=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਈ ਟੁਕੜਿਆਂ ਚ ਕੱਟੇ ਜਾਣ ਤੋਂ ਬਾਅਦ ਵੀ ਸੱਪ ਨੇ ਮਾਰਿਆ ਡੰਗ, ਮੁੰਡੇ ਦੀ ਗਈ ਜਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਦੇ ਹਰ ਦੇਸ਼ ਦਾ ਜਿਥੇ ਆਪਣਾ-ਆਪਣਾ ਰਹਿਣ-ਸਹਿਣ ਹੈ ਉਥੇ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਲੋਕਾਂ ਦਾ ਖਾਣ-ਪੀਣ ਵੀ ਵੱਖ-ਵੱਖ ਹੀ ਵੇਖਿਆ ਜਾਂਦਾ ਹੈ। ਬਹੁਤ ਸਾਰੇ ਲੋਕ ਸ਼ਾਕਾਹਾਰੀ ਹੁੰਦੇ ਹਨ ਅਤੇ ਬਹੁਤ ਸਾਰੇ ਲੋਕ ਮਾਸਾਹਾਰੀ ਜਿਨ੍ਹਾਂ ਵੱਲੋਂ ਵੱਖ-ਵੱਖ ਖਾਣਿਆਂ ਦਾ ਲੁਤਫ ਉਠਾਇਆ ਜਾਂਦਾ ਹੈ। ਚੀਨ ਦੇ ਵਿਚ ਜਿੱਥੇ ਚਮਗਿੱਦੜ ਤੋਂ ਫੈਲਣ ਵਾਲੀ ਕਰੋਨਾ ਦੇ ਚਲਦਿਆਂ ਹੋਇਆਂ ਅਜੇ ਤੱਕ ਇਸ ਉਪਰ ਕਾਬੂ ਨਹੀ ਪਾਇਆ ਜਾ ਸਕਿਆ ਹੈ। ਉਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਈ ਅਜਿਹੇ ਜਾਨਵਰਾਂ ਦਾ ਮੀਟ ਵੀ ਖਾਧਾ ਜਾਂਦਾ ਹੈ ਜਿਸ ਬਾਰੇ ਸੋਚ ਕੇ ਹੀ ਕੁਝ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ।

ਹੁਣ ਇੱਥੇ ਕਈ ਟੁਕੜਿਆਂ ਵਿੱਚ ਕੱਟੇ ਜਾਣ ਤੋਂ ਬਾਅਦ ਵਿੱਚ ਸੱਪ ਵੱਲੋਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਚਲੇ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੈਫ਼ ਨੂੰ ਕਈ ਟੁਕੜਿਆਂ ਵਿੱਚ ਕੱਟੇ ਹੋਏ ਸੱਪ ਡੰਗ ਮਾਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਜਾਨ ਚਲੇ ਗਈ। ਕੋਬਰਾ ਦਾ ਇਸ ਤਰ੍ਹਾਂ ਲਿਆ ਗਿਆ ਬਦਲਾ ਜਿੱਥੇ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਦੱਸਿਆ ਗਿਆ ਹੈ ਕਿ ਜਿਥੇ ਇੱਕ ਕੋਬਰਾ ਪਰਜਾਪਤੀ ਦੇ ਸੱਪ ਨੂੰ ਇਕ ਸ਼ੈਫ ਵੱਲੋਂ ਰੈਸਟੋਰੈਂਟ ਦੇ ਵਿੱਚ ਸੂਪ ਬਣਾਉਣ ਵਾਸਤੇ ਕਈ ਟੁੱਕੜਿਆਂ ਵਿਚ ਕੱਟ ਦਿੱਤਾ ਗਿਆ ਸੀ। ਜਿਸ ਸਮੇਂ ਉਸ ਸ਼ੈਫ ਵੱਲੋਂ ਸੱਪ ਦੇ ਟੁਕੜਿਆਂ ਨੂੰ ਪਲੇਟ ਵਿਚ ਰੱਖਿਆ ਜਾ ਰਿਹਾ ਸੀ ਤਾਂ ਸੱਪ ਵੱਲੋਂ ਸੈਫ਼ ਨੂੰ ਡੰਗ ਮਾਰ ਦਿੱਤਾ ਗਿਆ।

ਜਿੱਥੇ ਕੱਟੇ ਜਾਣ ਤੋਂ ਬਾਅਦ ਸੱਪ ਵੱਲੋਂ 20 ਮਿੰਟ ਬਾਅਦ ਡੰਗ ਮਾਰਿਆ ਗਿਆ ਉਥੇ ਹੀ ਸੈਫ਼ ਨੂੰ ਸਦਾ ਲਈ ਮੌਤ ਦੀ ਨੀਂਦ ਸੁਆ ਦਿੱਤਾ ਗਿਆ ਹੈ। ਦੱਸ ਦਈਏ ਕਿ ਚੀਨ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵੱਖ ਵੱਖ ਜਾਨਵਰਾਂ ਦਾ ਸੂਪ ਪੀਤਾ ਜਾਂਦਾ ਹੈ ਉਥੇ ਹੀ ਸੱਪ ਦੀ ਚਮੜੀ ਤੋਂ ਬਣੇ ਹੋਏ ਸੂਪ ਨੂੰ ਵਧੇਰੇ ਸ਼ੌਕ ਨਾਲ ਪੀਤਾ ਜਾਂਦਾ ਹੈ।




error: Content is protected !!