BREAKING NEWS
Search

ਕਰਫਿਊ ਚ ਘਰ ਬੈਠੇ ਪਤੀ ਦਾ ਹਿਲ ਗਿਆ ਦਿਮਾਗ-ਸਾਰੇ ਪਿੰਡ ਚ ਹੋਈ ਪੁਲਿਸ ਹੀ ਪੁਲਿਸ

ਘਰ ਬੈਠੇ ਪਤੀ ਦਾ ਹਿਲ ਗਿਆ ਦਿਮਾਗ

ਨਾਭਾ ਹਲਕੇ ਦੇ 2 ਪਿੰਡਾਂ ਵਿੱਚ ਵਾ-ਪ-ਰੀ-ਆਂ ਵੱਖ ਵੱਖ ਘ-ਟ-ਨਾ-ਵਾਂ ਵਿੱਚ 2 ਜਣਿਆਂ ਦੀ ਜਾਨ ਚਲੀ ਗਈ ਹੈ। ਪਿੰਡ ਸਾਧੋਹੇੜੀ ਵਿੱਚ ਇੱਕ ਦੋਸਤ ਤੇ ਜਿੰਦਰ ਸਿੰਘ ਕਾਕਾ ਵੱਲੋਂ ਆਪਣੇ ਦੋਸਤ ਜਾਫਰਦੀਨ ਉਰਫ ਮੰਨਾ ਦੀ ਜਾਨ ਲੈ ਲਈ ਗਈ। ਜਦ ਕਿ ਦੂਸਰੇ ਮਾਮਲੇ ਵਿੱਚ ਪਿੰਡ ਛੀ-ਟਾਂ-ਵਾ-ਲੇ ਦੇ ਰਹਿਣ ਵਾਲੇ ਬੱਲੂ ਨਾਮ ਦੇ ਵਿਅਕਤੀ ਨੇ ਆਪਣੀ ਹੀ ਪਤਨੀ ਦੇ ਸਿਰ ਵਿਚ ਕੋਈ ਚੀਜ਼ ਮਾ-ਰ-ਕੇ ਉਸ ਦੀ ਜਾਨ ਲੈ ਲਈ। ਦੋਵੇਂ ਮਾਮਲਿਆਂ ਵਿੱਚ ਦੋ-ਸ਼ੀ ਭੱਜ ਗਏ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਅ-ਦਾ-ਲ-ਤ ਵਿੱਚ ਪੇਸ਼ ਕੀਤਾ ਜਾ ਸਕੇ।

ਮ੍ਰਤਕ ਜਾਫਰਦੀਨ ਉਰਫ ਮੰਨਾ ਦੇ ਪਿਤਾ ਦੇ ਦੱਸਣ ਮੁਤਾਬਿਕ ਉਹ ਪ-ਸ਼ੂ ਰੱ-ਖ-ਣ ਦਾ ਕੰਮ ਕਰਦੇ ਹਨ ਅਤੇ ਜਿੰਦਰ ਸਿੰਘ ਉਰਫ਼ ਕਾਕਾ ਦੀ ਉਨ੍ਹਾਂ ਦੇ ਪੁੱਤਰ ਨਾਲ ਦੋਸਤੀ ਸੀ। ਕਾਕਾ ਪਹਿਲਾਂ ਹੋਰ ਪਾਸੇ ਡਰਾਈਵਰੀ ਕਰਦਾ ਸੀ ਅਤੇ ਹੁਣ ਮ੍ਰਤਕ ਦੇ ਨਾਲ ਦੋਸਤੀ ਸੀ। ਮ੍ਰਤਕ ਦੇ ਪਿਤਾ ਨੇ ਦੱਸਿਆ ਹੈ ਕਿ ਕਾਕੇ ਨੇ ਰਿ-ਵਾ-ਲ-ਵ-ਰ ਨਾਲ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਅਤੇ ਭੱਜ ਗਿਆ। ਉਹ ਉਨ੍ਹਾ ਦੀ ਵੀ ਜਾਨ ਲੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅ-ਮ-ਲ ਕਰਦਾ ਹੈ। ਹੋ ਸਕਦਾ ਹੈ ਇਨ੍ਹਾਂ ਦਾ ਕੋਈ ਆਪਸ ਵਿੱਚ ਪੰ-ਗਾ ਹੋਵੇ। ਜਿਸ ਨੂੰ ਛੁ-ਪਾ-ਉ-ਣ ਲਈ ਕਾਕੇ ਨੂੰ ਜਾਫਰਦੀਨ ਦੀ ਜਾਣ ਲਈ ਹੋਵੇ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪਿੰਡ ਸਾਧੋਹੇੜੀ ਦੇ ਤੇਜਿੰਦਰ ਸਿੰਘ ਕਾਕਾ ਨੇ ਆਪਣੇ ਦੋਸਤ ਜਾਫਰਦੀਨ ਮੰਨਾ ਦੀ ਰਿ-ਵਾ-ਲ-ਵ-ਰ ਚਲਾ ਕੇ ਜਾਨ ਲੈ ਲਈ। ਜਦ ਕਿ ਦੂਸਰੇ ਮਾਮਲੇ ਵਿੱਚ ਪਿੰਡ ਛਿੱ-ਟਾਂ-ਵਾ-ਲੇ ਦੇ ਰਹਿਣ ਵਾਲੇ ਬੱਲੂ ਨੇ ਆਪਣੀ ਪਤਨੀ ਰਾਣੀ ਦੇ ਸਿਰ ਵਿੱਚ ਕੋਈ ਚੀ-ਜ਼ ਮਾ-ਰ-ਕੇ ਉਸ ਨੂੰ ਵੀ ਖ਼-ਤ-ਮ ਕਰ ਦਿੱਤਾ। ਦੋਵੇਂ ਜਣੇ ਮੌਕੇ ਤੋਂ ਭੱਜ ਗਏ। ਦੋਵਾਂ ਤੇ ਹੀ 302 ਦਾ ਮਾਮਲਾ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਦੋਵੇਂ ਹੀ ਮਾਮਲਿਆਂ ਦੀ ਡੂੰ-ਘਾ-ਈ ਨਾਲ ਜਾਂਚ ਕਰ ਰਹੇ ਹਨ।



error: Content is protected !!