ਪੰਜਾਬੀ ਹੀ ਲੱਗੇ ਪੰਜਾਬੀਆਂ ਨੂੰ ਖ਼ਤਮ ਕਰਨ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਮੋਨੋ ਵਿੱਚ ਪੁਲਿਸ ਨੇ ਅਨਮੋਲ ਸੱਗੂ ਨਾਮ ਦੇ ਵਿਅਕਤੀ ਨੂੰ ਫੜਿਆ ਹੈ। ਉਸ ਤੇ ਦੋ-ਸ਼ ਹੈ ਕਿ ਉਸ ਨੇ 50 ਸਾਲਾਂ ਇਕ ਵਿਅਕਤੀ ਤਰਨਜੀਤ ਸਿੰਘ ਤੇ ਫੈ-ਰ ਕੀਤੇ ਹਨ। ਜਿਸ ਨਾਲ ਤਰਨਜੀਤ ਸਿੰਘ ਦੀ ਜਾਨ ਚਲੀ ਗਈ। ਤਰਨਜੀਤ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਨ੍ਹਾਂ ਦੋਵਾਂ ਦਾ ਹੀ ਆਪਸ ਵਿੱਚ ਮਾਮੂਲੀ ਜਿਹਾ ਝਗ-ੜਾ ਹੋਇਆ ਸੀ। ਜੋ ਬਾਅਦ ਵਿੱਚ ਤਰਨਜੀਤ ਸਿੰਘ ਦੀ ਜਾਨ ਜਾਣ ਦਾ ਕਾਰਨ ਬਣ ਗਿਆ। ਅਨਮੋਲ ਸੱਗੂ ਅਤੇ ਤਰਨਜੀਤ ਸਿੰਘ ਦੋਵੇਂ ਹੀ ਪੰਜਾਬੀ ਹਨ।
ਓਨਟਾਰੀਓ ਦੀ ਪ੍ਰੋਬੇਸ਼ਨ ਪੁਲਿਸ ਨੇ 27 ਸਾਲਾ ਅਨਮੋਲ ਤੇ ਦੂਜੇ ਦਰਜੇ ਦੇ ਦੋ-ਸ਼ ਤੈਅ ਕੀਤੇ ਹਨ। ਸ਼ੁੱਕਰਵਾਰ ਨੂੰ ਅਨਮੋਲ ਸੰਧੂ ਅਤੇ ਤਰਨਜੀਤ ਸਿੰਘ ਵਿਚਕਾਰ ਤ-ਕ-ਰਾਰ ਹੋ ਗਿਆ। ਜਿਸ ਕਰਕੇ ਤਰਨਜੀਤ ਸਿੰਘ ਨੂੰ ਜਾਨ ਗਵਾਉਣੀ ਪਈ। ਸਵੇਰੇ ਸਾਢੇ ਚਾਰ ਵਜੇ ਜਾਣਕਾਰੀ ਮਿਲਣ ਤੇ ਪੁਲਿਸ ਪਹੁੰਚੀ ਅਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲਿਸ ਦੇ ਆਉਣ ਤੱਕ ਦੇਰ ਹੋ ਚੁੱਕੀ ਸੀ। ਦੋ-ਸ਼ੀ ਤੇ ਜਾਨ ਲੈਣ ਤੋਂ ਇਲਾਵਾ ਕਟ-ਮਾ-ਰ ਅਤੇ ਪ੍ਰੋਬੇਸ਼ਨ ਦੇ ਹੁਕ ਮਾਂ ਦੀ ਉਲੰ-ਘਣਾ ਦੇ ਵੀ ਦੋਸ਼ ਹਨ।
ਤਰਨਜੀਤ ਸਿੰਘ ਅਤੇ ਅਨਮੋਲ ਸੰਧੂ ਵਿਚਕਾਰ ਤ-ਕਰਾ-ਰ ਇੱਕ ਵੱਡੀ ਇਮਾਰਤ ਵਿੱਚ ਹੋਇਆ। ਜੋ 24 ਏਕੜ ਵਿੱਚ ਬਣੀ ਹੋਈ ਹੈ ਜਿਹੜੀ ਕਿ ਚਾਰ ਮਹੀਨੇ ਪਹਿਲਾਂ ਹੀ 10 ਲੱਖ ਡਾਲਰ ਵਿੱਚ ਵਿਕੀ ਸੀ। ਉਨਟਾਰੀਓ ਪ੍ਰੋਬੇਸ਼ਨ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰ ਰਹੀ ਪੁਲਿਸ ਦੀ ਮੁਲਾ ਜ਼ਮ ਸ਼ੈਨਨ ਗੌਰ ਡੇਨੀਅਰ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਇਸ ਮਾਮਲੇ ਨਾਲ ਸਬੰਧਿਤ ਹੋਰ ਵੀ ਜਾਣਕਾਰੀ ਜਨਤਾ ਨੂੰ ਦਿੱਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਸਲੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਸਾਂਝੀ ਕਰ ਸਕਦੇ ਹਨ।
Home ਤਾਜਾ ਜਾਣਕਾਰੀ ਕਨੇਡਾ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਪੰਜਾਬੀ ਹੀ ਲੱਗੇ ਪੰਜਾਬੀਆਂ ਨੂੰ ਖ਼ਤਮ ਕਰਨ, ਪੜ੍ਹੋ ਪੂਰਾ ਮਾਮਲਾ
ਤਾਜਾ ਜਾਣਕਾਰੀ