=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਨੇਡਾ ਚ ਬੱਚੇ ਨੇ ਕਰ ਦਿੱਤਾ ਪੁਲਿਸ ਨੂੰ ਫੋਨ-ਫੇਰ ਜੋ ਹੋਇਆ ਕਿਸੇ ਸੁਪਨੇ ਚ ਵੀ ਸੋਚਿਆ ਨੀ ਸੀ-ਦੇਖੋ ਤਸਵੀਰਾਂ

ਬੱਚੇ ਨੇ ਕਰ ਦਿੱਤਾ ਪੁਲਿਸ ਨੂੰ ਫੋਨ-ਫੇਰ ਜੋ ਹੋਇਆ

ਕੈਨੇਡਾ ਦੇ ਸਰੀ ਦੇ ਨਾਰਥ ਵਿੱਚ ਇੱਕ ਪਰਿਵਾਰ ਦੀ ਖੁ-ਸ਼ੀ ਦਾ ਉਸ ਸਮੇਂ ਟਿਕਾਣਾ ਨਹੀਂ ਰਿਹਾ। ਜਦੋਂ ਦਰਜਨ ਤੋਂ ਵੱਧ ਪੁਲੀਸ ਦੀਆਂ ਗੱਡੀਆਂ ਨੇ ਆ ਕੇ ਉਨ੍ਹਾਂ ਦੀ ਰਿ-ਹਾ-ਇ-ਸ਼ ਦੇ ਸਾਹਮਣੇ ਆ ਦ-ਸ-ਤ-ਕ ਦਿੱਤੀ। ਸਰੀ ਆਰ ਸੀ ਐਮ ਪੀ ਦੇ ਅਧਿਕਾਰੀ ਵੱਲੋਂ ਬੱਚੇ ਹਰਅੰਮ੍ਰਿਤ ਨੂੰ ਉਸ ਦੇ ਜਨਮ ਦਿਨ ਤੇ ਵਧਾਈ ਦੇਣ ਦੇ ਨਾਲ ਨਾਲ ਬੁੱਕੇ ਅਤੇ ਤੋਹਫੇ ਭੇਟ ਕੀਤੇ ਗਏ। ਬੱਚੇ ਵੱਲੋਂ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਗਿਆ ਸੀ ਕਿ ਅੱਜ ਉਸ ਦਾ ਜਨਮ ਦਿਨ ਹੈ ਪਰ

ਲਾ-ਕ-ਡਾ-ਊ-ਨ ਹੋਣ ਕਰਕੇ ਉਹ ਆਪਣਾ ਜਨਮ ਦਿਨ ਨਹੀਂ ਮਨਾ ਸਕਦਾ। ਕਰੋਨਾ ਦੀ ਵਜ੍ਹਾ ਕਰਕੇ ਲਗਭਗ ਸਾਰੇ ਵਿਸ਼ਵ ਵਿੱਚ ਲਾ-ਕ-ਡਾ-ਊ-ਨ ਕੀਤਾ ਹੋਇਆ ਹੈ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਾਰੇ ਕਾਰੋਬਾਰ ਅਤੇ ਸਕੂਲ ਕਾਲਜ ਬੰਦ ਹਨ। ਅਜਿਹੇ ਵਿੱਚ ਸਰੀ ਦੇ ਨਾਰਥ ਵਿੱਚ ਪੁਲੀਸ ਦੁਆਰਾ ਇੱਕ ਬੱਚੇ ਦਾ ਅਜੀਬ ਢੰਗ ਨਾਲ ਜਨਮ ਦਿਨ ਮਨਾਇਆ ਗਿਆ। ਬੱਚੇ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਪੁੱਤਰ ਹਰਅੰਮ੍ਰਿਤ 8 ਸਾਲ ਦਾ ਹੋ ਗਿਆ ਹੈ।

ਉਹ ਆਪਣੇ ਜਨਮ ਦਿਨ ਮਨਾਉਣ ਨੂੰ ਲੈ ਕੇ ਦੁ-ਖੀ ਸੀ। ਕਿਉਂਕਿ ਲਾ-ਕ-ਡਾ-ਊ-ਨ ਕਰ ਕੇ ਨਾ ਤਾਂ ਕੋਈ ਉਸ ਦੇ ਘਰ ਆ ਰਿਹਾ ਸੀ ਅਤੇ ਨਾ ਹੀ ਕੋਈ ਉਸ ਨੂੰ ਵਧਾਈ ਦੇ ਰਿਹਾ ਸੀ। ਅਜਿਹੇ ਵਿੱਚ ਉਨ੍ਹਾਂ ਨੇ ਸਰੀ ਆਰਸੀਐਮਪੀ ਨੂੰ ਫੋਨ ਕਰਕੇ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਬੱਚੇ ਨੂੰ ਪੁੱਛਿਆ ਕਿ ਜਨਮ ਦਿਨ ਕਿਸ ਸਮੇਂ ਮਨਾਇਆ ਜਾਣਾ ਹੈ। ਬੱਚੇ ਨੇ ਕਿਹਾ ਇਕ ਵਜੇ ਬੱਚੇ ਦੇ ਪਿਤਾ ਅਨੁਸਾਰ ਪੁਲਸ ਨੇ ਕਿਹਾ ਕਿ ਉਹ ਆਉਣ ਦੀ ਕੋਸ਼ਿਸ਼ ਕਰਨਗੇ।

ਪਰਿਵਾਰ ਨੂੰ ਕਿਸੇ ਦੇ ਆਉਣ ਦੀ ਉਮੀਦ ਨਹੀਂ ਸੀ। ਬੱਚੇ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੁ-ਸ਼ੀ ਦੀ ਕੋਈ ਹੱ-ਦ ਨਹੀਂ ਰਹੀ। ਜਦੋਂ ਪੁਲੀਸ ਦੀਆਂ ਗੱਡੀਆਂ ਉਨ੍ਹਾਂ ਦੇ ਘਰ ਅੱਗੇ ਆ ਗਈਆਂ। ਉਨ੍ਹਾਂ ਨੇ ਗੱਡੀਆਂ ਤੋਂ ਥੱਲੇ ਉੱਤਰ ਕੇ ਬੱਚੇ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਬੱਚੇ ਦਾ ਚਿਹਰਾ ਖੁ-ਸ਼ੀ ਨਾਲ ਖਿ-ੜ ਗਿਆ। ਪੁਲਿਸ ਨੇ ਠੀਕ ਇਕ ਵਜੇ ਪਹੁੰਚ ਕੇ ਉਨ੍ਹਾਂ ਦੀ ਖੁ-ਸ਼ੀ ਵਿੱਚ ਅਥਾਹ ਵਾਧਾ ਕਰ ਦਿੱਤਾ। ਪਰਿਵਾਰ ਨੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿਚੋਂ ਉਨ੍ਹਾਂ ਲਈ ਕੁਝ ਸਮਾਂ ਕੱਢਿਆ।




error: Content is protected !!