ਗੁਰਦੁਅਾਰਾ ਸਾਹਿਬ ਵਿੱਖੇ ਅਾਰਦਾਸ ਕਰਵਾੳੁਣ ਗਿਅਾ, ੳੁੱਥੇ ਮਜੂੌਦ ਪਾਠੀ ਨੂੰ ੳੁਹਨਾਂ ਨੇ ਅਰਦਾਸ ਕਰਨ ਲੲੀ ਕਿਹਾ ਤਾਂ ਪਾਠੀ ਨੇ ਗਲਤੀ ਨਾਲ ੲਿਹ ਅਰਦਾਸ ਕਰ ਦਿੱਤੀ ਕਿ ਭਾੲੀ ਸਾਹਿਬ ਨੇ ਗੁਰਦੁਅਾਰਾ ਸਾਹਿਬ ਲੲੀ ਟਰੱਕ ਭੇਟ ਕੀਤਾ ਹੈ,

ਤਾਂ ਜਦੋਂ ਅਰਦਾਸ ਸਮਾਪਤ ਹੋੲੀ ੳੁਸ ਤੋਂ ਬਾਅਦ ੳੁਹਨਾਂ ਨੇ ਪਾਠੀ ਨੂੰ ਕਿਹਾ ਕਿ ਅਸੀ ਤਾਂ ਅਰਦਾਸ ਕਰਵਾੳੁਣ ਅਾੲੇ ਸੀ ਕਿ ਸਾਡਾ ਕਾਰੋਬਾਰ ਠੀਕ ਚਲੇ ਤੇ ਪਰ ਤੁਸੀ ੲਿਹ ਕਰ ਦਿੱਤੀ, ਪਾਠੀ ਅਾਖਣ ਲੱਗਾ ਕਿ ਅਸੀ ਦੁਬਾਰਾ ਅਰਦਾਸ ਕਰ ਦਿੰਦੇ ਹਾਂ, ਤਾਂ ਪਰਿਵਾਰ ਵਾਲਿਅਾਂ ਨੇ ਕਿਹਾ ਕਿ ਸਾਨੂੰ ਸਲਾਹ ਕਰ ਲੈਣ ਦੇਵੋਂ, ਜਿਸ ਤੋਂ ਬਾਅਦ ਪਤੀ ਪਤਨੀ ੲਿੱਕ ਦੂਜੇ ਨਾਲ ਸਲਾਹ ਕਰਨ ਲੱਗੇ ਤਾਂ ਪਤੀ ਨੇ ਕਿਹਾ ਕਿ ਅਰਦਾਸ ਹੋ ਗੲੀ ਹੈ ਹੁਣ ਟਰੱਕ ੲਿੱਥੇ ਹੀ ਭੇਟ ਕਰ ਦੇਣਾ, ਜਿਸ ਤੋਂ ਬਾਅਦ ੳੁਸ ਦੀ ਪਤਨੀ ਅਾਖਣ ਲੱਗੀ ਕਿ 9 ਲੱਖ ਦਾ ਕਰਜ਼ ਹੈ, ਤੁਹਾਡੇ ਸਿਰ ਤੇ ਜਮੀਨ ਗਹਿਣੇ ਹੈ, ਦੇਖ ਲਵੋਂ ਤਾਂ ੳੁਸ ਨੇ ਕੋੲੀ ਨਹੀ, ਜਿਸ ਤੋਂ ੳੁਹ ਪਾਠੀ ਕੋਲ ਗੲੇ ਤਾਂ ਕਹਿਣ ਲੱਗੇ ਕਿ ਅਸੀ ਅਾਪਣੇ ਰਿਸ਼ਤੇਦਾਰ ਸੱਦ ਲੈਂਦੇ ਹਾਂ ਤਾਂ ਜਿਸ ਤੋਂ ਬਾਅਦ ੳੁਹਨਾਂ ਨੇ ਅਰਦਾਸ ਕੀਤੀ।

ਬਾਅਦ ਵਿੱਚ ਦੋਂ ਬੱਚੇ ਗੁਰਦੁਅਾਰਾ ਸਾਹਿਬ ਅਾੲੇ ਤਾਂ ੳੁਹ ੳੁਹਨਾਂ ਨੂੰ ੲਿੱਕ ਬੈਗ ਫੜਾ ਗੲੇ ਤੇ ਕਿਹਾ ਕਿ ਸਾਡੀ ਮਾਂ ਕੀਤੇ ਨਜ਼ਰ ਨਹੀ ਅਾ ਰਹੀ ਤੁਸੀ ਬੈਗ ਸਾਂਭ ਕੇ ਰੱਖੋਂ ਅਸੀ ਬਾਅਦ ਵਿੱਚ ਅਾੳੁਂਦੇ ਹਾਂ, ਸਮਾਂ ਬੀਤਾ ਦਾ ਗਿਅਾ ਪਰ ੳੁਹ ਬੱਚੇ ਨਾ ਅਾੲੇ ੳੁਨਾਂ ਨੇ ਬੈੈਗ ਵਿੱਚ ਦੇਖਿਅਾ ਕਿ 9 ਲੱਖ ਰੁਪੲੇ ਸੀ

ਤਾਂ ੳੁਹ ਬੈਠ ਪਾਠੀ ਕੋਲ ਲੈ ਗੲੇ ਜਿਸ ਤੋਂ ਬਾਅਦ ਪਾਠੀ ਸਿੰਘ ਨੇ ਕਿਹਾ ਕਿ ੲਿਹ ਪੈਸੇ ਤੂੰ ਲੈ ਜਾ ਪਰ ੳੁਹਨਾਂ ਨੇ ਕਿਹਾ ਕਿ ਨਹੀ ਅਸੀ ਨਹੀ ਲੈ ਕੇ ਜਾਣੇ ਤਾਂ ਪਾਠੀ ਨੇ ਕਿਹਾ ਕਿ ਲੈ ਜਾ ੲਿਹਨਾਂ ਨੂੰ ਹੋਲੀ-ਹੋਲੀ ਵਾਪਸ ਕਰ ਦੇਵੇ, ਤਾਂ ਅੱਜ ਕਹਿੰਦੇ ਅਾ ਕਿ ੳੁਸ ਪਰਿਵਾਰ ਦਾ ਅਾਪਣਾ ਟ੍ਰਾਂਰਸਪੋਰਟ ਖੋਲ ਲਿਅਾ ਹੈ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!