=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਨੇ ਖਾਦਾ ਜਹਿਰ ਲੋਕਾਂ ਨੇ ਇਸ ਤਰਾਂ ਬਚਾਈ ਜਾਨ – ਖੁਦ ਕੀਤਾ ਇਹ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਟੀ ਵੀ ਇੰਡਸਟਰੀ ਦੇ ਅਜਿਹੇ ਬਹੁਤ ਸਾਰੇ ਪ੍ਰੋਗਰਾਮ ਹਨ , ਜਿਨ੍ਹਾਂ ਵਿੱਚ ਵੱਖ ਵੱਖ ਕਲਾਕਾਰਾਂ ਨੇ ਆਪਣੀ ਕਲਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਗੱਲ ਕੀਤੀ ਜਾਵੇ ਜੇਕਰ ਕਪਿਲ ਸ਼ਰਮਾ ਸ਼ੋਅ ਦੀ ਤਾਂ, ਇਸ ਸ਼ੋਅ ਨੇ ਜਿਥੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਵਸਦੇ ਲੋਕਾਂ ਤੋਂ ਪਿਆਰ ਲਿਆ , ਉੱਥੇ ਹੀ ਇਸ ਸ਼ੋਅ ਵਿੱਚ ਕੰਮ ਕਰਨ ਵਾਲੇ ਵੱਖ ਵੱਖ ਕਲਾਕਾਰਾਂ ਨੇ ਆਪਣੇ ਆਪਣੇ ਟੈਲੇਂਟ ਦੇ ਜ਼ਰੀਏ ਆਪਣੇ ਵੱਖਰੇ ਰੋਲ ਦੀ ਛਾਪ ਦੁਨੀਆਂ ਭਰ ਦੇ ਲੋਕਾਂ ਤੇ ਛੱਡੀ ਹੈ । ਕਪਿਲ ਸ਼ਰਮਾ ਨੇ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਵਿਚ ਰਾਜ ਕੀਤਾ ਹੈ। ਇਸੇ ਦੇ ਚੱਲਦੇ ਹੁਣ ਕਪਿਲ ਸ਼ਰਮਾ ਦੇ ਨਾਲ ਜੁੜੀ ਹੋਈ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਪਿਲ ਸ਼ਰਮਾ ਦੇ ਦੋਸਤ ਦੇ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕੀ ਉਨ੍ਹਾਂ ਦਾ ਦੋਸਤ ਕਪਿਲ ਸ਼ਰਮਾ ਦੇ ਨਾਲ ਕਾਮੇਡੀ ਕਰਦਾ ਸੀ ਤੇ ਕੋਰੋਨਾ ਮਹਾਂਮਾਰੀ ਦੇ ਕਾਰਨ ਆਈ ਤੰਗੀ ਤੇ ਆਰਥਿਕ ਹਾਲਾਤ ਖ਼ਰਾਬ ਹੋਣ ਕਾਰਨ ਕਪਿਲ ਸ਼ਰਮਾ ਦੇ ਦੋਸਤ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ।ਇਸ ਕਾਮੇਡੀਅਨ ਦਾ ਨਾਮ ਤੀਰਥ ਅਨੰਦ ਰਾਓ ਦੱਸਿਆ ਜਾ ਰਿਹਾ ਹੈ , ਜੋ ਕਿ ਇਕ ਵਧੀਆ ਮਿਮਿਕਰੀ ਕਲਾਕਾਰ ਹੈ । ਇਸ ਕਲਾਕਾਰ ਦੇ ਵੱਲੋਂ ਕਈ ਫਿਲਮਾਂ ਤੇ ਪ੍ਰੋਗਰਾਮਾਂ ਦੇ ਵਿਚ ਕੰਮ ਕੀਤਾ ਗਿਆ ਹੈ ਤੇ ਤੀਰਥ ਨੰਦਾ ਨੇ ਤੀਰਥਾਨੰਦ ਨੇ 27 ਦਸੰਬਰ ਦੀ ਸ਼ਾਮ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪਰ ਜਿਵੇਂ ਹੀ ਆਂਢ ਗੁਆਂਢ ਦੇ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਸਬੰਧੀ ਪਤਾ ਚੱਲਿਆ ਉਨ੍ਹਾਂ ਵੱਲੋਂ ਇਸ ਕਲਾਕਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਦੇ ਵੱਲੋਂ ਜੱਦੋ ਜਹਿਦ ਕਰਕੇ ਇਸ ਕਲਾਕਾਰ ਦੀ ਜਾਨ ਬਚਾਈ ਗਈ ।

ਜ਼ਿਕਰਯੋਗ ਹੈ ਕਿ ਇਸ ਕਲਾਕਾਰ ਦੇ ਵੱਲੋਂ ਖੁਦ ਮੀਡੀਆ ਦੇ ਰੂਬਰੂ ਹੋ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਨਾਲ ਵੀ ਉਨ੍ਹਾਂ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਹੁਤ ਬਾਅਦ ਬਹੁਤ ਹੀ ਮੰਦੀ ਹਾਲਾਤ ਵਿੱਚੋਂ ਲੰਘ ਰਹੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦਾ ਸਾਥ ਛੱਡ ਗਿਆ ਸੀ , ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ ।




error: Content is protected !!